ਆਰਥਿਕ ਅਤੇ ਅੰਕੜਾ ਸੰਗਠਨ ਵਿਭਾਗ ਆਰਥਿਕ ਅਤੇ ਅੰਕੜਾ ਸੰਗਠਨ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:   ਯੋਜਨਾਬੰਦੀ ਵਿਭਾਗ,ਪੰਜਾਬ  ਦੇ ਅਧੀਨ ਆਰਥਿਕ ਅਤੇ ਅੰਕੜਾ ਸੰਸਥਾ (ਈਐਸਓ),ਪੰਜਾਬ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ਼੍ਰੀ ਮਨਪ੍ਰੀਤ ਸਿੰਘ ਬਾਦਲ
ਕੈਬਨਿਟ ਮੰਤਰੀ
- 2740199
F-2743459
PBX-4307
- 9877900786 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼੍ਰੀ ਅਨਿਰੁੱਧ ਤਿਵਾੜੀ
ਪ੍ਰਮੁੱਖ ਸਕੱਤਰ
pspplanning@gmail.com 0172-2742316 - 9646200052

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼੍ਰੀ ਮੋਹਨ ਲਾਲ ਸ਼ਰਮਾ
ਆਰਥਿਕ ਸਲਾਹਕਾਰ
ਪੰਜਾਬ ਸਰਕਾਰ
despunjabchd@gmail.com 0172-2660137 0172-2674025 7589000014

 

5.  ਵਿਭਾਗ ਦੇ ਕਾਰਜਕਾਰੀ ਨਿਯਮ:

ਕਾਰਜਕਾਰੀ ਨਿਯਮ  2007 ਅਨੁਸਾਰ, (ਅਨੁਗਾਮੀ ਸੋਧਾਂ ਨਾਲ), ਆਰਥਿਕ ਅਤੇ ਅੰਕੜੇ ਸੰਸਥਾ, ਪੰਜਾਬ ਨੂੰ ਹੇਠਾਂ ਦਿਤੇ ਵਿਸ਼ਿਆਂ ਉਪਰ ਕੰਮ ਕਰਨੇ ਪੈਣਗੇ:-

ਕ. ਸਮਾਜਿਕ-ਆਰਥਿਕ ਡਾਟਾ ਦੇ ਸਗ੍ਰ੍ਹ, ਸੰਕਲਨ ਅਤੇ ਸਮਿਖਿਆ ਨਾਲ ਸੰਬਧਤ ਸਾਰੇ ਮਾਮਲੇ |
ਖ. ਪੰਜਾਬ ਅਰਥ ਵਿਵਸਥਾ ਦੇ ਸਲਾਨਾ ਆਰਥਿਕ ਸਰਵੇਖਣ ਨੂੰ ਬਣਾਊਣ ਨਾਲ ਸੰਬਧਤ ਸਾਰੇ ਮਾਮਲੇ |
ਗ. ਆਰਥਿਕ ਅਤੇ ਅੰਕੜੇ ਮਾਮਲਿਆਂ ਉਪਰ ਸਰਕਾਰ ਨੂੰ ਸਲਾਹ ਦੇਣਾ |
ਘ. ਵਿਭਿੰਨ ਵਿਭਾਗਾਂ ਦੀਆਂ ਅੰਕੜਾ ਗਤੀਵਿਧੀਆਂ ਨਾਲ   ਤਾਲਮੇਲ ਸੰਬਧਤ ਸਾਰੇ ਮਾਮਲੇ |

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

  1. ਰਾਜ ਅਤੇ ਕੇਂਦਰ ਸਰਕਾਰ, ਪਾਲਿਸੀ ਬਣਾਉਨ ਵਾਲਿਆਂ, ਖੋਜ ਸੰਸਥਾਂਵਾਂ, ਖੋਜ ਅਤੇ ਵਿਕਾਸ ਕੰਮਾਂ ਵਿਚ ਰੁਝੇ ਮਾਹਿਰਾਂ ਅਤੇ ਵਿਦਵਾਨਾ ਦੀਆਂ ਆਂਕੜਾ ਡਾਟਾ ਜਰੂਰਤਾਂ ਪੁਰੀਆਂ ਕਰਨ ਲਈ  ਸੰਗ੍ਰ੍ਹ, ਸੰਕਲਨ, ਸਮੀਖਿਆ ਅਤੇ  ਸਮਾਜਿਕ-ਆਰਥਿਕ ਆਂਕੜਾ ਡਾਟਾ ਵਿਆਖਿਆ ਦੇ ਡਾਟਾ ਬੈਂਕ ਦੇ ਤੋਰ ਤੇ ਕੰਮ ਕਰਨਾ |.
  2. ਪਾਲਿਸੀਆਂ ਅਤੇ ਯੋਜਨਾਵਾਂ ਬਨਾਉਣ ਲਈ ਆਰਥਿਕ ਅਤੇ ਅੰਕੜੇ ਮਾਮਲਿਆਂ ਉਪਰ ਰਾਜ ਸਰਕਾਰ ਨੂੰ ਸਲਾਹ ਸੇਵਾਵਾਂ ਪ੍ਰਦਾਨ ਕਰਨਾ |
  3. ਸਰਵੇਖਣ ਅਤੇ ਅਧਿਅਨ ਕਰਨਾ |
  4. ਜਿਲਾ ਯੋਜਨਾਬੰਦੀ  ਕਮੇਟੀਆਂ ਨੂੰ ਸਕੱਤਰੇਤ ਸੇਵਾ ਦੇਨਾ ਅਤੇ ਐਮਪੀਐਲਏਡੀ ਸਕੀਮ ਲਈ ਕੇਂਦਰੀ ਏਜੰਸੀ ਦੇ ਤੋਰ ਤੇ ਕੰਮ ਕਰਨਾ |
  5. ਰਾਜ ਵਿਚ ਵੀਹ ਸੁਤਰੀ ਪ੍ਰੋਗ੍ਰਾਮ (ਟੀਪੀਪੀ) ਨਾਲ ਤਾਲਮੇਲ |
  6. ਕੇਂਦਰੀ ਆਂਕੜਾ ਦਫਤਰ,  ਭਾਰਤ ਸਰਕਾਰ ਅਤੇ ਦੇਸ਼ ਦੇ ਦੁਸਰੇ ਰਾਜ ਆਂਕੜੇ ਬਿਓਰਿਆਂ ਨਾਲ ਤਾਲਮੇਲ ਰਖਨਾ |
  7. ਰਾਜ ਵਿਚ ਵਿਭੰਨ ਵਿਭਾਗਾਂ ਦੀਆਂ ਆਂਕੜਾ ਗਤੀਵਿਧੀਆਂ ਨਾਲ   ਤਾਲਮੇਲ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਇਸ ਦਫਤਰ ਅਧੀਨ ਜਿਲਾ ਪੱਧਰ ਦਫਤਰਾਂ (ਜਿਲਾ ਅੰਕੜਾ ਦਫਤਰਾਂ) ਦਾ ਸੰਪਰਕ ਵੇਰਵਾ ਹੇਠਾਂ ਹੈ:-

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ ਘਰ ਮੋਬਾਈਲ
ਸ੍ਰੀ ਚਰਨਜੀਤ ਸਿੰਘ
ਆਰ,ਓ, (ਜਿਲਾ ਅਮ੍ਰਿਤਸਰ)
dyesa_asr
@rediffmail.com
0183-2565999 9779779288 9779779288 esopb.gov.in
ਸ੍ਰੀ ਦਵਿੰਦਰ ਕੁਮਾਰ
ਡਿਪਟੀ ਈਐਸਏ. (ਜਿਲਾ ਅਜੀਤਗੜ)
dyesasasnagar
@yahoo.com
0172-5013460 9914052826 9914052826 esopb.gov.in
ਸ੍ਰੀਮਤੀ ਪਰਮਿੰਦਰ ਕੋਰ
ਡਿਪਟੀ ਈਐਸਏ (ਵਾਧੂ ਚਾਰਜ)
(ਜਿਲਾ ਬਰਨਾਲਾ)
dyesabnl
@gmail.com
01679-243232 8146597700 9463034157 esopb.gov.in
ਸ੍ਰੀ ਹਰਬੰਸ ਸਿੰਘ
ਡਿਪਟੀ ਈਐਸਏ (ਜਿਲਾ ਬਠਿੰਡਾ)
dyesabtd
@yahoo.com
0164-2217050 9417939229 9417939229 esopb.gov.in
ਸ੍ਰੀ ਗੁਰਦੀਪ ਸਿੰਘ
ਡੀਐਸਓ(ਜਿਲਾ ਫਤਹਿਗੜ ਸਾਹਿਬ)
desa_fgs
@yahoo.com
01763-232363 9855283640 8146592700 esopb.gov.in
ਸ੍ਰੀਮਤੀ ਸੁਨੀਤਾ ਬੈਂਸ
ਆਰਓ (ਵਾਧੂ ਚਾਰਜ)
(ਜਿਲਾ ਫਿਰੋਜ਼ਪੁਰ)
dyesaferozepur
@yahoo.com
01632-246753 9988202033 7696221882 esopb.gov.in
ਸ੍ਰੀ ਨਰੇਸ਼ ਕੁਮਾਰ
ਆਰਓ (ਜਿਲਾ ਫਰੀਦਕੋਟ)
dyesafdk
@yahoo.co.in
01639-250069 9814716670 9814716670 esopb.gov.in
ਸ੍ਰੀ ਨਰੇਸ਼ ਕੁਮਾਰ
ਆਰਓ (ਵਾਧੂ ਚਾਰਜ)
(ਜਿਲਾ ਫਾਜ਼ੀਲਕਾ)
dyesafazilka
@yahoo.com
01638-260292 9814733796 9814716670 esopb.gov.in
ਸ੍ਰੀ ਅਸ਼ੋਕ ਕੁਮਾਰ
ਆਰਓ (ਜਿਲਾ ਗੁਰਦਾਸਪੁਰ)
dyesagsp
@yahoo.co.in
01874-222722 9915612553 9915612553 esopb.gov.in
ਸ੍ਰੀ ਰਾਕੇਸ਼ ਕਾਲੀਆ
ਡਿਪਟੀ ਈਐਸਏ (ਜਿਲਾ ਹੁਸ਼ਿਆਰਪੁਰ)

dyesahsp
@yahoo.co.in

01882-222391 9417402236 9417402236 esopb.gov.in
ਸ੍ਰੀਮਤੀ ਰਾਣੀ
ਡਿਪਟੀ ਈਐਸਏ (ਜਿਲਾ ਜਲੰਧਰ)
dyesa.jal
@gmail.com
01881-223804 9815760374 9815760374 esopb.gov.in
ਸ਼੍ਰੀਮਤੀ ਭੂਪਿੰਦਰ ਕੋਰ
ਡਿਪਟੀ ਈਐਸਏ (ਜਿਲਾ ਕਪੂਰਥੱਲਾ)
dyesa_kpt
@yahoo.co.in
01822-232477 8699027900 8699027900 esopb.gov.in
ਸ੍ਰੀ ਇਕਬਾਲ ਸਿੰਘ
ਡਿਪਟੀ ਈਐਸਏ (ਜਿਲਾ ਲੁਧਿਆਣਾ)
desaludhiana
@yahoo.com
0161-2427243 9914374517 9914374517 esopb.gov.in
ਸ੍ਰੀ ਹਰਬੰਸ ਸਿੰਘ
ਡਿਪਟੀ ਈਐਸਏ (ਵਾਧੂ)(ਜਿਲਾ ਮਾਨਸਾ)
dyesa_mansa
@yahoo.co.in
01652-228508 9417939229 9417939229 esopb.gov.in
ਸ਼੍ਰੀਮਤੀ ਪਰਵੀਨ ਕੁਮਾਰੀ
ਆਰਓ, (ਜਿਲਾ ਮੋਗਾ)
desamoga
@hotmail.com
01636-238330 9988827688 9988827688 esopb.gov.in
ਸ਼੍ਰੀਮਤੀ ਪਰਮਿੰਦਰ ਕੋਰ
ਡਿਪਟੀ ਈਐਸਏ (ਜਿਲਾ ਪਟਿਆਲਾ)
desapatiala
@rediffmail.com
0175-2200232 9463034157 9463034157 esopb.gov.in
ਸ੍ਰੀ ਰਵਿੰਦਰ ਪਾਲ ਦੱਤਾ
ਡਿਪਟੀ ਈਐਸਏ (ਜਿਲਾ ਪਠਾਨਕੋਟ)
dyesapathankot
@yahoo.com
0186-2221200 9876166091 9876166091 esopb.gov.in
ਸ੍ਰੀ ਰਾਮ ਲੁਭਾਯਾ
ਡਿਪਟੀ ਈਐਸਏ (ਜਿਲਾ ਰੂਪਨਗਰ)
dyesaropar
@yahoo.co.in
01881-220528 9463742732 9463742732 esopb.gov.in
ਸ੍ਰੀ ਪਰਮਜੀਤ ਸਿੰਘ
ਡਿਪਟੀ ਈਐਸਏ (ਵਾਧੂ ਚਾਰਜ)
(ਜਿਲਾ ਮੁਕਤਸਰ ਸਾਹਿਬ)
dyesa_muktsar
@yahoo.co.in
01633-241453 8146597700 8146597700 esopb.gov.in
ਸ੍ਰੀ ਹਰਮੇਸ਼ ਕੁਮਾਰ
ਡੀਐਸਓ(ਜਿਲਾ ਸ਼ਹੀਦ ਭਗਤ ਸਿੰਘ ਨਗਰ)
dy_esa_nsr
@yahoo.co.in
01823-223090 9464235957 9464235957 esopb.gov.in
ਸ੍ਰੀ ਪਰਮਜੀਤ ਸਿੰਘ
ਡਿਪਟੀ ਈਐਸਏ (ਜਿਲਾ ਸੰਗਰੂਰ)
desa_sgr
@yahoo.co.in
01672-234172 8146597700 8146597700 esopb.gov.in
ਸ੍ਰੀ ਅਮਨਦੀਪ ਸਿੰਘ
ਆਰਓ, (ਜਿਲਾ ਤਰਨ ਤਾਰਨ)
desatarntaran
@rediffmail.com
01852-222790 9814259740 9814259740 esopb.gov.in

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: esopb.gov.in