ਖੇਤੀਬਾੜੀ ਵਿਭਾਗ ਖੇਤੀਬਾੜੀ ਵਿਭਾਗ

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.agripb.gov.in

 

ਖ. ਬਾਗਵਾਨੀ ਵਿਭਾਗ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ. ਪੁਸ਼ਪਿੰਦਰ ਸਿੰਘ ਔਲਖ
ਡਾਇਰੈਕਟਰ  ਬਾਗਵਾਨੀ
dhpunjab@gmail.com 0172-2970621 - 8146000227

 

2. ਵਿਭਾਗ ਦੇ ਕਾਰਜਕਾਰੀ ਨਿਯਮ:

 • ਬਾਗਵਾਨੀ ਵਿੰਗ ਦੀ ਸਥਾਪਨਾ|
 • ਪੰਜਾਬ ਫਲ ਨਰਸਰੀ ਐਕਟ, 1961 ਅਤੇ ਉਸਦੇ ਅਧੀਨ ਬਣਾਏ ਨਿਯਮਾਂ ਦਾ ਪ੍ਰਬੰਧ|
 • ਸਰਕਾਰੀ ਬਾਗਾਂ ਅਤੇ ਫਾਰਮਾ ਦੀ ਬਾਗਵਾਨੀ , ਬੀਜਾਂ ਅਤੇ ਪਨੀਰੀ ਅਤੇ ਪੁੰਗਰ ਪੌਦਿਆਂ ਦੀ ਕਿਸਾਨਾਂ ਨੂੰ ਸਪਲਾਈ ਲਈ ਵਾਧਾ|
 • ਫਲ ਸੁਰਖਿਆ|
 • ਬਾਗਵਾਨੀ ਸਕੀਮਾਂ ਲਈ ਕਰਜ਼ਾ ਸਹਾਇਤਾ ਦਾ ਪ੍ਰਬੰਧ
 • ਬਾਗਵਾਨੀ ਵਿਕਾਸਦ
 • ਭੂ-ਦ੍ਰਿਸ਼ ਬਾਗਵਾਨੀ
 • ਫੁੱਲ ਖੇਤੀ
 • ਮੱਖੀ-ਪਾਲ੍ਣ
 • ਰੇਸ਼ਮ ਉਤਪਾਦਨ ਅਤੇ ਸ਼ਹਿਤੂਤ ਦੇ ਰੁਖ ਲਗਾਉਣਾ

 

3. ਵਿਭਾਗ ਦੁਆਰਾ ਪ੍ਰ੍ਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

 • ਬਾਗਵਾਨੀ ਦੇ ਵਿਕਾਸ ਲਈ ਵਿਸਤਾਰ ਸੇਵਾਵਾਂ
 • ਰੇਸ਼ਮ ਉਤਪਾਦਨ ਦੇ ਵਿਕਾਸ ਲਈ ਵਿਸਤਾਰ ਸੇਵਾਵਾਂ
 • ਨਰਸਰੀ ਲਾਇਸੇਂਸ
 • ਰਾਸ਼ਟਰੀ ਬਾਗਵਾਨੀ ਮਿਸ਼ਨ ਅਧੀਨ ਗ੍ਰਾਂਟ ਅਤੇ ਸਬੰਧਤ ਸਹੂਲਤਾਂ

 

4.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ. ਵਿਭਾਗੀ ਵੈੱਬਸਾਈਟ
ਦਫ਼ਤਰ ਘਰ
ਸ਼ੀ ਜਸਪਾਲ ਸਿੰਘ ਭੱਟੀ
(ਚੇਅਰਮੈਨ ਅਤੇ ਸੀ. ਈ. ਓ. ਸਿਟਰਸ ਏਸਟੇਟ
ਅਬੋਹਰ ਜ਼ਿਲਾ ਫ਼ਾਜਿਲਕਾ)
citrusestateabohar
@gmail.com
01634-221250 7508018848 punjabhorticulture.com
ਸ਼ੀ ਨਿਰਵਿਕਾਰ ਸਿੰਘ
(ਚੇਅਰਮੈਨ ਅਤੇ ਸੀ. ਈ. ਓ. ਸਿਟਰਸ ਇਸਟੇਟ
ਟੱਲੀਵਾਲਾ ਜੱਟਾਂ ਜ਼ਿਲਾ ਫ਼ਾਜਿਲਕਾ)
taliwalajattan
@gmail.com
01634-221250 9780153451
9855198441
punjabhorticulture.com
ਸ਼ੀ ਅਵਤਾਰ ਸਿੰਘ
(ਚੇਅਰਮੈਨ ਅਤੇ ਸੀ. ਈ. ਓ. ਸਿਟਰਸ ਏਸਟੇਟ
ਹੁਸ਼ਿਆਰਪੁਰ ਜ਼ਿਲਾ ਹੁਸ਼ਿਆਰਪੁਰ)
cehoshiarpur7
@gmail.com
01882-237675 7508018875 punjabhorticulture.com
ਸ਼ੀ ਕੁਲਵੰਤ ਸਿਘ
(ਚੇਅਰਮੈਨ ਅਤੇ ਸੀ. ਈ. ਓ. ਸਿਟਰਸ ਏਸਟੇਟ
ਭੂੰਗਾਂ (ਹਰਿਆਣਾ) ਜ਼ਿਲਾ ਹੁਸ਼ਿਆਰਪੁਰ)
cebhunga
@gmail.com
01886-253060 7508018879 punjabhorticulture.com
ਸ਼ੀ ਨੰਰਿਦਰ ਜੀਤ ਸਿਘ
(ਚੇਅਰਮੈਨ ਅਤੇ ਸੀ. ਈ. ਓ. ਸਿਟਰਸ ਏਸਟੇਟ
ਬਾਦਲ ਜ਼ਿਲਾ ਮੁਕਤਸਰ ਸਾਹਿਬ)
citrusestatebadal
@gmail.com
01633-244445 7508018852 punjabhorticulture.com

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: punjabhorticulture.com

 

ਘ. ਮਿੱਟੀ ਅਤੇ ਜਲ ਸੰਭਾਲ ਵਿਭਾਗ, ਪੰਜਾਬ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਡਾ: ਬਲਬਿੰਦਰ ਸਿੰਘ ਸਿੱਧੂ
ਖੇਤੀਬਾੜੀ ਕਮੀਸ਼ਨਰ ਅਤੇ ਚੀਫ਼
ਕੰਜ਼ਰਵੇਟਰ ਆਫ ਸਾਇਲ, ਪੰਜਾਬ

dswcpunjab@gmail.com 0172-2704857 0172-2667285 9876055791

 

2. ਵਿਭਾਗ ਦੇ ਕਾਰਜਕਾਰੀ ਨਿਯਮ:

 • ਮਿੱਟੀ ਸੰਭਾਲ ਅਤੇ ਇੰਜਨੀਅਰਿੰਗ ਵਿੰਗ ਦੀ ਸਥਾਪਨਾ|
 • ਪੰਜਾਬ ਭੂਮੀ ਸੁਧਾਰ ਸਕੀਮ ਐਕਟ, 1963 ਦਾ ਪ੍ਰ੍ਬੰਧ|
 • ਮਿੱਟੀ ਸਰਵੇਖਣ ਅਤੇ ਭੂਮੀ ਵਰਗੀਕਰਨ|
 • ਖੇਤਾਂ ਵਿਚ ਖਾਰ ਵਿਰੋਧੀ ਅਭਿਆਸਾਂ ਦਾ ਵਾਧਾ|
 • ਖੁਲੇ ਜਲਪ੍ਰ੍ਵਾਹ ਨੂੰ ਪੱਕਾ ਕਰਨਾ ਅਤੇ ਪਾਣੀ ਸੰਭਾਲ ਕਦਮ ਦੇ ਤੌਰ ਤੇ ਜਮੀਨ ਹੇਠਾਂ ਪਾਈਪਾਂ ਵਿਛਾਉਣਾ|
 • ਖੇਤ ਨੂੰ ਦਿਤੀ ਸਿੰਚਾਈ ਸਪਲਾਈ ਦੇ ਆਦਰਸ਼ ਇਸਤੇਮਾਲ ਦੇ ਉਦੇਸ਼ ਦੇ ਅਭਿਆਸ ਵਿਚ ਵਾਧਾ|.
 • ਖੇਤ ਜਲ ਪ੍ਰਣਾਲੀ ਅਤੇ ਹੋਰ ਜੁੜੇ ਹੋਏ ਕੰਮ |

 

3. ਵਿਭਾਗ ਦੁਆਰਾ ਪ੍ਰ੍ਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

 • ਸਿੰਚਾਈ ਲਈ ਜਮੀਨ ਹੇਠਾਂ ਪਾਈਪਲਾਇਨ ਵਿਛਾਉਣ ਲਈ ਕਿਸਾਨਾਂ ਨੂੰ ਮਦਦ
 • ਮਾਈਕਰੋ ਸਿੰਚਾਈ ਪ੍ਰ੍ਣਾਲੀ ਗ੍ਰਹਿਣ ਕਰਨ ਲਈ ਕਿਸਾਨਾਂ ਨੂੰ ਮਦਦ
 • ਮਾਇਕਰੋ ਸਿਚਾਈ ਦੇ ਨਾਲ ਸੋਲਰ ਪੰਪਸੈਟ ਲਗਾਉਣ ਲਈ ਕਿਸਾਨਾਂ ਨੂੰ ਮਦਦ
 • ਜਲ ਵਿਭਾਜਕ ਅਧਾਰਤ ਪ੍ਰੋਗ੍ਰਾਮਾਂ ਦਾ ਲਾਗੂਕਰਨ
 • ਭੂਮੀ ਰਹਿਤ ਕਿਸਾ੍ਨਾਂ ਲਈ ਸਵੈ ਮਦਦ ਸਮੂਹਾਂ ਦਾ ਗਠਨ
 • ਮਿੱਟੀ ਅਤੇ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰ੍ਬੰਧ ਸੇਵਾਵਾਂ ਵਿਚ ਵਾਧਾ
 • ਖੇਤੀਬਾੜੀ ਬਿਰਾਦਰੀ ਦੇ ਫਾਇਦੇ ਲਈ ਰਾਜ ਸਰਕਾਰ ਦੁਆਰਾ ਘੋਸ਼ਣਾ ਅਨੁਸਾਰ ਹੋਰ ਪ੍ਰੋਗ੍ਰਾਮ

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: dswcpunjab.gov.in

 

ਣ. ਉਪਨਿਵੇਸ਼੍ਣ ਵਿਭਾਗ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਸ਼੍ਰੀ ਦਲਜੀਤ ਸਿੰਘ ਮਾਂਗਟ, ਆਈ, ਏ. ਐਸ
ਡਾਇਰੈਕਟਰ ਉਪਨਿਵੇਸਣ ਪੰਜਾਬ,
ਚੰਡੀਗੜ

dir.colon@punjab.gov.in 0172-200169 - 9417079777

 

2. ਵਿਭਾਗ ਦੇ ਕਾਰਜਕਾਰੀ ਨਿਯਮ:

 1. ਉਪਨਿਵੇਸ਼ਣ ਵਿੰਗ ਦੀ ਸਥਾਪਨਾ
 2. ਹੇਠ ਦਿਤੇ ਐਕਟਾਂ ਦਾ ਪ੍ਰੰਬਧ: -.
  • ਸਰਕਾਰੀ ਜਮੀਨ (ਪੰਜਾਬ) ਦਾ ਉਪਨਿਵੇਸ਼ਨ ਐਕਟ, 1912 ;
  • ਨਵੀਆਂ ਮੰਡੀਆਂ ਟਾਊਨਸ਼ਿਪ(ਵਿਕਾਸ ਅਤੇ ਪ੍ਰ੍ਬੰਧ) ਐਕਟ, 1960
 3. ਨਵੀਆਂ ਮੰਡੀਆਂ ਟਾਊਨਸ਼ਿਪ ਦੀ ਸਥਾਪਨਾ ਲਈ ਸਥਾਨਾਂ ਦੀ ਚੋਣ, ਜਮੀਨ ਗ੍ਰਹਿਣ ਐਕਟ , 1894 ਅਧੀਨ ਜਮੀਨ ਹਾਸਲ ਕਰਨਾ ਅਤੇ ਨਵੀਂ ਮੰਡੀ ਟਾਊਨਸ਼ਿਪ ਦੀ ਸਥਾਪਨਾ ਕਰਨਾ
 4. ਪੰਜਾਬ ਪਬਲਿਕ ਪਰਿਸਰ ਅਤੇ ਜਮੀਨ(ਖਾਲੀ ਕਰਾਉਣਾ ਅਤੇ ਕਿਰਾਇਆ ਵਸੁਲੀ)ਐਕਟ,1973 ਅਧੀਨ ਦਰਜ ਮੰਡੀਆ ਵਿਚੋ ਨਜਾਇਜ ਕਬਜ਼ੇ ਹਟਾਉਣਾ
 5. ਤੱਤਕਾਲੀਨ ਪੈਪਸੂ ਰਾਜ ਦੀਆਂ ਪੁਰਾਣੀਆਂ ਮੰਡੀਆ ਦਾ ਪ੍ਰ੍ਬੰਧ

 

3. ਵਿਭਾਗ ਦੁਆਰਾ ਪ੍ਰ੍ਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

 • ਮੰਡੀਆਂ ਲਈ ਜਮੀਨ ਗ੍ਰਹਿਣ ਕਰਨਾ
 • ਮੰਡੀਆਂ ਵਿਚ ਪਲਾਟਾਂ ਦੀ ਬੋਲੀ/ਵਿਕਰੀ
 • ਵਿਕਰੀ ਹੋਏ ਪਲਾਟਾਂ ਦੇ ਮਾਲਕਾਂ ਤੋਂ ਵਸੂਲੀ.

 

ਚ. ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਡਾ. ਬੀ.ਐਸ. ਢਿੱਲੋਂ
ਵਾਇਸ ਚਾਂਸਲਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

vc@pau.edu 0161-2401794 0161-2401795 9501107400

 

2. ਵਿਭਾਗ ਦੇ ਕਾਰਜਕਾਰੀ ਨਿਯਮ:

 • ਪੜ੍ਹਾਈ
 • ਖੋਜ
 • ਵਾਧਾ

 

3. ਵਿਭਾਗ ਦੁਆਰਾ ਪ੍ਰ੍ਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

 • ਯੁਨੀਵਰਸਿਟੀ ਖੇਤੀਬਾੜੀ, ਖੇਤੀਬਾੜੀ ਵਿਗਿਆਨ, ਹੋਮ ਸਾਂਇੰਸ ਅਤੇ ਸਬੰਧਤ ਸਾਂਇੰਸਾਂ ਵਿਚ ਸਿੱਖਿਆ ਦੇ ਰਹੀ ਹੈ|
 • ਯੁਨੀਵਰਸਿਟੀ ਮੁੱਖ ਕੈਂਪਸ ਅਤੇ ਇਸ ਦੇ ਖੇਤਰੀ ਖੋਜ ਕੇਂਦਰ ਤੇ ਜਿਆਦਾ ਝਾੜ ਦੇਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਅਤੇ ਕੁਦਰਤੀ ਸਰੋਤਾਂ ਦੇ ਪ੍ਰ੍ਬੰਧ ਦੀਆਂ ਨਵੀਆਂ ਤਕਨੀਕਾਂ ਦੇ ਵਿਕਾਸ ਲਈ ਖੋਜ਼ ਕਰ ਰਹੀ ਹੈ|
 • ਯੁਨੀਵਰਸਿਟੀ ਆਪਣੇ ਖੇਤੀਬਾੜੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਸਕੀਮ ਰਾਹੀਂ ਕਿਸਾਨਾਂ ਨੂੰ ਆਧੁਨਿਕ ਤਕਨੀਕ ਪ੍ਰਦਾਨ ਕਰ ਰਹੀ ਹੈ|

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.pau.edu

 

ਛ. ਪੰਜਾਬ ਮੰਡੀ ਬੋਰਡ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਸ਼੍ਰੀ ਅਮਿਤ ਢਾਕਾ ਆਈ. ਏ. ਐਸ
ਸੱਕਤਰ, ਪੰਜਾਬ ਮੰਡੀ ਬੋਰਡ
ਐਸ.ਏ.ਐਸ ਨਗਰ (ਮੁਹਾਲੀ)

pmb.secretary@punjabmail.gov.in
tps.sidhu@ias.gov.in
0172-2210130
0172-5101608
- 9878007221

 

2. ਵਿਭਾਗ ਦੇ ਕਾਰਜਕਾਰੀ ਨਿਯਮ: (ਵੇਰਵੇ ਲਈ ਅੱਗੇ ਦਿੱਤੇ ਵੈਬ ਲਿੰਕ ਉਪਰ ਕਲਿਕ ਕਰੋ

 

3. ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ: (ਵੇਰਵੇ ਲਈ ਅਗੇ ਦਿਤੇ ਵੈਬ ਲਿੰਕ ਉਪਰ ਕਲਿਕ ਕਰੋ)

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: http://www.mandiboard.nic.in

 

ਜ. ਪੰਜਾਬ ਰਾਜ ਬੀਜ ਸਰਟੀਫਿਕੇਸ਼ਨ ਅਥਾਰਟੀ

1. ਵਿਭਾਗੀ ਮੁਖੀ:

ਵਿਭਾਗੀ ਮੁਖੀ ਈ-ਮੇਲ ਟੈਲੀਫ਼ੋਨ
ਟੈਲੀਫ਼ੋਨ ਘਰ ਮੋਬਾਈਲ

ਡਾ. ਰਾਜਿੰਦਰ ਸਿੰਘ ਬਰਾੜ
ਡਰੈਕਟਰ

director.pssca@gmail.com 0172-2970032 9915576955 9915576955

 

2. ਵਿਭਾਗ ਦੇ ਕਾਰਜਕਾਰੀ ਨਿਯਮ:

 • ਬੀਜ ਉਤਪਾਦਕ ਦਾ ਪੰਜੀਕਰਨ ਅਤੇ ਫਾਉਂਡੇਸ਼ਨ ਅਤੇ ਪ੍ਰ੍ਮਾਣਿਤ ਬੀਜ ਦੇ ਉਤਪਾਦਨ ਲਈ ਪਲਾਂਟ ਕੋਡ ਦੀ ਵੰਡ |
 • ਭਾਰਤ ਸਰਕਾਰ ਦੁਆਰਾ ਸੂਚਿਤ ਬੀਜ ਸਰੋਤ ਦਾ ਪ੍ਰ੍ਮਾਣੀਕਰਨ |
 • ਘੱਟੋ ਘੱਟ ਬੀਜ ਸਰਟੀਫਿਕੇਸ਼ਨ ਮਾਪਦੰਡਾਂ ਅਨੁਸਾਰ ਬੀਜ ਉਤਪਾਦਨ ਲਈ ਖੇਤਾਂ ਵਿਚ ਬੀਜੀ ਫਸਲ ਦਾ ਨਿਰਿਖਣ |
 • ਉਤਪਾਦਕਾਂ ਦੁਆਰਾ ਹਾਸਿਲ ਕੀਤੇ ਕੱਚੇ ਬੀਜਾਂ ਦੀ ਢੇਰੀ ਅਨੁਸਾਰ ਗ੍ਰੇਡਿੰਗ |
 • ਰਾਜ ਬੀਜ ਜਾਂਚ ਪ੍ਰਯੋਗਸ਼ਾਲਾ ਪਾਸੋਂ ਪੂੰਗਰ ਅਤੇ ਕੀਟ ਨੁਕਸਾਨ ਦੀ ਜਾਂਚ ਲਈ ਗ੍ਰੇਡਡ/ਫਾਇਨਲ ਬੀਜ ਦਾ ਢੇਰੀ ਅਨੁਸਾਰ ਨਮੂਨਾ |
 • ਜਾਂਚ ਕੀਤੇ ਬੀਜਾਂ ਦੀ ਪੈਕਿੰਗ ਲਈ ਸਰਟੀਫਿਕੇਟ ਦੀ ਮੰਜੂਰੀ |

 

3. ਵਿਭਾਗ ਦੁਆਰਾ ਪ੍ਰ੍ਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

 • ਧਾਰਾ 8 ਅਧੀਨ ਸਥਾਪਿਤ ਸਰਟੀਫਿਕੇਸ਼ਨ ਏਜੰਸੀ ਦੇ ਤੋਰ ਤੇ ਕੰਮ ਕਰਨਾ ਅਤੇ ਬੀਜ ਐਕਟ  1966 ਦੀ ਧਾਰਾ 9 ਅਤੇ 10 ਅਧੀਨ ਕੰਮ ਕਰਨਾ |
 • ਬੀਜ ਸਰਟੀਫਿਕੇਸ਼ਨ ਲਈ ਯੋਗ ਕਿਸਮਾਂ ਨੂੰ ਪਹਿਚਾਨਣਾ |
 • ਸੈਂਟਰਲ ਸੀਡ ਸਰਟੀਫਿਕੇਸ਼ਨ ਬੋਰਡ (ਸੀਐਸਸੀਬੀ) ਦੁਆਰਾ ਪ੍ਰ੍ਮਾਣਿਤ ਬਰੀਡਰ ਅਤੇ ਫਾਂਉਡੇਸ਼ਨ ਬੀਜਾਂ ਦੇ ਸਰੋਤ ਨੂੰ ਸੰਭਾਲਣਾ |
 • ਅਥਾਰਟੀ ਦੁਆਰਾ ਨਿਰਧਾਰਤ ਵਿਧੀ ਰਾਹੀਂ ਪ੍ਰ੍ਮਾਣਿਤ ਕਿਸਮ ਦੀ ਸਰਟੀਫਿਕੇਸ਼ਨ ਲਈ ਇਕ ਬੇਨਤੀ ਪੱਤਰ ਪ੍ਰਾਪਤ ਹੋਣ ਤੇ |
 • ਸੀਐਸਸੀਬੀ ਦੁਆਰਾ ਨਿਰਧਾਰਤ ਵਿਧੀ ਅਨੁਸਾਰ ਬੀਜ ਫਸਲਾਂ, ਗ੍ਰੇਡਿੰਗ ਅਤੇ ਬੀਜ ਢੇਰੀਆਂ ਦੀ ਜਾਂਚ ਕਰਨਾ |
 • ਯਕੀਨੀ ਬਨਾਉਣਾ ਕਿ ਰਾਜ ਵਿਚ ਪ੍ਰ੍ਮਾਣਿਤ ਬੀਜ ਸੀਐਸਸੀਬੀ ਦੁਆਰਾ ਨਿਰਧਾਰਤ ਮਾਪਦੰਡਾਂ ਨਾਲ ਮੇਲ ਖਾਂਦੇ ਹਨ |
 • ਸੀਐਸਸੀਬੀ ਦੁਆਰਾ ਦਿਤੇ ਵਿਓਰੇ ਅਨੁਸਾਰ ਡਿਜ਼ਾਇਨ ਕੀਤੇ ਸਰਟੀਫਿਕੇਟ ਅਤੇ ਸਰਟੀਫਿਕੇਸ਼ਨ ਟੈਗ ਮੰਜੂਰ ਕਰਨਾ |
 • ਕਿਸਾਨਾ ਦੁਆਰਾ ਪ੍ਰ੍ਮਾਣਿਤ ਬੀਜਾ ਦੇ ਇਸਤੇਮਾਲ ਦੇ ਪ੍ਰੋਤਸਾਹਨ ਲਈ ਡਿਜ਼ਾਇਨ ਸਿਖਿਆ ਪ੍ਰੋਗ੍ਰਾਮਾਂ ਨੂੰ ਚਲਾਉਣਾ |

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: pssca.punjab.gov.in

 

ਝ. ਪੰਜਾਬ ਰਾਜ ਬੀਜ ਕਾਰਪੋਰੇਸ਼ਨ ਲਿਮਿਟਡ (ਪਨਸੀਡ)

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਸ੍ਰੀ ਸੁਤੰਤਰ ਕੁਮਾਰ ਏਅਰਈ
ਮੈਨੇਜਿੰਗ ਡਰੈਕਟਰ

punseed.22@gmail.com 0172-2970591 0160-5009295 9417154531

 

2. ਵਿਭਾਗ ਦੇ ਕਾਰਜਕਾਰੀ ਨਿਯਮ:

 • ਅੰਤਰਰਾਸ਼ਟਰੀ ਵਿਕਾਸ ਏਜੰਸੀ/ਪੁਨਰ-ਨਿਰਮਾਣ ਵਿਕਾਸ ਅੰਤਰਰਾਸ਼ਟਰੀ ਬੈਂਕ,ਭਾਰਤ ਸਰਕਾਰ, ਰਾਸ਼ਟਰੀ ਬੀਜ ਕਾਰਪੋਰੇਸ਼ਨ ਲਿਮਿਟਡ, ਪੰਜਾਬ ਸਰਕਾਰ ਅਤੇ ਕੰਪਨੀ ਜਾਂ ਇਹਨਾ ਵਿਚੋ ਦੋ ਯਾਂ ਜਿਆਦਾ ਵਿਚ੍ਕਾਰ ਪ੍ਰ੍ਬੰਧ ਅਨੁਸਾਰ ਰਾਸ਼ਟਰੀ ਬੀਜ ਪ੍ਰੋਗ੍ਰਾਮ ਦਾ ਹਿਸਾ ਬਣਦੇ ਰਾਜ ਬੀਜ ਪ੍ਰੋਜੈਕਟ ਨੂੰ ਲਾਗੂ ਕਰਨਾ |
 • ਰਾਸ਼ਟਰੀ ਉਤਪਾਦਨ ਪ੍ਰੋਗ੍ਰਾਮ ਅਤੇ ਬੀਜ ਐਕਟ ਦੀ ਪੂਰਵਝਾਤ ਅਧੀਨ ਆਉਂਦੀਆਂ ਕੋਈ ਵੀ ਫਸਲਾਂ ਜਾਂ ਕਿਸਮਾ ਦੀ ਸਹਾਇਤਾ ਲਈ ਪ੍ਰ੍ਮਾਣਿਤ ਬਿਜਾਂ ਦਾ ਕਾਫੀ ਮਾਤਰਾ ਵਿਚ ਉਤਪਾਦਨ ਕਰਨਾ |
 • ਆਈਸੀਏਆਰ, ਖੇਤੀਬਾੜੀ ਯੁਨੀਵਰਸਿਟੀ ਅਤੇ ਰਾਸ਼ਟਰੀ ਬੀਜ ਕਾਰਪੋਰੇਸ਼ਨ ਲਿਮਿਟਡ ਅਤੇ ਹੋਰ ਸੰਸਥਾਂਵਾਂ ਦੇ ਸਹਿਯੋਗ ਨਾਲ ਖੇਤੀਬਾੜੀ ਆਮ ਤੋਰ ਤੇ ਅਤੇ ਬੀਜ ਉਤਪਾਦਨ, ਪ੍ਰੋਸੈਸਿੰਗ, ਸੁਰਖਿਆ ਅਤੇ ਖਾਸ ਤੋਰ ਤੇ ਭੰਡਾਰਨ ਵਿਧਿਆਂ ਵਿਚ ਖੋਜ ਅਤੇ ਪ੍ਰੋਤਸਾਹਨ ਕਰਨਾ |
 • ਬੀਜ ਵਪਾਰੀ ਦੇ ਤੋਰ ਤੇ ਵਪਾਰ ਕਰਨਾ, ਖਰੀਦ ਕਰਨਾ, ਵੇਚਣਾ, ਮਾਰਕੀਟ ਲਈ ਤਿਆਰ ਹੋਣਾ ਅਤੇ ਹਰ ਕਿਸਮ ਦੇ ਬੀਜਾਂ ਦਾ ਵਪਾਰ ਕਰਨਾ |

 

3. ਵਿਭਾਗ ਦੁਆਰਾ ਪ੍ਰ੍ਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

 • ਪ੍ਰ੍ਮਾਣਿਤ ਬੀਜਾਂ ਨੂੰ ਵਿਗਿਆਨਕ ਅਤੇ ਵਪਾਰਕ ਰੂਪਰੇਖਾ ਅਨੁਸਾਰ ਪ੍ਰੋਸੈਸ ਕਰਨਾ |
 • ਪ੍ਰੋਸੈਸਿੰਗ ਪਲਾਂਟ ਅਤੇ ਬੀਜ ਭੰਡਾਰਨ ਸਹੁਲਤਾਂ ਨੂੰ ਸਥਾਪਤ, ਸੰਭਾਲ ਅਤੇ ਚਲਾਉਣਾ |
 • ਵਿਭਿੰਨ ਫਸਲਾਂ/ਕਿਸਮਾਂ ਦੇ ਵਧੀਆ ਕਿਸਮ ਦੇ ਬੀਜਾਂ ਦਾ ਉਤਪਾਦਨ ਅਤੇ ਪ੍ਰੋਸੈਸਿੰਗ/ਗ੍ਰੇਡਿੰਗ ਕਰਨਾ |
 • ਵਿਭਿੰਨ ਫਸਲਾਂ/ਕਿਸਮਾਂ ਦੇ ਉਕਤ ਬੀਜਾਂ ਨੂੰ ਕਿਸਾਨਾ ਨੂੰ ਵਾਜਵ ਕੀਮਤ ਤੇ ਉਪਲਬਧ ਕਰਵਾਉਣਾ/ਵੰਡਣਾ |

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: punseed.org

 

ਪ. ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਸ਼੍ਰੀ ਵਿਕਾਸ ਗਰਗ, ਆਈ.ਏ. ਐਸ
ਪ੍ਰਬੰਧਕੀ ਡਾਇਰੈਕਟਰ

mdpunjabagro@yahoo.com 0172-2657472
0172-2657037
0172-2720542 9417080002

 

2. ਕਾਰਜਕਾਰੀ ਨਿਯਮ:

 • ਐਗਰੋ ਅਧਾਰਿਤ ਇੰਡਸਟਰੀਆਂ ਨੂੰ ਪ੍ਰੋਤਸਾਹਨ ਅਤੇ ਸਹਾਇਤਾ
 • ਰਾਜ ਵਿਚ ਐਗਰੋ ਅਤੇ ਫ਼ੂਡ ਪ੍ਰੋਸੇਸਿਂਗ ਯੁਨਿਟ ਦੀ ਸਥਾਪਨਾ ਲਈ ਸਹੁਲਤਾਂ/ ਤਿਆਰ ਕਰਨਾ

 

3. ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ :

 • ਤਕਨੀਕੀ ਅਤੇ ਆਰਥਿਕ ਤੌਰ ਤੇ ਮੁਮਕਿਨ ਪ੍ਰੋਜੇਕਟਾਂ ਦੀ ਪਹਿਚਾਣ
 • ਯੁਕਤ/ਸਹਾਇਤਾ ਪ੍ਰਾਪਤ ਸੈਕਟਰ ਵਿਚ ਪ੍ਰੋਜੇਕਟਾਂ ਨੂੰ ਲਾਗੂ ਕਰਨ ਲਈ ਵਿਤੀ ਸਹਿਯੋਗ.
 • ਰਾਜ/ ਕੇਁਦਰ ਸਰਕਾਰ ਵਲੋਂ ਹਰ ਕਿਸਮ ਦੀਆਂ ਸੰਵਿਧਾਨਿਕ ਮੰਜ਼ੂਰਿਆਂ/ਪ੍ਰ੍ਵਾਨਗੀ ਅਤੇ ਗ੍ਰਾਂਟ/ ਸਬਸਿਡੀ ਪ੍ਰਾਪਤ ਕਰਨ ਲਈ ਸਹਿਯੋਗਿਆਂ ਦੀ ਮੱਦਦ ਕਰਨਾ

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: punjabagro.gov.in

 

ਫ. ਪੰਜਾਬ ਐਗਰੋ ਅਨਾਜ ਕਾਰਪੋਰੇਸ਼ਨ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਸ਼੍ਰੀ ਵਿਕਾਸ ਗਰਗ, ਆਈ.ਏ. ਐਸ
ਪ੍ਰਬੰਧਕੀ ਡਾਇਰੈਕਟਰ

mdpunjabagro@yahoo.com 0172-2657472
0172-2657037
0172-2720542 9417080002

 

2. ਪੰਜਾਬ ਐਗਰੋ ਅਨਾਜ ਕਾਰਪੋਰੇਸ਼ਨ ਦੇ ਕਾਰਜਕਾਰੀ ਨਿਯਮ:

 • ਅਨਾਜ ਦੀ ਪ੍ਰਾਪਤੀ
 • ਐਗਰੋ-ਨਿਵੇਸ਼ ਦੀ ਮਾਰਕੀਟਿੰਗ
 • ਖੇਤੀਬਾੜੀ ਦੀ ਵਿਵਿਧਤਾ

 

3. ਪੰਜਾਬ ਐਗਰੋ ਅਨਾਜ ਕਾਰਪੋਰੇਸ਼ਨ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 • ਐਫ. ਸੀ. ਆਈ ਵੱਲੋਂ  ਅਨਾਜ ਦੀ ਪ੍ਰਾਪਤੀ ਲਈ ਪ੍ਰਾਪਤੀ ਏਜੰਸੀ ਦੇ ਤੌਰ ਤੇ ਕੰਮ ਕਰਦੀ ਹੈ
 • ਕਿਸਾਨਾਂ ਨੂੰ ਉਤੱਮ ਕੀਟਨਾਸ਼ਕ, ਕੀੜੇਮਾਰ ਦਵਾਇਆਂ ਉਪੱਲਬਧ ਕਰਵਾਉਂਦਾ ਹੈ
 • ਠੇਕਾ ਫਾਰਮਿੰਗ

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: punjabagro.gov.in

 

ਬ. ਕਾਰਪੋਰੇਸ਼ਨ: ਪੰਜਾਬ ਐਗਰੋ ਨਿਰਯਾਤ ਕਾਰਪੋਰੇਸ਼ਨ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਸ਼੍ਰੀ ਵਿਕਾਸ ਗਰਗ, ਆਈ.ਏ. ਐਸ
ਪ੍ਰਬੰਧਕੀ ਡਾਇਰੈਕਟਰ

mdpunjabagro@yahoo.com 0172-2657472
0172-2657037
0172-2720542 9417080002

 

2. ਪੰਜਾਬ ਐਗਰੋ ਨਿਰਯਾਤ ਕਾਰਪੋਰੇਸ਼ਨ ਦੇ ਕਾਰਜਕਾਰੀ ਨਿਯਮ:

 • ਖੇਤੀਬਾੜੀ ਸੰਬਧੀ ਤਾਜੀ ਫ਼ਸਲ ਦੇ ਨਿਰਯਾਤ ਨੂੰ ਪ੍ਰੋਤਸਾਹਨ
 • ਦੂਰਵਰਤੀ ਘਰੇਲੂ ਅਤੇ ਨਿਰਯਾਤ ਮਾਰਕਿਟਿੰਗ ਵਿਚ ਸਹਾਇਤਾ
 • ਖੋਜ ਅਤੇ ਵਿਕਾਸ ਫ਼ਾਰਮਾਂ ਦੀ ਸਥਾਪਨਾ
 • ਜੈਵਿਕ ਖੇਤੀ

 

3. ਪੰਜਾਬ ਐਗਰੋ ਅਨਾਜ ਕਾਰਪੋਰੇਸ਼ਨ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 • ਜੂਸ ਵਿਕਰੀ ਮਸ਼ੀਨਾਂ
 • ਪੈਕ ਹਾਉਸ

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: punjabagro.gov.in

 

ਭ. ਪੰਜਾਬ ਰਾਜ ਮਾਲਗੋਦਾਮ ਕਾਰਪੋਰੇਸ਼ਨ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਡਾ. ਅਭਿਨਵ ਤਰਾਈਖਾ, ਆਈਏਐਸ
ਮੈਨੇਜਿੰਗ ਡਰੈਕਟਰ

mdpswc@punjab.gov.in 0172-2705647
0172-2703540
- 9463125029

 

2. ਵਿਭਾਗ ਦੇ ਕਾਰਜਕਾਰੀ ਨਿਯਮ:

 • ਕਾਰਪੋਰੇਸ਼ਨ ਚਲਾਉਣ ਲਈ, ਮਾਲਗੋਦਾਮ ਕਾਰਪੋਰੇਸ਼ਨ ਐਕਟ 1962 ਅਤੇ ਇਸਦੇ ਅੰਦਰ ਬਣਾਏ  ਨਿਯਮ ਜਿਵੇਂ ਪੀਐਸਡਬਲਯੂਸੀ ਨਿਯਮ 1974 (ਨੰ. 6253 ਐਗਰੀ(VIII)-74/25242, ਮਿਤੀ 23 ਦਸਬੰਰ 1974 ਦੁਆਰਾ ਸੂਚਿਤ) ਅਤੇ ਪੀਐਸਡਬਲਯੂਸੀ ਵਿਨਿਯਮ 1976 (ਨੰ. ਜੀਐਸਆਰ 66/ਸੀ.ਏ58/62/ਐਸ, 42/76, ਮਿਤੀ 7 ਜੂਨ  1976).
 • ਜਮਾਕਰਤਾ ਨਾਲ ਨਿਪਟਨ ਲਈ, ਪੰਜਾਬ ਮਾਲਗੋਦਾਮ ਐਕਟ 1957 ਅਤੇ ਪੰਜਾਬ ਮਾਲਗੋਦਾਮ ਨਿਯਮ 1958 (ਨੰ 3771-ਕਾਪ-58/792, ਮਿਤੀ 3 ਦਸਬੰਰ 1958 ਦੁਆਰਾ ਸੂਚਿਤ)
 • ਰਾਜ ਸਰਕਾਰ ਦੇ ਨਿਰਦੇਸ਼ਾਂ ਅਤੇ ਨਿਯਮਾਂ ਵਿਨਿਯਮਾਂ ਅਧੀਨ ਪੰਜਾਬ ਸਰਕਾਰ ਦੀ ਇਕ ਏਜੰਸੀ ਦੇ ਤੋਰ ਤੇ ਅਨਾਜ ਦੀ ਖਰੀਦਦਾਰੀ ਕਰਨ ਲਈ |
 • ਕਰਮਚਾਰੀਆਂ ਨਾਲ ਸੰਬਧਤ ਮਾਮਲਿਆਂ ਨਾਲ ਨਿਪਟਨ ਲਈ, ਪੰਜਾਬ ਸਰਕਾਰ ਦਾ ਸੀਐਸਆਰ ਅਤੇ ਪੀਐਸਡਬਲਯੂਸੀ ਅਮਲਾ ਵਿਨਿਯਮ (ਸੇਵਾ ਦੀ ਸ਼ਰਤ) ਗਰੁਪ ‘ਏ' ਅਤੇ ਗਰੁਪ ‘ਬੀ' ਸੇਵਾ ਵਿਨਿਯਮ , 2002 ਅਤੇ ਪੀਐਸਡਬਲਯੂਸੀ ਅਮਲਾ ਨਿਯਮ (ਸੇਵਾ ਦੀ ਸ਼ਰਤ) ਗਰੁਪ ‘ਸੀ' ਅਤੇ ਗਰੁਪ ‘ਡੀ' ਸੇਵਾ ਵਿਨਿਯਮ |

 

3. ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ

 • ਮਾਲਗੋਦਾਮ |
 • 2 ਕੰਨਟੇਨਰ ਕਿਰਾਇਆ ਸਟੇਸ਼ਨ ਅਤੇ 3 ਅੰਤਰਦੇਅਸ਼ੀ ਕੰਨਟੇਨਰ ਡਿਪੂ |
 • ਪੰਜਾਬ ਸਰਕਾਰ ਦੀ ਖਰੀਦ ਏਜੰਸੀ ਦੇ ਤੋਰ ਤੇ ਖਰੀਦ |

 

ਮ. ਪੰਜਾਬ ਰਾਜ ਕੰਨਟੇਨਰ ਅਤੇ ਮਾਲਗੋਦਾਮ ਕਾਰਪੋਰੇਸ਼ਨ ਲਿਮਿਟਡ

1. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ

ਡਾ. ਅਭਿਨਵ ਤਰਾਈਖਾ, ਆਈਏਐਸ
ਮੈਨੇਜਿੰਗ ਡਰੈਕਟਰ

neeru150@yahoo.com 0172-2705647 - 9463125029

 

2. ਕਾਨਵੈਅਰ ਦੇ ਕਾਰਜਕਾਰੀ ਨਿਯਮ:

ਪੰਜਾਬ ਰਾਜ ਕੰਨਟੇਨਰ ਅਤੇ ਮਾਲਗੋਦਾਮ ਕਾਰਪੋਰੇਸ਼ਨ ਲਿਮਿਟਡ (ਕਾਨਵੈਅਰ) ਵਿਚਕਾਰ ਸਮਝੋਤੇ ਵਿਚ ਪ੍ਰਭਾਸ਼ਿਤ ਕਾਰਜਕਾਰੀ ਨਿਯਮ .

 

3. ਕਾਨਵੈਅਰ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ

ਕੰਪਨੀ ਦੁਆਰਾ ਇਸਦੇ ਨਿਗਮੀਕਰਣ ਵਿਚ ਜਾਰੀ ਰਖੇ ਜਾਣ ਵਾਲੇ ਮੁਖ ਉਦੇਸ਼ ਹਨ:
 • ਕੰਨਟੇਨਰ ਕਿਰਾਇਆ ਸਟੇਸ਼ਨ ਉਸਾਰਨਾ, ਬਣਾਉਨਾ, ਕਾਇਮ ਕਰਨਾ, ਹਾਸਲ ਕਰਨਾ ਅਤੇ ਚਲਾਉਣਾ, ਆਯਾਤ, ਨਿਰਯਾਤ, ਹਰ ਕਿਸਮ ਦੀਆਂ ਵਸਤੂਆਂ, ਸੱਮਗਰੀ ਅਤੇ ਪਦਾਰਥਾਂ ਲਈ ਅੰਤਰਦੇਸ਼ੀ ਕੰਨਟੇਨਰ ਡਿਪੂ  |
 • ਭੰਡਾਰਨ ਸਹੁਲਤਾਂ , ਆਵਾਜਾਈ ਸਹੁਲਤਾਂ, ਸੁਰਖਿਆ ਸਹੁਲਤਾਂ  ਅਤੇ ਹਰ ਕਿਸਮ ਦੀਆਂ ਹੋਰ ਬੁਨਿਆਦੀ ਸਹੁਲਤਾਂ ਉਸਾਰਨਾ, ਬਣਾਉਨਾ, ਕਾਇਮ ਕਰਨਾ, ਹਾਸਲ ਕਰਨਾ ਅਤੇ ਚਲਾਉਣਾ |
 • ਕਾਰਪੋਰੇਸ਼ਨ ਦਾ ਮੁਖ ਕੰਮਕਾਜ ਚਲਾਉਣ ਲਈ ਖੇਤੀਬਾੜੀ ਅਤੇ ਉਦਯੋਗਿਕ ਵਸਤਾਂ, ਸੱਮਗਰੀ ਅਤੇ ਪਦਾਰਥਾਂ ਸਮੇਤ ਹਰ ਕਿਸਮ ਦੇ ਸੱਮਗਰੀ ਅਤੇ ਪਦਾਰਥਾਂ ਨੂੰ ਤਿਆਰ ਕਰਨਾ, ਪ੍ਰੋਸੈਸ ਕਰਨਾ, ਵੇਚਣਾ, ਖਰੀਦਣਾ, ਆਯਾਤ ਕਰਨਾ, ਨਿਰਯਾਤ ਕਰਨਾ, ਭੰਡਾਰ ਕਰਨਾ, ਸੁਰਖਿਆ ਕਰਨਾ, ਵੰਡਣਾ ਅਤੇ ਹੋਰ ਤਰੀਕੇ ਨਾਲ ਨਿਪਟਨਾ |
 • ਕਾਰਪੋਰੇਸ਼ਨ ਦਾ ਮੁਖ ਕੰਮਕਾਜ ਚਲਾਉਣ ਲਈ ਹਰ ਕਿਸਮ ਦੇ ਕੀਟਨਾਸ਼ਕ, ਰਸਾਇਣ, ਰਖਵਾਲੇ ਅਤੇ ਹੋਰ ਪਦਾਰਥਾਂ, ਮਸ਼ੀਨਰੀ, ਉਪਕਰਨ,ਸੰਦ ਅਤੇ ਹੋਰ ਸਹਾਇਕ ਨੂੰ ਤਿਆਰ ਕਰਨਾ, ਪ੍ਰੋਸੈਸ ਕਰਨਾ, ਵੇਚਣਾ, ਖਰੀਦਣਾ, ਆਯਾਤ ਕਰਨਾ, ਨਿਰਯਾਤ ਕਰਨਾ, ਭੰਡਾਰ ਕਰਨਾ, ਸੁਰਖਿਆ ਕਰਨਾ, ਵੰਡਣਾ ਅਤੇ ਹੋਰ ਤਰੀਕੇ ਨਾਲ ਨਿਪਟਨਾ |