ਸਹਿਕਾਰਤਾ ਵਿਭਾਗ ਸਹਿਕਾਰਤਾ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ :  ਰਜਿਸਟਰਾਰ ਕੋਆਪਰੇਟਿਵ ਸੋਸਾਇਟੀਜ, ਪੰਜਾਬ

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫ਼ੋਨ ਫੋਟੋ
ਦਫ਼ਤਰ ਘਰ ਮੋਬਾਇਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਡੀ ਪੀ ਰੈਡੀ
ਵਧੀਕ ਮੁੱਖ ਸਕੱਤਰ
- - - 9872218150

 

4. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਏ. ਐਸ. ਬੈਂਸ reg.co.opt@punjab.gov.in 0172-5046814 0172-4171615 9357926700

 

5.  ਵਿਭਾਗ ਦੇ ਕਰਜਕਾਰੀ ਨਿਯਮ :

 

6.  ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

  • ਖੇਤੀ ਅਤੇ ਗੈਰ-ਖੇਤੀ ਖੇਤਰ ਕਰਜ਼ੇ

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

 
ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
- - - - -

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈਬਸਾਈਟ: punjabcooperation.gov.in

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

 ਦਫਤਰੀ ਮੈਨੁਅਲ

1 ਕੰਮ ਦਾ ਵੇਰਵਾ
2 ਐਪਲੀਕੇਸ਼ਨ ਦਾ ਪ੍ਰੋਫੋਮਾ
3 ਰੀ-ਐਂਪਲੌਇਮੈਂਟ ਲਈ ਨੀਤੀ
4 ਸਹਿਕਾਰੀ ਸੁਸਾਇਟੀਆਂ ਦੀ ਤਰਫਦਾਰੀ ਲਈ ਦਿਸ਼ਾ-ਨਿਰਦੇਸ਼
5 ਸਹਿਕਾਰੀ ਸੁਸਾਇਟੀਆਂ ਵਿਕਾਸ ਫੰਡ ਦਿਸ਼ਾ-ਨਿਰਦੇਸ਼
6 ਕੋਆਪਰੇਟਿਵ ਸੋਸਾਇਟੀਜ਼ ਕਾਮਨ ਗੁੱਡ ਫੰਡ ਦੇ ਨਿਰਦੇਸ਼
7 ਸਹਿਕਾਰੀ ਹਾਉਸ ਬਿਲਡਿੰਗ ਸੋਸਾਇਟੀਜ਼ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਦਿਸ਼ਾਵਾਂ
8 ਆਰਬਿਟਰੇਸ਼ਨ ਮਾਮਲਿਆਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼
9 ਪੰਜਾਬ ਵਿਚ ਸਹਿਕਾਰੀ ਸੰਸਥਾਵਾਂ ਲਈ ਚੋਣਾਂ ਬਾਰੇ ਦਿਸ਼ਾ-ਨਿਰਦੇਸ਼
10 ਗੋਦਾਮ ਦੀ ਮੁਰੰਮਤ ਲਈ ਦਿਸ਼ਾ-ਨਿਰਦੇਸ਼
11 ਸੀ.ਸੀ.ਬੀ. ਇਮਾਰਤ ਦੇ ਬਦਲਣ ਸਬੰਧੀ ਹਦਾਇਤਾਂ
12 ਆਰਡਰ - ਰਜਿਸਟਰਾਰ ਦੇ ਦਫਤਰ, ਸਹਿਕਾਰੀ ਸਮਿਤੀਆਂ
13 ਆਰਡਰ - ਰਵੀਜਨ ਪਟੀਸ਼ਨ
14 ਇਕ ਟਾਈਮ ਸੈਟਲਮੈਂਟ ਸਕੀਮ - 2011
15 ਇਕ ਟਾਈਮ ਸੈਟਲਮੈਂਟ ਸਕੀਮ - 2015
16 ਇਕ ਟਾਈਮ ਸੈਟਲਮੈਂਟ ਸਕੀਮ (ਸੰਸ਼ੋਧਨ) - 2015
17 ਪ੍ਰਾਇਮਰੀ ਸਹਿਕਾਰੀ ਸੁਸਾਇਟੀ ਵਿਕਾਸ ਫੰਡ ਦੀ ਰਚਨਾ ਅਤੇ ਤਰੱਕੀ ਲਈ ਦਿਸ਼ਾ ਨਿਰਦੇਸ਼
18 ਸਰਕਾਰੀ ਸੂਚਨਾ
19 ਲੇਖ
20 ਸੰਸ਼ੋਧਨ ਐਗਰੋ 2015
21 ਭਾਈ ਸੰਗਈਆ ਸਿਹਤ ਸੇਵਾ ਯੋਜਨਾ
22 ਉਪ-ਨਿਯਮ - ਜ਼ਿਲ੍ਹਾ ਸਹਿਕਾਰੀ ਵਿਕਾਸ ਯੂਨੀਅਨ ਲਿਮਿਟੇਡ
23 ਉਪ-ਨਿਯਮ - ਸਹਿਕਾਰੀ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀਜ਼ ਲਿਮਿਟੇਡ
24 ਉਪ-ਨਿਯਮ - ਐਸਏਡੀਬੀ ਸੋਧਾਂ
25 ਉਪ-ਨਿਯਮ- ਕੋਆਪਰੇਟਿਵ ਬੈਂਕ ਲਿਮਿਟੇਡ
26 ਉਪ-ਨਿਯਮ - ਸਹਿਕਾਰੀ ਹਾਉਸ ਬਿਲਡਿੰਗ ਸੁਸਾਇਟੀ ਲਿਮਿਟੇਡ
27 ਉਪ-ਨਿਯਮ - ਹਾਉਸਫੈਡ
28 ਉਪ-ਨਿਯਮ - ਐਲ ਅਤੇ ਸੀ ਸੁਸਾਇਟੀਜ਼
29 ਉਪ-ਨਿਯਮ - ਲੇਬਰਫੈਡ
30 ਉਪ-ਨਿਯਮ - ਮਾਰਕਫੈਡ
31 ਉਪ-ਨਿਯਮ - ਮਿਲਕਫੈਡ
32 ਉਪ-ਨਿਯਮ - ਪਨਕੋਫੈਡ
33 ਉਪ-ਨਿਯਮ - ਪੀ ਏ ਸੀ ਐਸ
34 ਉਪ-ਨਿਯਮ - ਪੀ ਐਸ ਸੀ ਬੀ
35 ਉਪ-ਨਿਯਮ - ਐਸ ਏ ਡੀ ਬੀ
36 ਉਪ-ਨਿਯਮ - ਸਹਿਕਾਰੀ ਗੈਰ ਖੇਤੀਬਾੜੀ ਥੈਸਟ ਐਂਡ ਕ੍ਰੈਡਿਟ ਸੁਸਾਇਟੀ ਲਿਮਿਟੇਡ
37 ਸੰਗਠਨ ਚਾਰਟ - ਸਹਿਕਾਰਤਾ ਵਿਭਾਗ
38 ਕਾਮਨ ਕਾਡਰ ਐਨੇਕਸਰੇਰ ਮਾਰਕਫੈਡ
39 ਮਾਰਕਫੈਡ ਦੇ ਕੰਮ ਦਾ ਘੇਰਾ
40 ਸੰਗਠਨ ਚਾਰਟ - ਮਾਰਕਫੈਡ

ਐਕਟ ਅਤੇ ਨਿਯਮ

1 ਪੰਜਾਬ ਕੋਆਪਰੇਟਿਵ ਲੈਂਡ ਮੋਰਟਗੇਜ ਬੈਂਕਸ ਐਕਟ, 1957
2 ਪੰਜਾਬ ਸਵੈ-ਸਹਾਇਤਾ ਸਹਿਕਾਰੀ ਸਮਿਤੀਆਂ ਐਕਟ, 2006
3 ਪੰਜਾਬ ਰਾਜ ਸਹਿਕਾਰੀ ਖੇਤੀ ਸੇਵਾ ਸੋਸਾਇਟੀ ਨਿਯਮ
4 ਸੇਵਾ ਨਿਯਮ ਐਮ ਪੀ ਸੀ ਐਸ ਕਰਮਚਾਰੀ
5 ਸਹਿਕਾਰੀ ਮਾਰਕੀਟਿੰਗ ਕਮ ਪ੍ਰਾਸੈਸਿੰਗ ਸੋਸਾਇਟੀਜ਼ ਦੇ ਸੇਵਾ ਨਿਯਮ
6 ਪੰਜਾਬ ਕੋਆਪਰੇਟਿਵ ਸੋਸਾਇਟੀਜ਼ ਨਿਯਮ 1963
7 ਨਾਜ਼ੂਲ ਲੈਂਡਜ਼ (ਟ੍ਰਾਂਸਫਰ) ਨਿਯਮ, 1956
8 ਪੰਜਾਬ ਸਟੇਟ ਕੋਆਪਰੇਟਿਵ ਹਾਊਸਿੰਗ ਫੈਡਰੇਸ਼ਨ, 2001
9 ਆਮ ਕੈਡਰ ਨਿਯਮ ਮਾਰਕਫੈਡ

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈੱਬਸਾਈਟ: punjabcooperation.gov.in

 

ਸਹਿਕਾਰਤਾ ਵਿਭਾਗ ਦੇ ਅਧੀਨ ਵਿਭਾਗ

1. ਪ੍ਰਬੰਧਕੀ ਵਿਭਾਗ ਦਾ ਨਾਮ: ਸ਼ੂਗਰਫੈਡ ਪੰਜਾਬ

 

2. ਵਿਭਾਗੀ ਵੈੱਬਸਾਈਟ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼ੀ. ਅਰੁਣ ਸੇਖੜੀ sugarfedpunjab@gmail.com 0172-2702889 - 9872221702

 

3.  ਵਿਭਾਗ ਦੇ ਕਾਰਜਕਾਰੀ ਨਿਯਮ:

 

4. ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਖੰਡ ਅਤੇ ਗੁੜ ਦੇ ਉਤਪਾਦਨ ਲਈ ਸਥਾਪਿਤ ਸਹਿਕਾਰੀ ਮਿੱਲਾਂ ਦੇ ਕੰਮ ਦੀ ਸਹੂਲਤ ਲਈ

 

ਸ਼ੂਗਰਫੈਡ ਪੰਜਾਬ ਦੇ ਡਾਇਰੈਕਟਰਾਂ ਦੀ ਸੂਚੀ

ਡਾਇਰੈਕਟਰ ਦੇ ਬੋਰਡ ਦੀ ਮਿਆਦ (5 ਸਾਲ) 30.01.2016 ਤੋਂ 29.01.2021

ਚੇਅਰਮੈਨ ਸ਼ੂਗਰਫੈਡ ਪੰਜਾਬ (ਸਰਕਾਰੀ ਨਾਮਜ਼ਦ)
ਸ਼ੀ. ਡੀ. ਪੀ. ਰੈਡੀ, ਆਈਏਐਸ
ਸ਼ੂਗਰਫੈਡ ਪੰਜਾਬ,
ਪਲਾਟ ਨੰ. 53, ਬੱਸੀ ਸਿਨੇਮਾ ਦੇ ਸਾਹਮਣੇ, ਫੇਜ 2, ਐਸ.ਏ.ਐਸ. ਨਗਰ, ਮੋਹਾਲੀ
160055
ਫੋਨ ਨੰਬਰ (O) 0172-2265653, 50133595-96
ਫੋਨ ਨੰਬਰ (O) 0172- 2742131, ਮੋਬਾਈਲ: 9872218150

ਮੈਨੇਜਿੰਗ ਡਾਇਰੈਕਟਰ, ਸ਼ੂਗਰਫੈਡ ਪੰਜਾਬ
ਸ਼ੀ. ਅਰੁਣ ਸੇਖੜੀ, ਆਈਏਐਸ
ਸ਼ੂਗਰਫੈਡ,
ਐਸਸੀਓ 125-127, ਸੈਕਟਰ 17-ਬੀ, ਚੰਡੀਗੜ੍ਹ
ਫੋਨ ਨੰਬਰ (O) 0172-2702889, ਮੋਬਾਈਲ: 9872221702

ਲੜੀ ਨੰ. ਮਿੱਲ ਦੇ ਨਾਮਜ਼ਦ ਨਾਮ ਪਤਾ ਫੋਨ ਨੰਬਰ
1 ਡਾਇਰੈਕਟਰ (ਸਰਕਾਰੀ
ਨਾਮਜ਼ਦ)
ਵਿੱਤ ਕਮਿਸ਼ਨਰ ਸਹਿਕਾਰਤਾ ਸਹਿਕਾਰਤਾ ਵਿਭਾਗ, ਪੰਜਾਬ
ਸਿਵਲ ਸਕੱਤਰੇਤ -2, ਚੰਡੀਗੜ੍ਹ
-
2 ਡਾਇਰੈਕਟਰ ਰਜਿਸਟਰਾਰ, ਸਹਿਕਾਰੀ
ਸੋਸਾਇਟੀਜ਼ ਪੰਜਾਬ
ਸਹਿਕਾਰੀ ਸੋਸਾਇਟੀਜ਼ ਪੰਜਾਬ,
ਸੈਕਟਰ 17, ਚੰਡੀਗੜ੍
0172-2701361
0172-5046814
0172-2710643
3 ਡਾਇਰੈਕਟਰ (ਵਿੱਤ ਮਾਹਿਰ) ਪੰਜਾਬ ਰਾਜ ਸਹਿਕਾਰੀ ਬੈਂਕ ਦੇ
ਮੈਨੇਜਿੰਗ ਡਾਇਰੈਕਟਰ
ਐਸਸੀਓ 175-187, ਸੈਕਟਰ 34-ਏ,
ਚੰਡੀਗੜ੍
0172-2600461
4 ਡਾਇਰੈਕਟਰ (ਸ਼ੂਗਰ
ਟੈਕਨਾਲੌਜੀ ਐਕਸਪਰਟ)
ਸ਼੍ਰੀ.ਨਰਿੰਦਰ ਮੋਹਨ, ਡਾਇਰੈਕਟਰ ਐਨ ਐਸ ਆਈ, ਕਾਨਪੁਰ, ਜੀ.ਟੀ. ਰੋਡ,
ਕਲਿਆਣਪੁਰ ਰੇਲਵੇ ਸਟੇਸ਼ਨ ਕੋਲ,
ਕਲਿਆਣਪੁਰ, ਕਾਨਪੁਰ ਯੂ.ਪੀ.-208017
0512-2570541
0512-2570730
ਮੋਬਾਈਲ:
09415125104
5 ਡਾਇਰੈਕਟਰ (ਇੰਜਨੀਅਰਿੰਗ
ਐਕਸਪਰਟ)
ਸ਼੍ਰੀ ਜਸਬੀਰ ਸਿੰਘ, ਤਕਨੀਕੀ ਸਲਾਹਕਾਰ ਅੰਸਲ ਪਲਾਜ਼ਾ, ਬਲਾਕ- ਸੀ. ਦੂਜੀ ਮੰਜ਼ਿਲ,
ਅਗਸਤ ਕ੍ਰਾਂਤੀ ਮਾਰਗ, ਨਵੀਂ ਦਿੱਲੀ-110049
011-26263425
011-26263426
ਮੋਬਾਈਲ:
09899031318
6 ਡਾਇਰੈਕਟਰ ਕੈਨ ਐਕਸਪਰਟ
(ਸਰਕਾਰੀ ਨਾਮਜ਼ਦ)
ਡਾ. ਨੀਰਜ ਕੁਲਸ਼੍ਰੇਸ਼ਠਾ, ਮੁਖੀ,
ਸ਼ੂਗਰ ਬ੍ਰੀਡਿੰਗ ਇੰਸਟੀਚਿਊਟ
ਸ਼ੂਗਰ ਬ੍ਰੀਡਿੰਗ ਇੰਸਟੀਚਿਊਟ, ਰੀਜਨਲ
ਸੈਂਟਰ, ਕਰਨਾਲ, ਹਰਿਆਣਾ-1320001
0184-2268096
0184-2265723
7 ਭੋਗਪੁਰ ਸ਼੍ਰੀ ਗੁਰਕਮਲ ਸਿੰਘ ਪਿੰਡ ਅਤੇ ਪੀ.ਓ. ਮੁਰਾਦਪੁਰ ਨਾਰੀਅਲ,
ਜਿਲ੍ਹਾ ਹੁਸ਼ਿਆਰਪੁਰ
9815260630
8 ਨਕੋਦਰ ਸ਼੍ਰੀ ਮਨਜੀਤ ਸਿੰਘ ਪਿੰਡ ਸਹ ਸਲੇਮਪੁਰ, ਪੀ.ਓ. ਮਹਿਤਪੁਰ,
ਤਹਿਸੀਲ ਨਕੋਦਰ, ਜਿਲ੍ਹਾ ਜਲਣਧਰ
9876402064
9 ਨਵਾਂਸ਼ਹਿਰ ਸ਼੍ਰੀ ਹਰਿਪਾਲ ਸਿੰਘ ਜ਼ਦਾਾਲੀ ਪਿੰਡ ਜ਼ਦਾਾਲੀ, ਪੀ.ਓ. ਗਰੇਲ ਢਾਹਾ,
ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ
9815060320
10 ਮੋਰਿੰਡਾ ਸ਼੍ਰੀ ਮੇਜਰ ਸਿੰਘ ਸੰਗਤਪੁਰਾ ਪਿੰਡ ਸੰਗਤਪੁਰਾ, ਪੀ.ਓ. ਮਾਨਕਪੁਰ ਸਰਿਫ,
ਤਹਿਸੀਲ ਖਰੜ, ਜ਼ਿਲਾ ਮੋਹਾਲੀ
9417660629
11 ਬੁਢੇਵਾਲ ਸ਼੍ਰੀ ਹਰਿੰਦਰ ਸਿੰਘ ਲਕੋਵਾਲ ਪਿੰਡ ਲਕੋਵਾਲ, ਪੀ.ਓ. ਗੌਡੀਵਾਲ,
ਜ਼ਿਲ੍ਹਾ ਲੁਧਿਆਣਾ
9815653079
12 ਫਾਜ਼ਿਲਕਾ ਸ਼੍ਰੀ ਸ਼ਮਸ਼ੇਰ ਸਿੰਘ ਮਲੋਟ ਰੋਡ, ਨੇੜੇ ਰਿਲਾਇੰਸ ਪੈਟਰੌਲ ਪੰਪ,
ਪਿੰਡ ਅਤੇ ਪੀ.ਓ. ਰੂਪਾਨਾ, ਤਹਿਸੀਲ ਅਤੇ
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
9814171582
13 ਅਜਨਾਲਾ ਸ਼੍ਰੀ ਪ੍ਰਭਦਯਾਲ ਸਿੰਘ ਪਿੰਡ ਨਾਗਲ ਪਨੂੰਆ, ਪੀ.ਓ. ਮਜੀਠਾ,
ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ
9915300088
14 ਗੁਰਦਾਸਪੁਰ ਸ਼੍ਰੀ ਮਹਿੰਦਰਪਾਲ ਸਿੰਘ ਪਿੰਡ ਕੂਨਟਾ, ਪੀ.ਓ. ਖੋਜਯਪੁਰ,
ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ
9814391836
01874-221882

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈੱਬਸਾਈਟ:: www.punjabsugarfed.in