ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ਼੍ਰੀ ਮਨਪ੍ਰੀਤ ਸਿੰਘ ਬਾਦਲ
ਕੈਬਨਿਟ ਮੰਤਰੀ
- 2740199
F-2743459
PBX-4307
- 9877900786 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
- - - - 9501670002

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਦਵਿੰਦਰਪਾਲ ਸਿੰਘ ਖਰਬੰਦਾ ਆਈਏਐਸ hq.degt@punjab.gov.in 0172-2702654 - 9815304213

 

5.  ਵਿਭਾਗ ਦੇ ਕਾਰਜਕਾਰੀ ਨਿਯਮ:

 • ਰੁਜ਼ਗ਼ਾਰ ਵਿੰਗ਼ ਦੀ ਸਥਾਪਨਾ, ਬਜਟ ਅਤੇ ਯੋਜਨਾਵਾਂ |
 • ਰੁਜ਼ਗ਼ਾਰ  ਐਕਸਚੇਂਜ (ਜ਼ਰੂਰੀ ਅਧਿਸੂਚਨਾ ਅਸਾਮੀਆਂ) ਐਕਟ, 1959 ਅਤੇ ਉਸ ਅਧੀਨ ਬਣਾਏ ਨਿਯਮਾਂ ਦਾ ਪ੍ਰਬੰਧ |
 • ਰੁਜ਼ਗ਼ਾਰ ਸਬੰਧੀ ਕੇਂਦਰੀ, ਰਾਜ ਅਤੇ ਜ਼ਿਲਾ ਕਮੇਟੀਆਂ |
 • ਪੇਸ਼ਾਵਰ ਅਗਵਾਈ ਅਤੇ ਤਰੱਕੀ ਅਤੇ ਸਵੈ - ਰੋਜ਼ਗਾਰ ਪ੍ਰੋਗ਼੍ਰਾਮ  ਅਤੇ ਬੇਰੋਜ਼ਗਾਰ ਭੱਤਾ |
 • ਵਿਦੇਸ਼ੀ ਰੋਜ਼ਗਾਰ ਸੂਚਨਾ ਅਤੇ ਸਿਖਲਾਈ ਬਿਊਰੋ, ਰੋਜ਼ਗਾਰ ਵਿੰਗ਼ ਸਬੰਧੀ ਅੰਤਰ ਰਾਸ਼ਟਰੀ ਕਿਰਤ ਸੰਗ਼ਠਨ ਦੇ ਹਵਾਲੇ |
 • ਰੋਜ਼ਗਾਰ ਸਿਰਜਨ ਮੌਕਿਆਂ ਨਾਲ ਜੁੜੀਆਂ ਗਤੀਵਿਧੀਆਂ |

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 1. ਲਾਭਕਾਰੀ ਰੋਜ਼ਗਾਰ / ਸਵੈ-ਰੋਜ਼ਗਾਰ ਪ੍ਰਾਪਤ ਕਰਨ ਲਈ ਜੋ ਰੋਜ਼ਗਾਰ ਐਕਸਚੇਂਜ ਸਹਾਇਤਾ ਲੈਣ ਆਉਦੇ ਹਨ, ਉਹਨਾ ਬੇਰੋਜ਼ਗਾਰ ਵਿਆਕਤੀਆਂ ਦੇ ਨਾਵਾਂ ਨੂੰ ਦਰਜ਼ ਕਰਨਾ |
 2. ਤਜ਼ਰਬੇ ਤੋਂ ਬਾਦ ਯੋਗਤਾ ਜੋੜਨਾ ਜਦੋਂ ਵੀ ਉਹ ਮੁਢੱਲੇ ਪੰਜੀਕਰਨ ਤੋਂ ਬਾਦ ਵਾਧੂ ਯੋਗਤਾ ਪ੍ਰਾਪਤ ਕਰਕੇ ਆਉਂਦੇ ਹਨ |
 3. ਇਕ ਸ਼ਨਾਖਤੀ ਕਾਰਡ ਜਾਰੀ ਕਰਨਾ ਜਿਸਦਾ ਹਰ ਸਾਲ ਉਹੀ ਮਹੀਨੇ ਦੋਰਾਨ ਨਵੀਨੀਕਰਣ ਹੋਵੇਗਾ |
 4. ਰੋਜ਼ਗਾਰ ਪ੍ਰਾਪਤ ਕਰਨ ਲਈ ਜਾਂ ਅਪਨਾ ਕਾਰੋਬਾਰ ਸ਼ੁਰੂ ਕਰਨ ਲਈ ਮੌਕਿਆਂ ਨੂੰ ਵਧਾਉਣ ਲਈ ਕੁਸ਼ਲਤਾ ਵਿਚ ਵਾਧੇ ਸੰਬਧੀ ਨਿਜੀ ਸਲਾਹ ਦੇਣਾ |
 5. ਭਿੰਨ ਭਿੰਨ ਪੇਸ਼ ਕੀਤੀਆਂ ਸੇਵਾਵਾਂ ਦਾ ਲਾਭ ਉਠਾਉਣ ਲਈ ਰੋਜ਼ਗਾਰ ਐਕਸਚੇਂਜ ਵਿਚ ਆਉਣ ਵਾਲੇ ਬੇਰੋਜ਼ਗਾਰ ਵਿਆਕਤੀਆਂ ਦੇ ਇਕ ਸਮੂਹ ਨੂੰ ਰੋਜ਼ਗਾਰ ਮਾਰਕੀਟ ਵਿਚ ਉਪਲੱਬਧ ਰੋਜ਼ਗਾਰ ਮੌਕਿਆਂ ਸੰਬਧਤ ਸੂਚਿਤ ਕਰਨਾ |
 6. ਜਿਹੜੇ ਰੋਜ਼ਗਾਰ ਐਕਸਚੇਂਜ ਵਿਚ ਸਟੇਨੋ ਜਾਂ ਟਾਈਪਿਸਟ ਵਜੋਂ ਪੰਜੀਕਰਣ ਕਰਵਾਉਣਾ ਚਾਹੁੰਦੇ ਹਨ ਉਹਨਾ ਲਈ ਅੰਗਰੇਜੀ ਅਤੇ ਪੰਜਾਬੀ ਸ਼ਾਰਟਹੈਂਡ ਅਤੇ ਟਾਈਪਰਾਈਟਿੰਗ ਟੈਸਟ  ਚਲਾਉਣਾ |
 7. ਰੋਜ਼ਗਾਰਦਾਤਾ ਪਾਸੋਂ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਰੋਜ਼ਗਾਰ ਐਕਸਚੇਂਜ ਦੁਆਰਾ ਅਸਾਮਿਆਂ ਦੀ ਬੁਕਿੰਗ ਕਰਨਾ |
 8. ਪਹਿਲਾਂ ਆਓ – ਪਹਿਲਾਂ ਪਾਓ ਦੇ ਅਧਾਰ ਤੇ ਰੋਜ਼ਗਾਰਦਾਤਾ ਦੁਆਰਾ ਲੋੜੀਦੀਆਂ ਵਿਦਿਆਕ ਯੋਗਤਾ, ਤਜਰਬਾ, ਉਮਰ, ਲਿੰਗ, ਕਾਰਜ਼ ਸਥਾਨ ਆਦਿ ਅਨੁਸਾਰ ਉਹਨਾ ਅਸਾਮਿਆਂ ਲਈ ਉਮੀਦਵਾਰਾਂ ਦੀ ਸੂਚੀ ਤਿਆਰ ਕਰਨਾ |
 9. ਅਸਾਮੀਆਂ ਦੇ ਨਿਰਧਾਰਤ ਅਨੁਪਾਤ ਵਿਚ ਯੋਗ ਉਮੀਦਵਾਰਾਂ ਨੁੰ ਇੰਟਰਵਿਉ ਸੱਦਾ ਭੇਜਨਾ |
 10. ਤਜ਼ਵੀਜ ਕੀਤੀ ਮਿਤੀ ਨੂੰ ਇਕ ਇੰਟਰਵਿਉ ਲੈਣ ਲਈ ਪੇਸ਼ ਹੋਏ ਉਮੀਦਵਾਰਾਂ ਦੀ ਸੂਚੀ ਰੋਜ਼ਗਾਰਦਾਤਾ ਨੂੰ ਭੇਜਨਾ |
 11. ਰੋਜ਼ਗਾਰਦਾਤਾ ਦੁਆਰਾ ਚੁਣੇ ਗਏ ਉਮੀਦਵਾਰਾਂ ਦੇ ਨਾਮ ਅਤੇ ਸੰਖਿਆ ਲੈਣਾ |
 12. ਚੁਣੇ ਗਏ ਉਮੀਦਵਾਰਾਂ ਦੇ  ਨੋਕਰੀ ਤੇ ਤੈਨਾਤੀ ਤੋਂ ਬਾਅਦ ਅਤੇ ਉਹਨਾ ਦਾ ਵੀ ਜਿਹਨਾ ਨੇ ਸਮੇ ਸਿਰ ਅਪਣੇ ਨਾਵਾਂ ਦਾ ਨਵੀਨੀਕਰਣ ਨਹੀ ਕਰਵਾਇਆ ਦੇ ਨਾਮ ਕਟੱਣੇ |
 13. ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੁੰ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਅੱਕ ਅਤੇ ਪੇਸ਼ਾਵਰ ਮਾਰਗ ਦਰਸ਼ਨ ਉਪਰ ਲੈਕਚਰ ਦੇਣਾ |
 14. ਨੋਕਰੀ ਅਭਿਲਾਸ਼ੀਆਂ ਅਤੇ ਵਿਦਿਆਰਥੀਆਂ ਲਈ ਰੋਜ਼ਗਾਰ ਗੋਸ਼ਟੀਆਂ ਅਤੇ ਪ੍ਰਦਰਸ਼ਨੀਆਂ ਦਾ ਅਯੋਜਨ ਕਰਨਾ |
 15.  ਹਰੇਕ ਜ਼ਿਲਾ ਹੈਡਕੁਆਟਰ ਵਿਚ ਮਾਰਗ ਦਰਸ਼ਨ ਹਫ਼ਤਾ ਮਨਾਉਣਾ |
 16. ਵਿਦਿਆਰਥੀਆਂ ਅਤੇ ਨੋਕਰੀ ਅ੍ਭਿਲਾਸ਼ੀਆਂ ਨੂੰ ਚੰਗੇ ਅਤੇ ਸਫਲ ਉਦਯੋਗਪਤੀ ਬਨਣ ਦੀ ਪ੍ਰਰੇਨਾ ਦੇਣਾ |
 17. ਰੋਜ਼ਗਾਰ ਮੇਲੇ ਦੇ ਵਿਚਾਰ ਨੂੰ ਪ੍ਰਚਲਿਤ ਕਰਨਾ ਜਿਥੇ ਸਵੈ-ਰੋਜ਼ਗਾਰ ਯੋਜ਼ਨਾਵਾਂ ਲਈ ਕਰਜ਼ੇ ਸਵਿਕਾਰ, ਮੰਜ਼ੂਰ ਅਤੇ ਦੇਣ ਵਿਚ ਸ਼ਾਮਲ ਭਿੰਨ ਭਿੰਨ ਏਜੰਸੀਆਂ ਅਪਣੀ ਭੁਮਿਕਾ ਨਿਭਾਉਣ ਲਈ ਹਿਸਾ ਲੈਣ |
 18. ਜਿਸ ਖੇਤਰ ਵਿਚ ਪ੍ਰੋਜੇਕਟ ਸ਼ੁਰੂ ਕਰਨਾ ਹੈ ਉਥੇ ਉਪਲੱਬਧ ਕੱਚਾ ਮਾਲ, ਖਪਤ ਅਤੇ ਘਾਟ ਅਨੁਸਾਰ ਪ੍ਰੋਜੇਕਟ ਦਾ ਆਰਥਿਕ ਪੱਖੋਂ ਲਾਭ, ਮੰਡੀਕਰਣ ਦੀਆਂ ਸਹੁਲਤਾਂ, ਮਨੁੱਖੀ ਸਾਧਨ ਆਦਿ ਦੀ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣਾ |
 19. ਜਨਤਕ ਖੇਤਰ ਅਤੇ ਨਿਜੀ ਖੇਤਰ ਦੇ ਰੋਜ਼ਗਾਰਦਾਤਾਵਾਂ (ਜਿਹਨਾ ਨੇ  25 ਵਿਆਕਤੀਆਂ ਤੋਂ ਜਿਆਦਾ ਨੂੰ ਨੋਕਰੀ ਦਿਤੀ ਹੈ ) ਨੂੰ ਜ਼ਰੂਰੀ ਅਧਿਸੂਚਨਾ ਅਸਾਮੀਆਂ ਐਕਟ, 1959 ਅਧੀਨ ਅਸਾਮੀਆਂ ਦੀ ਸੂਚਨਾ ਰੋਜ਼ਗਾਰ ਐਕਸਚੇਂਜ ਨੂੰ ਦੇਣ ਲਈ  ਸਮਝਾਉਣਾ ਅਤੇ ਮਾਰਗ ਦਰਸ਼ਨ ਕਰਨਾ |
 20. ਜਨਤਕ ਖੇਤਰ ਦੀ ਮੌਜੁਦਾ ਸੁੰਗੜਦੀ ਸਥਿਤੀ ਵਿਚ ਨਿਜੀ ਖੇਤਰ ਵਿਚ ਵੜਨਾ |
 21. ਅਸਾਮੀਆਂ ਦੀ ਅਧਿਸੂਚਨਾ ਅਤੇ ਤਿਮਾਹੀ ਅਤੇ ਛਮਾਹੀ ਰਿਟਰਨਾਂ ਦੇ ਜਮ੍ਹਾਂ ਕਰਵਾਉਣ ਦੇ ਸੰਬਧ ਵਿਚ ਨਿਜੀ ਅਤੇ ਜਨਤਕ ਰੋਜ਼ਗਾਰ ਪ੍ਰਦਾਨਕਰਤਾਵਾਂ  ਦੇ ਰਿਕਾਰਡਾਂ ਦੀ ਜਾਂਚ ਕਰਨਾ |
 22. ਸਾਡੀ ਗਿਣਤੀ ਉਪਰ ਤਿੰਨ ਸਾਲਾਂ ਤੋਂ, 17-40 ਉਮਰ ਦੇ ਵਿਚਕਾਰ, ਜਿਹਨਾ ਦੀ ਪਰਿਵਾਰਕ ਆਮਦਨ ਪ੍ਰ੍ਤੀ ਸਾਲ 12000/-  ਰੁਪਏ ਤੋਂ ਜਿਆਦਾ ਨਹੀ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰਾਂ ਤੋਂ ਬੇਰੁਜ਼ਗਾਰੀ ਭੱਤਾ ਪ੍ਰਾਪਤ ਕਰਨ ਦੇ ਫ਼ਾਰਮ  ਪ੍ਰਾਪਤ ਕਰਨਾ |
 23. ਉਮੀਦਵਾਰਾਂ ਦੇ ਬੈਂਕ ਖਾਤਿਆਂ ਨੂੰ ਆਨਲਾਇਨ ਜੋੜ ਕੇ ਤਿਮਾਹੀ ਬੇਰੋਜ਼ਗਾਰ ਭੱਤਾ ਵੰਡਣਾ |
 24. ਵਿਦੇਸ਼ੀ ਰੋਜ਼ਗਾਰ ਸੈਲ ਵਿਚ ਵਿਦੇਸ਼ੀ ਰੋਜ਼ਗਾਰ ਲਈ ਵੈਬਸਾਇਟ ਉਪਰ ਨਾਮ ਦਰਜ਼ ਕਰਨਾ |
 25. ਸਾਰੇ ਵਿਸ਼ਵ ਵਿਚ ਰੋਜ਼ਗਾਰਦਾਤਾਵਾਂ ਲਈ ਅਜਿਹੇ ਉਮੀਦਵਾਰਾਂ ਦਾ ਵੇਰਵਾ ਵੈਬ ਉਪਰ ਪ੍ਰਕਾਸ਼ਿਤ ਕਰਨਾ |
 26. ਲੋੜ ਪੈਣ ਤੇ , ਵਿਦੇਸ਼ੀ ਰੋਜ਼ਗਾਰਦਾਤਾ ਨਾਲ ਇੰਟਰਵਿਊ ਰੱਖਣ ਲਈ ਸਹਯੋਗ ਕਰਨਾ
 27. ਆਪਣੇ ਆਪ ਨੂੰ ਰੋਜ਼ਗਾਰ ਮੌਕਿਆਂ, ਵੀਜ਼ਾ ਨਿਯਮਾਂ ਵਿਨਿਯਮਾਂ ਆਦਿ ਨਾਲ ਤਿਆਰ ਕਰਨ ਲਈ ਭਾਰਤ ਵਿਚ ਵਿਦੇਸ਼ੀ ਦੁਤਾਵਾਸ ਅਤੇ ਹਾਈ ਕਮੀਸ਼ਨ ਨਾਲ ਸੰਪਰਕ ਕਰਨਾ |
 28. ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵਰਤੋਂ ਲਈ ਕੈਰੀਅਰ ਸਾਹਿਤ ਪ੍ਰਕਾਸ਼ਿਤ ਕਰਨਾ |
 29. ਸਾਡੇ ਰਾਜ ਦੇ ਪਾਠਕਾਂ ਦੀ ਵਰਤੋਂ ਲਈ ਭਿੰਨ ਭਿੰਨ ਏਜੰਸੀਆਂ ਦੁਆਰਾ ਬਣਾਏ ਅਜਿਹੇ ਸਾਹਿਤ ਦਾ ਪੰਜਾਬੀ ਵਿਚ ਅਨੁਵਾਦ ਕਰਨਾ |
 30. ਕੋਰਸਾਂ ਅਤੇ ਕੈਰੀਅਰਾਂ ਦੀ ਸੂਚਨਾ ਅਤੇ ਲੇਖਾਂ ਨਾਲ ਸ਼ਾਮਲ ਤਿਮਾਹੀ ਕੈਰੀਅਰ ਮੈਗਜ਼ੀਨ ਪ੍ਰਕਾਸ਼ਿਤ ਕਰਨਾ |
 31. ਵਿਦਿਆਰਥੀਆਂ, ਅਧਿਆਪਕਾਂ, ਕਾਉਂਸਲਰਾਂ ਅਤੇ ਦੁਸਰੇ ਮਾਰਗ ਦਰਸ਼ਨ ਅਭਿਲਾਸ਼ੀਆਂ ਦੀ ਵਰਤੋਂ ਲਈ ਉਪਰੋਕਤ ਮੈਗਜ਼ੀਨ ਨੂੰ ਸਕੂਲਾਂ, ਲਾਇਬਰੇਰੀਆਂ ਅਤੇ ਸੰਸਥਾਨਾਂ ਵਿਚ ਵੰਡਣਾ |

ਮੋਜੁਦਾ ਕਾਰਜ਼ਾਂ ਤੋਂ ਇਲਾਵਾ ਵਿਭਾਗ ਹੇਠਾਂ ਦਿਤੇ ਨਵੇਂ ਕਾਰਜ ਕਰੇਗਾ:

 1. ਉਹਨਾ ਦੇ ਪੇਸ਼ੇਵਰ ਅਤੇ ਸਾਫਟ ਕੌਸ਼ਲ ਵਿਚ ਸੁਧਾਰ ਦੁਆਰਾ ਪੰਜਾਬ ਦੇ ਨੋਜਵਾਨਾ ਲਈ ਰੋਜ਼ਗਾਰ ਵਧਾਉਣਾ |
 2. ਸਕੂਲ ਅਤੇ ਕਾਲਜ਼ ਪਧੱਰ ਤੇ ਅਤੇ ਸਕੂਲ ਛਡੇ ਹੋਇਆਂ ਅਤੇ ਗੈਰ ਰਸਮੀ ਖੇਤਰ ਦੀ ਮਦੱਦ ਲਈ ਸਿਖਿਆ ਪ੍ਰਣਾਲੀ ਨੂੰ ਪੇਸ਼ੇਵਰ ਬਣਾਉਣਾ |
 3. ਉਦਯੋਗ ਅਤੇ ਸਵੈ-ਰੋਜ਼ਗਾਰ ਨੂੰ ਪ੍ਰੋਤਸਾਹਨ ਦੇਣਾ |
 4. ਰਖਿੱਆਂ ਸੇਵਾਵਾਂ ਅਤੇ ਮੁਕਾਬਲਾ ਪ੍ਰੀਖਿਆ ਅਧਾਰਤ ਦੁਸਰੀਆਂ ਨੋਕਰੀਆਂ ਵਿਚ ਰੋਜ਼ਗਾਰ ਲਈ ਸਖ਼ਤ ਸਿਖਲਾਈ ਰਾਹੀਂ ਪੰਜਾਬ ਦੇ ਨੋਜਵਾਨਾ ਨੂੰ ਤਿਆਰ ਕਰਨਾ |
 5. ਪੇਸ਼ੇਵਰ ਕੌਸ਼ਲ ਅਤੇ ਵਿਦੇਸ਼ੀ ਭਾਸ਼ਾ ਕੌਸ਼ਲ ਵਿਚ ਸੁਧਾਰ ਅਤੇ ਪਰਵਾਸ ਸਹਾਇਤਾ ਰਾਹੀਂ ਪੰਜਾਬ ਦੇ ਨੋਜਵਾਨਾ ਨੂੰ ਵਿਦੇਸ਼ੀ ਮੌਕਿਆਂ ਲਈ ਪੂਰੀ ਤਰਾਂ ਤਿਆਰ ਕਰਨਾ |
 6. ਮੋਜੁਦਾ ਰੋਜ਼ਗਾਰ ਐਕਸਚੇਂਜ ਨੂੰ ਇਲੈਕਟਰਾਨਿਕ ਰੋਜ਼ਗਾਰ ਅਤੇ ਸਿਖਲਾਈ ਬਿਓਰੋ ਵਿਚ ਬਦਲਣਾ |
 7. ਜ਼ਿਲਾ / ਉਪਮੰਡਲ ਪਧੱਰ ਤੇ ਸੁਵਿਧਾ ਕੇਂਦਰਾਂ ਅਤੇ ਪਿੰਡ / ਕਸਬਾ ਪਧੱਰ ਤੇ ਬੁਥਾਂ ਰਾਹੀਂ ਕੁਝ ਰੋਜ਼ਗਾਰ ਸੇਵਾਵਾਂ ਉਪਲੱਬਧ ਕਰਾਉਣਾ |
 8. ਹਰੇਕ ਯੂਨੀਵਰ੍ਸਿਟੀ, ਡੀਮਡ ਯੂਨੀਵਰ੍ਸਿਟੀ ਅਤੇ ਚੋਣਵੇਂ ਸੰਸਥਾਨਾਂ ਨੂੰ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ  ਸੇਵਾਵਾਂ ਨੂੰ ਸਰਲਤਾ ਨਾਲ ਉਪਲਬੱਧ ਕਰਵਾਉਣ ਲਈ ਈ-ਰੋਜ਼ਗਾਰ ਐਕਸਚੇਂਜ ਵਜੋਂ ਅਧਿਸੂਚਿਤ ਕੀਤਾ ਜਾਵੇਗਾ|
 9. ਕੌਸ਼ਲ ਅਤੇ ਯੋਗਤਾ ਅੰਤਰਾਂ ਦਾ ਜਾਇਜ਼ਾ ਲੈਣ ਲਈ ਮਨੁੱਖੀ ਸ਼ਕਤੀ ਸਰਵੇਖਨ ਅਤੇ ਨੋਕਰੀ ਸਰਵੇਖਨ ਕਰਨਾ |
 10. ਪੰਜਾਬ ਦੇ ਨੋਜਵਾਨਾ ਨੂੰ ਪੇਸ਼ੇਵਰ ਜਾਗਰੁਕਤਾ, ਕਾਂਉਸਲਿੰਗ ਅਤੇ ਮਾਰਗ ਦਰਸ਼ਨ |
 11. ਸਿਖਲਾਈ ਪ੍ਰੋਗ੍ਰਾਮਾਂ ਦੀ ਪਹਿਚਾਨ, ਠੀਕ ਕਰਨਾ ਅਤੇ ਡਿਜ਼ਾਇਨ |
 12. ਸ਼ਾਗਿਰਦੀ ਸਿਖਲਾਈ ਦਾ ਅਸਰਦਾਰ ਤਰੀਕੇ ਨਾਲ ਸੰਚਾਲਨ ਅਤੇ ਦੇਖਰੇਖ ਹੋਵੇ |
 13. ਹਰ ਜ਼ਿਲੇ ਵਿਚ ਨੋਜਵਾਨਾਂ ਦੀ ਸਿਖਲਾਈ ਲਈ ਸੀ-ਪਾਇਟ ਦੀ ਸਰਗਰਮ ਸ਼ਾਮਲਤਾ ਮਹੱਤਵਪੁਰਣ ਹੈ |
 14. ਸਾਰੇ ਸੰਸਥਾਨਾ ਅਤੇ ਚੁਣੇ ਸਕੂਲਾਂ ਲਈ ਘੱਟੋ ਘੱਟ 20% ਤੋਂ 30% ਸੀਟਾਂ ਵਧਾਕੇ / ਬਦਲ ਕੇ ਪੇਸ਼ੇਵਰ ਸਿਖਿਆ ਲਈ ਲਾਜ਼ਮੀ ਬਣਾਉਣਾ |
 15. ਸਿਖਲਾਈ ਅਤੇ ਕੌਸ਼ਲਾਂ ਦੀ ਪ੍ਰੀਖਿਆ ਅਤੇ ਪ੍ਰਮਾਣੀਕਰਨ |
 16. ਨੋਜਵਾਨਾ ਦੀ ਨੋਕਰੀ ਲਈ ਕਾਰਪੋਰੇਟ, ਭਰਤੀ ਏਜੰਸੀਆਂ ਨਾਲ ਤਾਲਮੇਲ |
 17. ਨੋਕਰੀਆਂ ਲਈ ਨੋਕਰੀ ਉਤਸਵਾਂ, ਨੋਕਰੀ ਮੇਲਿਆਂ, ਸੈਮੀਨਾਰਾਂ, ਗੋਸ਼ਟੀਆਂ ਆਦਿ ਦਾ ਆਯੋਜਨ ਕਰਨਾ |
 18. ਬਾਹਰਲੇ ਦੇਸ਼ਾਂ ਜਿਵੇਂ ਕਨਾਡਾ, ਯੂਐਸਏ, ਯੂਰੋਪ, ਅਸਟਰੇਲਿਆ, ਮੱਧ ਪੂਰਵ ਆਦਿ ਵਿਚ ਰੋਜ਼ਗਾਰ ਅਤੇ ਵਪਾਰਕ ਮੌਕਿਆਂ ਲਈ ਬਾਹਰ ਜਾਣ ਦੇ ਇਛੁਕ ਪੰਜਾਬ ਦੇ ਨੋਜਵਾਨਾ ਨੂੰ ਰੁਜਗਾਰ ਸਹਾਇਤਾ, ਮਾਰਗ ਦਰਸ਼ਨ ਅਤੇ ਸਿਖਲਾਈ ਮੁਹੱਈਆ ਕਰਨ ਲਈ ਵਿਦੇਸ਼ੀ ਸਿਖਲਾਈ ਅਤੇ ਰੋਜ਼ਗਾਰ ਬਿਓਰੋ |
 19. ਵਿਦੇਸ਼ੀ ਮਨੁੱਖੀ ਸ਼ਕਤੀ ਮੰਤਰਾਲਿਆਂ ਅਤੇ ਰੋਜ਼ਗਾਰਦਾਤਾਵਾਂ ਨਾਲ ਤਾਲਮੇਲ |
 20. ਇੰਦਰਾਜ ਰਹਿਤ ਏਜੰਟਾ ਦੀਆਂ ਗਤੀਵਿਧੀਆਂ ਤੇ ਰੋਕ |
 21. ਪੂਰਵ- ਰਵਾਨਗੀ ਅਤੇ ਅਨੁਕੂਲਣ ਪ੍ਰੋਗ੍ਰਾਮ

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

 
ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਮੋਬਾਇਲ
ਲੜਕੀਆਂ ਲਈ ਮਾਈ ਭਾਗੋ ਸੈਨਾ
ਤਿਆਰੀ ਸੰਸਥਾਨ, ਮੋਹਾਲੀ
maibhagoafpi@yahoo.in 0172-2232072 - -
ਲੜਕਿਆਂ ਲਈ ਮਹਾਰਾਜਾ ਰਣਜੀਤ ਸਿੰਘ
ਤਿਆਰੀ ਸੰਸਥਾਨ, ਮੋਹਾਲੀ
Afpi_mohali@yahoo.com 9257215890 9915178677 www.afpipunjab.org
ਸੀ-ਪਾਇਟ dg.cpyte@gamil.com 0172-2606494 - -

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.pbemployment.gov.in