ਰੱਖਿਆ ਸਰਵਿਸਿਜ਼ ਭਲਾਈ ਵਿਭਾਗ ਰੱਖਿਆ ਸਰਵਿਸਿਜ਼ ਭਲਾਈ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਰੱਖਿਆ ਸੇਵਾਵਾਂ ਭਲਾਈ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਇਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਗੁਰਕੀਰਤ ਕਿਰਪਾਲ ਸਿੰਘ ਆਈ ਏ ਐਸ
ਸਕੱਤਰ
- 0172-2740722 - 9463300502

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
- dir.sw@punjab.gov.in 2701845 - -

 

5.  ਵਿਭਾਗ ਦੇ ਕਾਰਜਕਾਰੀ ਨਿਯਮ:

-

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

  • ਈਐਸਐਮ, ਵਿਧਵਾਵਾਂ ਅਤੇ ਉਹਨਾ ਦੇ ਬੱਚਿਆਂ ਦੇ ਹਿੱਤਕਾਰੀ ਪੈਂਨਸ਼ਨਰ ਲਾਭਾਂ ਦੀ ਦੇਖਰੇਖ ਅਤੇ ਦਿਲਾਉਣ ਵਿਚ ਮੱਦਦ |
  • ਨਿਰਧਾਰਤ ਸਮੇਂ ਵਿਚ ਰਾਜ ਅਤੇ ਕੇਂਦਰ ਸਰਕਾਰ ਦੀਆਂ ਭਿੰਨ ਭਿੰਨ ਯੋਜਨਾਵਾਂ ਦੇ ਲਾਭ ਈਐਸਐਮ, ਵਿਧਵਾਵਾਂ ਅਤੇ ਉਹਨਾ ਦੇ ਆਸ਼ਰਤਾਂ ਨੂੰ ਮੰਜ਼ੂਰ ਅਤੇ ਪ੍ਰਦਾਨ ਕੀਤੇ ਜਾਣ ਨੂੰ ਯਕੀਨੀ ਬਣਾਉਨਾ |
  • ਸੰਬਧਤ ਵਿਭਾਗ, ਸ਼ਾਖਾ ਦੁਆਰਾ ਇਕ ਸਮਾਬੱਧ ਤਰੀਕੇ ਨਾਲ ਈਐਸਐਮ, ਸੇਵਾ ਵਿਚ ਫੋਜੀਆਂ ਅਤੇ ਉਹਨਾ ਦੇ ਬੱਚਿਆਂ ਦੇ ਦੁੱਖਾਂ ਦਾ ਨਿਪਟਾਰਾ ਤੇਜ਼ੀ ਨਾਲ ਕੀਤੇ ਜਾਣ ਨੂੰ ਯਕੀਨੀ ਬਣਾਉਨਾ |
  • ਸ਼ਹੀਦ ਫ਼ੌਜੀਆਂ ਦੇ ਵਿਤੀ ਲਾਭਾਂ ਨੂੰ ਪ੍ਰਦਾਨ ਕਰਨ ਲਈ ਦੇਖਰੇਖ ਕਰਨਾ |
  • ਬੁਢੇ ਪੈਂਨਸ਼ਨਰਾਂ ਨੂੰ ਭੂਗਤਾਨ ਕਰਨ ਲਈ ਫੰਡ ਪ੍ਰਦਾਨ ਕਰਨਾ |
  • ਅਨੂਗ੍ਰਹਿ ਵਿਤੀ ਫੰਡ ਪ੍ਰਦਾਨ ਕਰਨਾ |
  • ਕੇਂਦਰ ਸਰਕਾਰ ਦੁਆਰਾ ਦੀਤੇ ਸਾਰੇ ਲਾਭਾਂ ਨੂੰ ਲਾਭਪਾਤਰ ਸਾਬਕਾ ਫ਼ੌਜੀਆਂ/ਵਿਧਵਾਵਾਂ ਦੁਆਰਾ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਨਾ |
  • ਸਾਰੇ ਵਿਭਾਗਾਂ ਦੇ ਰੋਸਟਰਾਂ ਦੀ ਪੜਤਾਲ ਦੁਆਰਾ ਸਰਕਾਰੀ ਨੋਕਰੀਆਂ ਵਿਚ ਈਐਸਐਮ ਰਾਖਵਾਂ ਕੋਟਾ (13%) ਦੀ ਵਰਤੋਂ ਨੂੰ ਯਕੀਨੀ ਕਰਨਾ |

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

 
ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ
ਲੈਫ਼ ਜਨਰਲ ਕੂਲਦੀਪ ਸਿੰਘ
ਪੀਵੀਐਸਐਮ, ਏਵੀਐਸ, ਚੈਅਰਮੈਨ
pesco34chd
@yahoo.com
4615701 4008264 www.punjabexservicemen.org

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.defenceserviceswelfarepunjab.org