ਸੇਵਾਵਾਂ ਸੇਵਾਵਾਂ

ਲੜੀ ਨੰ. ਵਿਭਾਗ ਦਾ ਨਾਂ ਸੇਵਾਵਾਂ
1 ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਬੁਢਾਪਾ ਪੇਨਸ਼ਨ
ਪੇਨਸ਼ਨ ਯੋਜਨਾ
ਰਾਸ਼ਟਰੀ ਪਰਿਵਾਰ ਲਾਭ ਯੋਜਨਾ
ਸੀਨੀਅਰ ਸਿਟੀਜ਼ਨ ਪਹਿਚਾਣ ਪੱਤਰ
2 ਐਸ.ਸੀ. ਅਤੇ ਬੀ. ਸੀ. ਭਲਾਈ ਵਿਭਾਗ ਐਸਸੀ ਦਾ ਜਾਤੀ ਸਰਟਿਫ਼ਿਕੇਟ
ਓਬੀਸੀ ਦਾ ਜਾਤੀ ਸਰਟਿਫ਼ਿਕੇਟ
ਐਸਸੀ ਨੂੰ ਮੈਟ੍ਰਿਕ ਉਪਰੰਤ ਵਜੀਫ਼ਾ
ਓਬੀਸੀ ਨੂੰ ਮੈਟ੍ਰਿਕ ਉਪਰੰਤ ਵਜੀਫ਼ਾ
ਆਸ਼ਿਰਵਾਦ ਸਕੀਮ
ਐਸਸੀ ਨੂੰ ਮਿਆਦੀ ਕਰਜ਼ਾ
ਓਬੀਸੀ ਨੂੰ ਮਿਆਦੀ ਕਰਜ਼ਾ
3 ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਜਨਮ ਸਰਟੀਫ਼ੇਕੇਟ ਵਿਚ ਦੇਰੀ ਨਾਲ ਨਾਮ ਦਾ ਇੰਦਰਾਜ
ਮੌਤ ਸਰਟੀਫ਼ੇਕੇਟ ਵਿਚ ਦੇਰੀ ਨਾਲ ਨਾਮ ਦਾ ਇੰਦਰਾਜ
ਜਨਮ ਸਰਟੀਫ਼ਿਕੇਟ ਵਿਚ ਬੱਚੇ ਦਾ ਨਾਮ ਸ਼ਾਮ੍ਲ ਕਰਨਾ
ਜਨਮ ਸਰਟੀਫ਼ਿਕੇਟ ਜਾਰੀ ਕਰਨਾ (ਦਿਹਾਤੀ ਖੇਤਰ)
ਮੌਤ ਸਰਟੀਫ਼ਿਕੇਟ ਜਾਰੀ ਕਰਨਾ (ਦਿਹਾਤੀ ਖੇਤਰ)
ਜਨਮ ਸਰਟੀਫ਼ੇਕੇਟ ਵਿਚ ਸੋਧ
ਮੌਤ ਸਰਟੀਫ਼ੇਕੇਟ ਵਿਚ ਸੋਧ
ਅਪੰਗਤਾ ਸਰਟੀਫ਼ਿਕੇਟ ਜਾਰੀ ਕਰਨਾ
ਜਨਮ ਸਰਟੀਫ਼ਿਕੇਟ ਜਾਰੀ ਕਰਨਾ (ਸ਼ਹਿਰੀ ਖੇਤਰ)
ਮੌਤ ਸਰਟੀਫ਼ਿਕੇਟ ਜਾਰੀ ਕਰਨਾ (ਸ਼ਹਿਰੀ ਖੇਤਰ)
4 ਗ੍ਰਹਿ ਮਾਮਲੇ ਅਤੇ ਜਸਟਿਸ ਵਿਭਾਗ ਰਿਟੇਨਰ ਸ਼ਾਮਲ ਕਰਨਾ
ਅਸਲਾ ਸ਼ਾਮਲ ਕਰਨਾ
ਨਿਆਂ ਖੇਤਰ ਦੇ ਪ੍ਰਸਾਰ ਲਈ ਬੇਨਤੀ
ਲਸੰਸ ਦੀ ਮਨਸੂਖੀ
ਪਤੇ ਵਿਚ ਤਬਦੀਲੀ
ਬੋਰ ਦੀ ਤਬਦੀਲੀ
ਰਿਟੇਨਰ ਹਟਾਉਣਾ
ਅਸਲਾ ਹਟਾਉਣਾ
ਅਸਲਾ ਦਰਜ ਕਰਨਾ
ਕਾਰਤੂਸਾਂ ਵਿਚ ਵਾਧਾ
ਅਸਲਾ ਲਸੰਸ ਦੀ ਨਕਲ ਜਾਰੀ ਕਰਨਾ
ਨਵਾਂ ਅਸਲਾ ਲਸੰਸ ਜਾਰੀ ਕਰਨਾ
ਅਸਲੇ ਦੀ ਵਿੱਕਰੀ ਲਈ ਇਤਰਾਜਹੀਣਤਾ ਸਰਟੀਫ਼ਿਕੇਟ
ਮੌਤ ਦੇ ਮਾਮਲੇ ਵਿਚ ਅਸਲਾ ਜਮ੍ਹਾਂ ਕਰਵਾਉਣ ਦੀ ਪ੍ਰਵਾਨਗੀ
ਮੌਤ ਦੇ ਮਾਮਲੇ ਵਿਚ ਅਸਲਾ ਟ੍ਰਾਂਸਫ਼ਰ ਵਿੱਕਰੀ ਦੀ ਪ੍ਰਵਾਨਗੀ
ਅਸਲਾ ਰੱਖਣ ਦੀ ਪ੍ਰਵਾਨਗੀ
ਅਸਲਾ ਲਸੰਸ ਦਾ ਪੁਨਰ ਨਵਿਆਉਣ
ਵਿਆਹਯੋਗਤਾ ਦਾ ਸਰਟੀਫ਼ਿਕੇਟ ਜਾਰੀ ਕਰਨਾ
ਵਿਆਹ ਦੀ ਰਸਮ ਅਦਾਇਗੀ
5 ਪ੍ਰਸੋਨਲ ਵਿਭਾਗ ਰਿਹਾਇਸ਼ ਸਰਟੀਫ਼ਿਕੇਟ
6 ਪ੍ਰਸ਼ਾਸ਼ਕੀ ਸੁਧਾਰ ਵਿਭਾਗ ਸੂਚਨਾ ਦਾ ਅਧਿਕਾਰ
7 ਆਮ ਪ੍ਰਸ਼ਾਸਨ ਵਿਭਾਗ ਸਰਕਟ ਹਾਊਸ ਦੀ ਬੁਕਿੰਗ
ਵਿਜ਼ਿਟਰ ਪਾਸ
8 ਸ਼ਿਕਾਇਤ ਨਿਵਾਰਨ ਅਤੇ ਪੈਨਸ਼ਨਰ ਭਲਾਈ ਵਿਭਾਗ ਸ਼ਿਕਾਇਤ ਨਿਵਾਰਣ ਪ੍ਰਣਾਲੀ
9 ਪੇਁਡੂ ਵਿਕਾਸ ਤੇ ਪੰਚਾਇਤ ਵਿਭਾਗ ਦਿਹਾਤੀ ਖੇਤਰ ਸਰਟੀਫ਼ਿਕੇਟ
10 ਮਾਲ ਅਤੇ ਪੁਨਰਵਾਸ ਵਿਭਾਗ ਦਸਤਾਵੇਜਾਂ ਦਾ ਤਸਦੀਕੀਕਰਨ
ਨਕਲ ਸੇਵਾ
ਦਸਤਾਵੇਜਾਂ ਤੇ ਪ੍ਰਤੀ ਹਸਤਾਖਰ
11 ਖੇਤੀਬਾੜੀ ਵਿਭਾਗ ਬੀਜਾਂ / ਖਾਦਾਂ / ਕੀਟਨਾਸ਼ਕਾਂ ਲਈ ਲਸੰਸ ਹਿਤ ਗੋਦਾਮ ਸ਼ਾਮਲ ਕਰਨਾ
ਬੀਜਾਂ / ਖਾਦਾਂ / ਕੀਟਨਾਸ਼ਕਾਂ ਲਈ ਲਸੰਸ ਹਿਤ ਮੱਦ ਸ਼ਾਮਲ ਕਰਨਾ
ਬੀਜਾਂ / ਖਾਦਾਂ / ਕੀਟਨਾਸ਼ਕਾਂ ਦੇ ਖੇਤੀਬਾੜੀ ਲਸੰਸ ਦੀ ਨਕਲ ਜਾਰੀ ਕਰਨਾ
ਖਾਦਾਂ ਦਾ ਲਸੰਸ ਜਾਰੀ ਕਰਨਾ
ਕੀਟਨਾਸ਼ਕਾਂ ਦਾ ਲਸੰਸ ਜਾਰੀ ਕਰਨਾ
ਬੀਜਾਂ ਦੀ ਵਿੱਕਰੀ ਦਾ ਲਸੰਸ ਜਾਰੀ ਕਰਨਾ