ਪੈਨਸ਼ਨਰ ਭਲਾਈ ਵਿਭਾਗ ਪੈਨਸ਼ਨਰ ਭਲਾਈ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਪੈਨਸ਼ਨਰਾਂ ਦੀ ਭਲਾਈ ਅਤੇ ਸ਼ਿਕਾਇਤਾਂ ਦਾ ਨਿਪਟਾਰਾ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਵਧੀਕ ਮੁੱਖ ਸਕੱਤਰ ਪ੍ਰਬੰਧਕੀ ਵਿਭਾਗ:
1. ਪ੍ਰਮੁੱਖ ਰੈਜ਼ੀਡੈਂਟ ਕਮੀਸ਼ਨਰ, ਪੰਜਾਬ ਭਵਨ, ਨਵੀਂ ਦਿੱਲੀ
2. ਪੈਨਸ਼ਨਰਾਂ ਦੀ ਭਲਾਈ ਅਤੇ ਸ਼ਿਕਾਇਤਾਂ ਦਾ ਨਿਪਟਾਰਾ
3. ਲੋਕ ਨਿਰਮਾਣ (ਬੀ ਐਂਡ ਆਰ)

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ   ਘਰ ਮੋਬਾਇਲ
ਸ਼੍ਰੀ ਨਿਰਮਲ ਜੀਤ ਸਿੰਘ ਕਲਸੀ
ਵਧੀਕ ਮੁੱਖ ਸਕੱਤਰ
ਪੰਜਾਬ ਸਰਕਾਰ
acs.pw@punjab.gov.in 0172-2740459
0172-2741258
- 9999897861

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ   ਘਰ ਮੋਬਾਇਲ
ਸ਼੍ਰੀ ਨਿਰਮਲ ਜੀਤ ਸਿੰਘ ਕਲਸੀ
ਵਧੀਕ ਮੁੱਖ ਸਕੱਤਰ
ਪੰਜਾਬ ਸਰਕਾਰ
acs.pw@punjab.gov.in 0172-2740459
0172-2741258
- 9999897861

 

5.  ਵਿਭਾਗ ਦੇ ਕਾਰਜਕਾਰੀ ਨਿਯਮ:

ਇਹ ਡਾਇਰੈਕਟੋਰੇਟ 5 ਅਗਸਤ 1986 ਨੂੰ ਹੋਂਦ ਵਿਚ ਆਇਆ | ਇਸ ਦਾ ਮੁੱਖ ਕਾਰਜ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੈ | ਸਰਕਾਰੀ ਪੱਤਰ ਸੰਖਿਆ 16/24/85-1ਫਪ3/15588, ਮਿਤੀ 5-8-1986 ਅਨੂਸਾਰ, ਇਹ  ਡਾਇਰੈਕਟੋਰੇਟ ਸੇਵਾ ਮੁਕਤੀ/ਸਮਾਪਤੀ ਲਾਭਾਂ ਦੇ ਹੇਠਾਂ ਦਿਤੇ ਕਿਸਮ ਦੇ ਮਾਮਲਿਆਂ ਨੂੰ ਅੰਤਿਮ ਰੂਪ ਦੇਣ ਲਈ ਪੈਨਸ਼ਰਾਂ ਦੇ ਪ੍ਰਬੰਧਕੀ ਵਿਭਾਗ ਅੱਗੇ ਰਖਦਾ ਹੈ |

 • ਪੈਨਸ਼ਨ
 • ਸਰਵਿਸ ਗ੍ਰੈਚੁਟੀ
 • ਮੌਤ ਅਤੇ ਸੇਵਾ ਮੁਕਤੀ ਗ੍ਰੈਚੁਟੀ
 • ਪੈਨਸ਼ਨ ਕਮਿਊਟੇਸ਼ਨ
 • ਲੀਵ ਇਨਕੈਸ਼ਮੇਂਟ
 • ਐਕਸ-ਗ੍ਰੇਸ਼ੀਆ ਗ੍ਰਾਂਟ
 • ਪਰਿਵਾਰਕ ਪੈਨਸ਼ਨ
 • ਪਰਿਵਰਤਿਤ ਪੈਨਸ਼ਨ ਦੀ ਬਹਾਲੀ
 • ਤਦ-ਅਰਥ ਰਾਹਤ (ਡੀ. ਏ)
 • ਹਮਦਰਦੀ ਭੱਤਾ
 • ਪ੍ਰਾਵੀਡੈਂਟ ਫੰਡ ਲੇਖਿਆਂ ਦਾ ਅੰਤਮ ਨਿਪਟਾਰਾ
 • ਜਮਾ ਵਰਤੀ ਬੀਮਾ ਯੋਜਨਾਵਾਂ

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਡਾਇਰੈਕਟੋਰੇਟ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਪ੍ਰਬੰਧਕੀ ਵਿਭਾਗਾਂ ਤੋਂ ਪੈਨਸ਼ਰਾਂ ਨੂੰ ਪੈਨਸ਼ਨ ਲਾਭ ਦਿਲਾਉਣ ਲਈ ਸਹਾਇਕ ਵਜੋਂ ਕੰਮ ਕਰਦਾ ਹੈ | ਇਸ ਸੰਬਧ ਵਿਚ ਸਰਕਾਰ ਦੁਆਰਾ ਜਾਰੀ ਪੰਜਾਬ ਸਿਵਿਲ ਸੇਵਾ ਨਿਯਮਾਂ ਅਤੇ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ | ਕਿਉਂਕਿ ਅਜਿਹੇ ਮਾਮਲਿਆਂ ਦਾ ਫੈਸਲਾ ਕਰਨ ਅਤੇ ਅੰਤਮ ਰੂਪ ਦੇਣ ਦਾ ਅਧਿਕਾਰ ਪ੍ਰਬੰਧਕੀ ਵਿਭਾਗਾਂ ਕੋਲ ਹੈ, ਉਹ ਇਹਨਾ ਮਾਮਲਿਆਂ ਨੂੰ ਅੰਤਮ ਰੂਪ ਦੇਣ ਲਈ ਇਕੱਲੇ ਜਿੰਮੇਵਾਰ ਹਨ | ਵਿਚਾਰ ਅਧੀਨ ਮਾਮਲਿਆਂ ਲਈ ਕੋਈ ਸਮਾਂ ਸੀਮਾ ਨਿਸ਼ਚਿਤ ਨਹੀ ਕੀਤੀ ਜਾ ਸਕਦੀ  (ਵਿਜ਼ਿਲੈਂਸ ਪੜਤਾਲ/ਮੁਕਦਮੇ) |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਮੋਬਾਇਲ
- - - - -

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: punjabpensioners.com