ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਕਲਿਆਣ ਵਿਭਾਗ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਕਲਿਆਣ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਅਨੁਸੂਚਿਤ ਜਾਤਾਂ ਅਤੇ ਪਛੜੀਆਂ ਸ਼੍ਰੇਣੀਆਂ ਵਿਭਾਗ, ਪੰਜਾਬ

2.  ਇਨਚਾਰਜ ਮੰਤਰੀ :

ਨਾਮ ਈ-ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ੍ਰੀ ਸਾਧੂ ਸਿੰਘ ਧਰਮਸੋਟ
ਕੈਬਨਿਟ ਮੰਤਰੀ
ssnabha2017
@gmail.com
2740105
2740255
PBX-4354
2686965 9815545390 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਆਰ ਵੈਂਕਟਰਾਤਨਮ ਆਈਏਐਸ
ਪ੍ਰਮੁੱਖ ਸਕੱਤਰ ਵੈਲਫੇਅਰ
pswscbc@punjab.gov.in 0172-2743979 - 9888071075

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਮਲਵਿੰਦਰ ਸਿੰਘ ਜੱਗੀ ਆਈਏਐਸ
ਡਾਇਰੈਕਟਰ ਭਲਾਈ
directorwelfarepunjab@gmail.com 0172-2600588 - 9780039112
ਸ੍ਰੀ ਰਾਜ ਬਹਾਦਰ ਸਿੰਘ ਆਈਏਐਸ
ਡਾਇਰੈਕਟਰ ਅਨੁਸੂਚਿਤ ਜਾਤੀ ਸਬ ਪਲਾਨ
- 0172-2707274 - 9815548522

 

5.  ਵਿਭਾਗ ਦੇ ਕਾਰਜਕਾਰੀ ਨਿਯਮ:

1.  ਅਨੁਸੂਚਿਤ ਜਾਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਡਾਇਰੈਕਟੋੋਰੇਟ ਦੀ ਸਥਾਪਨਾ।

2.  ਅਨੁਸੂਚਿਤ ਜਾਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਵਿਮੁਕਤ ਜਾਤਾਂ ਦੀ ਭਲਾਈ, ਰੋਜ਼ਗਾਰ, ਸਮਾਜਿਕ-ਆਰਥਿਕ ਸੁਧਾਰ ਅਤੇ ਉਨ੍ਹਾਂ ਦੇ ਪ੍ਰੋਤਸਾਹਨ ਅਤੇ ਵਿਕਾਸ ਨਾਲ ਜੁੜੇ ਸਾਰੇ ਉਪਰਾਲਿਆਂ ਅਤੇ ਸਕੀਮਾਂ ਨਾਲ ਸਬੰਧਤ ਸਮੂਹ ਮਾਮਲੇ, ਜਿਨ੍ਹਾਂ ਵਿਚ ਹੇਠ ਲਿਖੇ ਸ਼ਾਮਲ ਹਨ -

(ੳ) ਹੇਠ ਦਰਜ ਦੀਆਂ ਰਿਪੋਟਾਂ ਅਤੇ ਸਿਫਾਰਸ਼ਾਂ ਤੇ ਵਿਚਾਰ ਵਟਾਂਦਰਾਂ ਅਤੇ ਲਾਗੂਕਰਣ-

(i) ਕਮਿਸ਼ਨਰ, ਕਮਿਸ਼ਨ, ਪਾਰਲੀਮੈਂਟਰੀ ਕਮੇਟੀਆਂ, ਅਧਿਐਨ ਸਮੂਹ ਅਤੇ ਭਾਰਤ ਸਰਕਾਰ ਦੀਆਂ ਹੋਰ ਕਮੇਟੀਆਂ; ਅਤੇ
(ii) ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ  ਸ਼੍ਰੇਣੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਦੀਆਂ ਵਿਧਾਨ ਸਭਾ ਕਮੇਟੀਆਂ, ਉੱਚ ਅਧਿਕਾਰਤ ਕਮੇਟੀਆਂ, ਸਟੈਂਡਿੰਗ ਕਮੇਟੀਆਂ ਅਤੇ ਹੋਰ ਕਮੇਟੀਆਂ;

() ਭਾਰਤ ਸਰਕਾਰ ਦੇ ਕੇਂਦਰੀ ਸਲਾਹਕਾਰ ਬੋਰਡ ਦੇ ਵਿਚਾਰ ਵਟਾਂਦਰੇ ਨੂੰ ਧਿਆਨ ਵਿਚ ਰੱਖਣਾ;
() ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਸੂਚੀਆਂ ਦੀ ਸੁਧਾਈ; ਅਤੇ
() ਤਦਅਰਥ ਰਾਜ ਸਲਾਹਕਾਰ ਕਮੇਟੀਆਂ, ਜਿਲ੍ਹਾ ਤਦਅਰਥ ਕਮੇਟੀ ਅਤੇ ਹੋਰ ਅਜਿਹੀਆਂ ਤਦਅਰਥ ਸਿਫਾਰਸ਼ੀ ਕਮੇਟੀਆਂ ਨਾਲ ਸਬੰਧਤ ਕਾਰਜ।

3.  ਅਨੁਸੂਚਿਤ ਜਾਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਵਿਮੁਕਤ ਜਾਤਾਂ ਦੀ ਭਲਾਈ ਹਿਤ ਪਲਾਨ ਅਤੇ ਨਾਨ-ਪਲਾਨ ਸਕੀਮਾਂ ਬਣਾਉਣੀਆਂ ਅਤੇ ਉਚਿਤ ਢੰਗ ਨਾਲ ਲਾਗੂ ਕਰਨੀਆਂ ਜਿਸ ਵਿਚ ਹੇਠ ਦਰਜ ਸ਼ਾਮਲ ਹਨ-
() ਜਮੀਨ ਖਰੀਦਣ, ਮਕਾਨ ਬਣਵਾਉਣ, ਖੂਹ, ਪੀਣ ਯੋਗ ਪਾਣੀ ਦੀਆਂ ਸੁਵਿਧਾਵਾਂ, ਚੂਚਿਆਂ, ਸੂਰਾਂ ਅਤੇ ਦੁਧਾਰੂ ਪਸ਼ੂਆਂ ਆਦਿ ਲਈ ਸਬਸਿਡੀ ਪ੍ਰਦਾਨ ਕਰਨਾ;
() ਸਮੁਦਾਇਕ ਕੇਂਦਰਾਂ ਦੀ ਸਥਾਪਨਾ; ਅਤੇ
() ਵਿਆਜ ਰਹਿਤ ਕਰਜਿਆਂ ਦਾ ਉਪਬੰਧ।

4.  ਅਛੂਤਤਾ ਨੂੰ ਜੜ੍ਹੋਂ ਖਤਮ ਕਰਨ ਲਈ ਅਤੇ ਨਾਗਰਿਕ ਅਧਿਕਾਰ ਐਕਟ 1955 ਨੂੰ ਲਾਗੂ ਕਰਨ ਲਈ ਮਾਪਦੰਡ ਅਪਨਾਉਣੇ।

5.  ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂਅਤੇ ਵਿਮੁਕਤ ਜਾਤਾਂ ਦੇ ਸਬੰਧ ਵਿਚ ਵਿਸ਼ੇਸ਼ ਸੰਘਟਕ ਪਲਾਨ ਅਤੇ ਨਾਨ ਪਲਾਨ ਬਜਟ ਦੀ ਤਿਆਰੀ ਕਰਨਾ।.

6.  ਤਕਨੀਕੀ ਸਿਖਲਾਈ ਅਦਾਰਿਆਂ, ਪੇਸ਼ੇਵਰਾਨਾ ਕੋਰਸਾਂ ਅਤੇ ਇਨ੍ਹਾਂ ਨਾਲ ਸਬੰਧਤ ਮਾਮਲਿਆਂ ਲਈ ਰਾਖਵੇਂ ਕਰਨ ਦੀ ਨੀਤੀ ਤਿਆਰ ਕਰਨਾ ਅਤੇ ਇਸ ਨੂੰ ਲਾਗੂ ਕਰਨਾ।

7.  ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਭਰਤੀ, ਨਿਯੁਕਤੀ ਅਤੇ ਪਦਉਨਤੀ ਦੇ ਸਮੇਂ ਨੌਕਰੀ ਵਿਚ ਨੀਤੀ ਬਨਾਉਣਾ ਅਤੇ ਇਸ ਨੂੰ ਲਾਗੂ ਕਰਨਾ।

8.  ਹੋਰ ਵਿਭਾਗ ਜਿਵੇਂ ਕਿ ਸਿੱਖਿਆ ਅਤੇ ਵਿਦਿਅਕ ਛੋਟ ਸਕੀਮ ਵਿਭਾਗ, ਉਦਯੋਗਿਕ ਸਿਖਲਾਈ ਸਕੀਮਾਂ ਲਈ ਉਦਯੋਗਿਕ ਸਿਖਲਾਈ ਵਿਭਾਗ, ਸਥਾਨਕ ਸਰਕਾਰ ਵਿਭਾਗ, ਸਫਾਈ ਸੇਵਕਾਂ ਅਤੇ ਝਾੜੂਬਰਦਾਰਾਂ ਆਦਿ ਦੀ ਜੀਵਨ ਸ਼ੈਲੀ ਅਤੇ ਕਾਰਜੀ ਪਰਿਸਥਿਤੀਆਂ ਵਿਚ ਸੁਧਾਰ ਲਿਆਉਣ ਲਈ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵੱਲੋਂ ਅਨੁਸੂਚਿਤ ਜਾਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਵਿਮੁਕਤ ਜਾਤਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਵਿਚ ਤਾਲਮੇਲ, ਨਿਰੀਖਣ ਅਤੇ ਲਾਗੂਕਰਣ ਸਬੰਧੀ ਦਿਸ਼ਾ-ਨਿਰਦੇਸ਼ ਦੇਣਾ।

9.  ਹੇਠ ਲਿਖਿਆਂ ਦੇ ਪ੍ਰਬੰਧਨ ਨਾਲ ਸਬੰਧਤ ਸਾਰੇ ਮਾਮਲੇ -

() ਅਨੁਸੂਚਿਤ ਜਾਤਾਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਐਕਟ, 1970; ਅਤੇ
() ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਐਕਟ, 1976

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ: ਵਿਭਾਗ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਹੇਠ ਅਨੁਸਾਰ ਹਨ:-

1.  ਅਨੁਸੂਚਿਤ ਜਾਤਾਂ ਲਈ ਮੈਟ੍ਰਿਕ ਉਪਰੰਤ ਵਜੀਫਾ (ਰਾਜ ਵੱਲੋਂ ਪ੍ਰਤੀਬੱਧ ਜੋ 60.80 ਕਰੋੜ ਰੁਪਏ ਹੈ, ਤੋਂ 100% ਸੀਐਸਐਸ ਤੋਂ ਵੱਧ)
2.  ਨੌਵੀਂ ਅਤੇ ਦਸਵੀਂ ਜਮਾਤ ਵਿਚ ਪੜ੍ਹ ਰਹੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਪੂਰਵ ਮੈਟ੍ਰਿਕ ਵਜੀਫਾ (100% ਸੀਐਸਐਸ) 
3.  ਐਸਸੀ ਵਿਦਿਆਰਥੀਆਂ ਦੀ ਮੈਰਿਟ ਦੀ ਅਪਗ੍ਰੇਡੇਸ਼ਨ (ਨਵੀਂ ਸਕੀਮ) (100% ਸੀਐਸਐਸ)
4.  ਅਸਵੱਛ ਨੌਕਰੀ ਵਿਚ ਲੱਗੇ ਮਾਪਿਆਂ ਦੇ ਬੱਚਿਆਂ ਲਈ ਪੂਰਵ ਮੈਟ੍ਰਿਕ ਵਜੀਫਾ (ਪਲਾਨ 2014-15 ਵਿਚ ਸ਼ਿਫਟ) (ਰਾਜ ਵੱਲੋਂ ਪ੍ਰਤੀਬੱਧ ਜੋ 0.65 ਕਰੋੜ ਰੁਪਏ ਹੈ, ਤੋਂ 100% ਸੀਐਸਐਸ ਤੋਂ ਵੱਧ)
5.  ਬਾਬੂ ਜਗਜੀਵਨ ਰਾਮ ਛਾਤਰਾਵਾਸ ਯੋਜਨਾ, ਸਕੂਲ ਅਤੇ ਕਾਲਜ ਦੀਆਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਲਈ ਹੋਸਟਲਾਂ ਦਾ ਨਿਰਮਾਣ।
6.  ਬਾਬੂ ਜਗਜੀਵਨ ਰਾਮ ਛਾਤਰਾਵਾਸ ਯੋਜਨਾ, ਸਕੂਲ ਅਤੇ ਕਾਲਜ ਦੀਆਂ ਅਨੁਸੂਚਿਤ ਜਾਤੀ ਵਿਦਿਆਰਥਣਾਂ ਲਈ ਹੋਸਟਲਾਂ ਦਾ ਨਿਰਮਾਣ।
7.  ਅਨੁਸੂਚਿਤ ਜਾਤਾਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਮੁਫਤ ਕੋਚਿੰਗ (100%ਸੀਐਸਐਸ)
8.  ਨਾਗਰਿਕ ਅਧਿਕਾਰ ਐਕਟ 1955 ਅਤੇ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ (ਅਤਿਆਚਾਰਾਂ ਦੀ ਰੋਕਥਾਮ) ਐਕਟ 1989 ਦੀ ਸੁਰੱਖਿਆ ਦਾ ਲਾਗੂਕਰਣ (ਕਲੱਬਡ ਸਕੀਮਾਂ ਐਸਸੀਓਪੀ (ਐਸ) ਅਤੇ ਐਸਸੀਓਪੀ (ਐਸ) (50 :50 ਸੀਐਸਐਸ + ਐਸਐਸ)
9.  ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ (50: 50 ਸੀਐਸਐਸ + ਐਸਐਸ)
10.  ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਗ੍ਰਾਂਟ (100 % ਰਾਜ)
11.  ਮੈਟ੍ਰਿਕ ਉਪਰੰਤ ਅਤੇ ਪੋਸਟ ਗ੍ਰੈਜੂਏਟ ਜਮਾਤਾਂ ਵਿਚ ਪੜ੍ਹ ਰਹੀਆਂ ਅਨੁਸੂਚਿਤ ਜਾਤਾਂ ਦੀਆਂ ਲੜਕੀਆਂ ਨੂੰ ਗ੍ਰਾਂਟ (100 % ਰਾਜ)
12.  ਸਟੈਨੋਗ੍ਰਾਫੀ ਦੀ ਕੋਚਿੰਗ
13.  ਅਨੁਸੂਚਿਤ ਜਾਤਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਪੁਰਸਕਾਰ (100% ਰਾਜ)
14.  ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਮੁਫਤ ਪੁਸਤਕਾਂ (ਪਹਿਲੀ ਤੋਂ ਦਸਵੀਂ ਜਮਾਤ)
15.  10 +1 ਅਤੇ 10+2 ਜਮਾਤਾਂ ਵਿਚ ਪੜ੍ਹ ਰਹੀਆਂ ਅਨੁਸੂਚਿਤ ਜਾਤਾਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਪਾਠ ਪੁਸਤਕਾਂ (ਗਰੀਬੀ ਰੇਖਾ ਤੋਂ ਹੇਠਾ ਰਹਿ ਰਹੀਆਂ ਐਸਸੀ ਲੜਕੀਆਂ) (100% ਰਾਜ)
16.  10+2 ਸਿੱਖਿਆ ਪ੍ਰਾਪਤ ਕਰ ਰਹੀਆਂ ਅਨੁਸੂਚਿਤ ਜਾਤਾਂ ਦੀਆਂ ਲੜਕੀਆਂ ਨੂੰ ਪ੍ਰੋਤਸਾਹਨ ਪੁਰਸਕਾਰ (100% ਰਾਜ)
17.  ਜਾਗਰੁਕਤਾ ਪ੍ਰੋਗਰਾਮ (100% ਰਾਜ)
18.  ਵਿਦਿਅਕ ਤੌਰ ਤੇ ਪੱਛੜੀਆਂ ਸ਼੍ਰੇਣੀਆਂ ਵਿਚ ਸਿੱਖਿਆ ਦਾ ਪ੍ਰਚਾਰ। 34-ਸਕਾਲਰਸ਼ਿਪ/ ਵਜੀਫਾ (100% ਰਾਜ) ਅਤੇ ਹੋਰ ਖਰਚੇ (ਪ੍ਰੀਖਿਆ ਫੀਸ ਦਾ ਰੀਫੰਡ) (100% ਰਾਜ)
19.  ਸ਼ਗੁਨ ਸਕੀਮ (ਸਮਾਜਿਕ ਸੁਰੱਖਿਆ ਭਲਾਈ) (1) ਵਿਆਹ ਦੇ ਮੌਕੇ ਐਸਸੀ ਲੜਕੀਆਂ / ਵਿਧਵਾਵਾਂ / ਤਲਾਕਸ਼ੁਦਾ ਅਤੇ ਵਿਧਵਾਵਾਂ ਦੀਆਂ ਲੜਕੀਆਂ ਨੂੰ ਸ਼ਗੁਨ
20.  ਐਸਸੀ ਵਿਦਿਆਰਥੀਆਂ ਲਈ ਆਈਟੀਆਈ ਵਿਚ ਕਿੱਤਾਮੁਖੀ ਸਿਖਲਾਈ ਦੇ ਨਵੇਂ ਕੋਰਸ (ਐਸਸੀ ਵਿਦਿਆਰਥੀਆਂ ਨੂੰ ਵਜੀਫੇ ਸਟਾਫ ਖਰਚਾ ਆਦਿ) (ਏਸੀਏ 2007-08) 01- ਤਨਖਾਹਾਂ
21.  ਅਨੁਸੂਚਿਤ ਜਾਤਾਂ ਦੀਆਂ ਪ੍ਰਾਇਮਰੀ ਵਿਚ ਪੜ੍ਹਦੀਆਂ ਲੜਕੀਆਂ ਨੂੰ ਹਾਜਰੀ ਵਜੀਫਾ (100% ਰਾਜ)
22.  ਅਨੁਸੂਚਿਤ ਜਾਤਾਂ ਦੇ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਉਣ ਲਈ ਗੈਰ ਸਰਕਾਰੀ ਸੰਸਥਾਵਾਂ, ਟ੍ਰਸਟਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਸਹਾਇਤਾ। (ਗੈਰ-ਤਨਖਾਹ) (100% ਰਾਜ)
23.  ਅਨੁਸੂਚਿਤ ਜਾਤਾਂ ਦੇ ਖਿਡਾਰੀ ਵਿਦਿਆਰਥੀਆਂ ਨੂੰ ਪੁਰਸਕਾਰ (6-12 ਜਮਾਤਾਂ) (100% ਰਾਜ)
24.  ਡਾ. ਬੀ.ਆਰ. ਅੰਬੇਦਕਰ ਭਵਨ ਦਾ ਨਿਰਮਾਣ ਅਤੇ ਉਨ੍ਹਾਂ ਦਾ ਸੰਚਾਲਨ (100% ਰਾਜ)
25.  ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਬੇਘਰ ਅਨੁਸੂਚਿਤ ਜਾਤਾਂ ਨੂੰ ਮਕਾਨ (100% ਰਾਜ)
26.  ਡਾ. ਬੀ.ਆਰ. ਅੰਬੇਦਕਰ ਭਵਨ ਦਾ ਨਿਰਮਾਣ ਅਤੇ ਉਨ੍ਹਾਂ ਦਾ ਸੰਚਾਲਨ (100% ਰਾਜ)
27.  ਅਨੁਸੂਚਿਤ ਜਾਤੀ ਧਰਮਸ਼ਾਲਾਵਾਂ ਦੀ ਉਸਾਰੀ ਅਤੇ ਮੁਰੰਮਤ (100% ਰਾਜ)
28.  ਅਨੁਸੂਚਿਤ ਜਾਤਾਂ ਲਈ ਭਾਰਤ ਵਿਚ ਪੜ੍ਹਾਈ ਲਈ ਮੈਟ੍ਰਿਕ ਉਪਰੰਤ ਵਜੀਫ਼ੇ ਦੀ ਸਕੀਮ 100% (ਰਾਜ ਵੱਲੋਂ ਪ੍ਰਤੀਬੱਧ ਜੋ 2.09 ਕਰੋੜ ਰੁਪਏ ਹੈ, ਤੋਂ 100% ਸੀਐਸਐਸ ਤੋਂ ਵੱਧ)
29.  ਹੋਰ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪੂਰਵ ਮੈਟ੍ਰਿਕ ਵਜੀਫ਼ਾ (50:50 ਰਾਜ ਵੱਲੋਂ ਪ੍ਰਤੀਬੱਧ ਜੋ 1.80 ਕਰੋੜ ਰੁਪਏ ਹੈ, ਤੋਂ ਵੱਧ)
30.  ਸਕੂਲਾ ਅਤੇ ਕਾਲਜਾਂ ਵਿਚ ਹੋਰ ਪਛੜੀਆਂ ਸ਼੍ਰੇਣੀਆਂ ਦੇ ਲੜ੍ਕਿਆਂ ਅਤੇ ਲੜਕੀਆਂ ਲਈ ਹੋਸਟਲਾਂ ਦੀ ਉਸਾਰੀ 50:50 (ਸੀਐਸਐਸ + ਐਸਐਸ) 90% ਸੀਏ + 10% ਸੰਸਥਾਵਾਂ (ਕੇਂਦਰੀ ਯੂਨੀਵਰਸਟੀਆਂ + ਸੰਸਥਾਵਾਂ) 45% ਸੀਏ + 55% ਰਾਜ ਸੰਸਥਾਵਾ / ਯੂਨੀਵਰਸਟੀਆਂ ਲਈ ਯੂਨੀਵਰਸਟੀਆਂ / ਸੰਸਥਾਵਾਂ ਵੱਲੋਂ
31.  ਬੀਸੀ / ਈਡਬਲਿਯੂਐਸ ਪ੍ਰਾਈਮਰੀ ਵਿਦਿਆਰਥੀ ਲੜਕੀਆਂ ਲਈ ਹਾਜਰੀ ਵਜੀਫ਼ਾ (100% ਰਾਜ)
32.  ਪਛੜੀਆਂ ਸ਼੍ਰੇਣੀਆਂ ਅਤੇ ਈਸਾਈ ਲੜਕੀਆਂ / ਵਿਧਵਾਵਾਂ/ ਤਲਾਕਸ਼ੁਦਾ ਅਤੇ ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਦੀਆਂ ਧੀਆਂ ਨੂੰ ਵਿਆਹ ਦੇ ਮੌਕੇ ਸ਼ਗਨ (100% ਰਾਜ)
33.  ਘੱਟ ਗਿਣਤੀ ਸਮੁਦਾਇਆਂ ਦੇ ਵਿਦਿਆਰਥੀਆਂ ਨੂੰ  ਮੈਟ੍ਰਿਕ ਉਪਰੰਤ ਵਜੀਫ਼ਾ ਸਕੀਮ
34.  ਘੱਟ ਗਿਣਤੀ ਸਮੁਦਾਇਆਂ ਦੇ ਵਿਦਿਆਰਥੀਆਂ ਨੂੰ  ਮੈਰਿਟ ਅਤੇ ਸਾਧਨ ਆਧਾਰਿਤ ਵਜੀਫ਼ਾ
35.  ਘੱਟ ਗਿਣਤੀ ਸਮੁਦਾਇਆਂ ਦੇ ਵਿਦਿਆਰਥੀਆਂ ਨੂੰ ਪੂਰਵ ਮੈਟ੍ਰਿਕ ਵਜੀਫ਼ਾ ਸਕੀਮ
36.  ਘੱਟ ਗਿਣਤੀ ਸਮੁਦਾਇਆਂ ਲਈ ਮਲਟੀ-ਸੈਕਟੋਰਲ  ਵਿਕਾਸ ਪ੍ਰੋਗਰਾਮ (ਐਮਐਸਡੀਪੀ)
37.  ਘੱਟ ਗਿਣਤੀ ਸਮੁਦਾਇਆਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਅਤੇ ਸੰਬੱਧ ਸਕੀਮਾਂ
38.  ਪੰਜਾਬ ਅਨੁਸੂਚਿਤ ਜਾਤਾਂ ਅਤੇ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨਿਵੇਸ਼  ਲਈ ਪੂੰਜੀ ਅੰਸ਼ ਯੋਗਦਾਨ (51:49)
39.  ਇੱਕ ਵਾਰ ਬੰਦੋਬਸਤ ਸਕੀਮ ਦੇ ਤਹਿਤ ਪੰਜਾਬ ਦੇ ਅਨੁਸੂਚਿਤ ਜਾਤੀ ਜ਼ਮੀਨ ਵਿਕਾਸ ਅਤੇ ਵਿੱਤ ਨਿਗਮ ( PSCFC ) ਤੱਕ ਏਡ ਵਿਚ ਦਿਓ
40.  ਇਕੋ ਸਮੇਂ ਨਿਬੇੜਾ ਸਕੀਮ ਦੇ ਅਧੀਨ ਬੈਕਇੰਫ਼ੋ ਨੂੰ ਗ੍ਰਾਂਡ ਇਨ ਏਡ
41.  ਪੰਜਾਬ ਪਛੜੀਆਂ ਸ਼੍ਰੇਣੀਆਂ ਅਤੇ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨਿਵੇਸ਼  ਲਈ ਪੂੰਜੀ ਅੰਸ਼ ਯੋਗਦਾਨ
42.  ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਅਧੀਨ ਪਛੜਈਆਂ ਸ਼੍ਰੇਣੀਆਂ ਨੂੰ ਹਾਸ਼ੀਆ ਰਾਸ਼ੀ
43.  ਐਨ ਬੀ ਸੀ ਐਫ਼ ਡੀ ਸੀ ਤੋਂ ਕਰਜ਼ਾ ਲੈਣ ਲਈ ਬੈਕਇੰਫ਼ੋ ਨੂੰ ਹਾਸ਼ੀਆ ਰਾਸ਼ੀ
44.  ਐਨ ਐਮ ਡੀ ਐਫ਼ ਸੀ ਅਧੀਨ ਬਰਾਬਰ ਹਿੱਸਾ ਭਾਗੇਦਾਰੀ
45.  ਸਟੈਨੋਗ੍ਰਾਫ਼ੀ ਵਿਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਿਖਲਾਈ ਸੰਸਥਾ ਸਥਾਪਿਤ ਕਰਨ ਸਬੰਧੀ ਸਕੀਮ
46.  ਪੀ. ਐਸ. ਸੀ. ਐਲ. ਡੀ. ਐਫ਼. ਸੀ ਰਾਹੀਂ ਗਰੀਬੀ ਰੇਖਾ ਤੋਂ ਹੇਠਾਂ ਦੀਆਂ ਅਨੁਸੂਚਿਤ ਜਾਤਾਂ ਬੈਂਕ ਇਕਰਾਰ ਕਰਜ਼ਾ ਪ੍ਰੋਗਰਾਮ ਅਧੀਨ ਪੂੰਜੀਗਤ ਸਬਸਿਡੀ
47.  ਭਲਾਈ ਵਿਭਾਗ ਦੇ 24 ਸਿਖਲਾਈ ਅਤੇ ਉਤਪਾਦਨ ਕੇਂਦਰਾਂ ਵਿਖੇ ਮਸ਼ੀਨਰੀ ਅਤੇ ਕੱਚਾ ਮਾਲ ਉਪਲਬੱਧ ਕਰਵਾਉਣਾ
48.  ਮਸ਼ੀਨਰੀ ਅਤੇ ਕੱਚਾ ਮਾਲ ਉਪਲਬੱਧ ਕਰਵਾਉਣ ਲਈ 108 ਸਮੁਦਾਇਕ ਕੇਂਦਰਾਂ ਦਾ ਮਜ਼ਬੂਤੀਕਰਨ
49.  50% ਜਾਂ ਇਸ ਤੋਂ ਵੱਧ ਐਸ ਸੀ ਅਬਾਦੀ ਵਾਲੇ ਪਿੰਡਾਂ ਵਿਚ ਬੁਨਿਆਦੀ ਸੁਵਿਧਾਵਾਂ ਦੀ ਸਿਰਜਣਾ
50.  ਪੇਸ਼ੇਵਰਾਨਾ ਕੋਰਸ ਖਤਮ ਕਰਨ ਤੋਂ ਬਾਅਦ ਪੇਸ਼ੇਵਰਾਨਾ ਕੰਮ ਅਰੰਭ ਕਰਨ ਲਈ ਅਨੁਸੂਚਿਤ ਜਾਤਾਂ ਨੂੰ ਵਿੱਤੀ ਸਹਾਇਤਾ (ਐਸ ਸੀ ਏ ਵੱਲੋਂ ਬਰਾਬਰ ਦਾ ਹਿੱਸਾ)

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

1. ਕਾਰਪੋਰੇਸ਼ਨਾਂ:-

i)ਪੰਜਾਬ ਅਨੁਸੂਚਿਤ ਜਾਤਾਂ ਅਤੇ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਸ੍ਰੀ ਪ੍ਰਕਾਸ਼ ਸਿੰਘ ਭੱਟੀ
ਚੇਅਰਮੈਨ
edpscfc@yahoo.co.in 0172-5002535 9876619099 www.pbscfc.gov.in

 

ii) ਪੰਜਾਬ ਪਛੜੀਆਂ ਸ਼੍ਰੇਣੀਆਂ ਅਤੇ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਸ੍ਰੀ ਓਮ ਪ੍ਰਕਾਸ਼ ਕੰਬੋਜ
ਚੇਅਰਮੈਨ
backfinco@yahoo.co.in 0172-2703158 - www.punjabbackfinco.gov.in

 

2. ਕਮਿਸ਼ਨ:-

i) ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ :

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਸ੍ਰੀ ਰਾਜੇਸ਼ ਬੱਘਾ
ਚੇਅਰਮੈਨ
chrm.psscc@punjab.gov.in 0172-2741342 - -

 

ii) ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ :

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਪ੍ਰੋ. ਕਿਰਪਾਲ ਸਿੰਘ ਬਡੂੰਗਰ
ਚੇਅਰਮੈਨ
bccommission93@gmail.com 0172-2298097 - -

 

3. ਬੋਰਡ:-

i) ਪੰਜਾਬ ਰਾਜ ਦਲਿ ਵਿਕਾਸ ਬੋਰਡ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਸ੍ਰੀ ਵਿਜੈ ਦਾਨਵ
ਚੇਅਰਮੈਨ
vijay.daanav3@gmail.com 0172-2298000 ext. 4502 9815602747 -

 

ii) ਪੰਜਾਬ ਰਾਜ ਸਫ਼ਾਈ ਕਰਮਚਾਰੀ ਭਲਾਈ ਬੋਰਡ :

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਸ੍ਰੀ ਰਾਜ ਕੁਮਾਰ ਅਤਿਕਾਇ
ਚੇਅਰਮੈਨ
rk.atikaye@gmail.com 0172-2298000 ext. 4502 9815602747 -

 

iii) ਪੰਜਾਬ ਰਾਜ ਰਾਜਪੁਰ ਕਲਿਆਣ ਬੋਰਡ :

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਕੈਪ. ਆਰ ਐਸ ਪਠਾਨੀਆ
ਚੇਅਰਮੈਨ
psrajputwelboard@gmail.com 0172-2298000 ext. 5601, 5602, 2603 - -

 

iv) ਬਾਜੀਗਰ ਅਤੇ ਟੱਪਰੀਵਾਸ ਵਿਕਾਸ ਬੋਰਡ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਜੱਥੇਦਾਰ ਲਾਭ ਸਿੰਘ
ਚੇਅਰਮੈਨ
- - 9872208374 -

 

4. ਡਾ. ਅੰਬੇਦਕਰ ਇੰਸਟੀਚਿਊਟ ਆਫ਼ ਕੈਰੀਅਰਸ ਐਂਡ ਕੋਰਸਿਸ (ਏਆਈਸੀਸੀ)  :-

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
ਸ੍ਰੀਮਤੀ ਰਾਜਵਿੰਦਰ ਕੌਰ
ਪ੍ਰਿੰਸੀਪਲ
embedkarinstitute013@gmail.com 0172-2228396 9814011030 -

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

ਦਫਤਰੀ ਮੈਨੁਅਲ

1 Compendium of Punjab Government Instructions on Reservation for Members of Scheduled Castes, Scheduled Tribes, and Backward Classes
2 Manual of Reservation for Scheduled Castes and Backward Classes in Services - Year 1982
3. Manual of Reservation for Scheduled Castes and Backward Classes in Services - Year 1995
4 Manual of Reservation for Scheduled Castes and Backward Classes in Services Part V - Year 2005
5 Organization Chart

Acts and Rules

1 The Constitution (SC) Order, 1950 C.O 19
2 The Constitution (SC) Order, 1950 C.O 22
3 Extracts from Representation of the People Act, 1950 on definition of ordinary resident
4 The Constitution (SC) Order (Amendment) Act, 2002
5 The Constitution (SC) Order (Second Amendment) Act, 2002
6 The Constitution (SC) Order (Amendment) Act, 2007
7 The Constitution (SC) Order (Amendment) Act, 2016
8 The Protection of Civil Rights (PCR) Act, 1955
9 The Scheduled Castes and The Scheduled Tribes (Prevention Of Atrocities) Act, 1989
10 The Punjab Scheduled Castes and Backward Classes (Reservation in Services) Act, 2006
11 Service Rule 1962
12 Service Rule 1978

 

ਵਧੇਰੇ ਜਾਣਕਾਰੀ ਲਈ:-

ਵਿਭਾਗੀ ਵੈੱਬਸਾਈਟ: www.welfarepunjab.gov.in