ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ ਵਿਭਾਗ ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਜੰਗਲਾਤ ਅਤੇ ਜੰਗਲੀ ਜੀਵ ਜੰਤੂ ਸੰਭਾਲ ਵਿਭਾਗ,ਪੰਜਾਬ

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫੋਨ ਫੋਟੋਗ੍ਰਾਫ
ਦਫਤਰ ਘਰ ਮੋਬਾਇਲ
ਸ਼੍ਰੀ ਸਾਧੂ ਸਿੰਘ ਧਰਮਸੋਟ
ਕੈਬਨਿਟ ਮੰਤਰੀ
ssnabha2017
@gmail.com
2740105
2740255
PBX-4354
2686965 9815545390 -

 

3.  ਵਧੀਕ ਮੁੱਖ ਸਕੱਤਰ ਵਿੱਤੀ ਕਮਿਸ਼ਨਰ ਪ੍ਰਮੁੱਖ ਸਕੱਤਰ ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫੋਨ
ਦਫਤਰ ਘਰ ਮੋਬਾਇਲ
ਸ਼੍ਰੀ ਡੀ.ਪ. ਰੈੱਡੀ ਆਈ.ਏ.ਐਸ
ਵਿਸ਼ੇਸ਼ ਪ੍ਰਮੁੱਖ ਸਕੱਤਰ
acsfccoop@gmail.com 2740131 - 9872218150

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫੋਨ
ਦਫਤਰ ਘਰ ਮੋਬਾਈਲ
ਸ਼੍ਰੀ ਜਤਿੰਦਰ ਸ਼ਰਮਾ, ਆਈਐਫਐਸ
ਪੀਸੀਸੀਐਫ,(ਐਚਓਐਫ ਐਫ)
pccfpb
@punjab.gov.in
0172-2298004
0172-2298005
- 9650273274

 

5.  ਵਿਭਾਗ ਦੇ ਕਾਰਜਕਾਰੀ ਨਿਯਮ:

A. ਜੰਗਲਾਤ ਵਿੰਗ

ਕਾਰਜਕਾਰੀ ਨਿਯਮਾ ਦੀ ਵੰਡ:

 1. ਪਸ਼ੂਆਂ ਦੇ ਵੜ ਐਕਟ, 1871
 2. ਪੰਜਾਬ ਜਮੀਨ ਸੰਭਾਲ ਐਕਟ , 1900
 3. ਪੰਜਾਬ ਜੰਗਲਾਤ(ਲਕੜੀ ਦੀ ਵਿਕਰੀ) ਐਕਟ , 1913
 4. ਭਾਰਤੀ ਜੰਗਲਾਤ ਐਕਟ , 1927
 5. ਜੰਗਲੀ ਜੀਵ ਜੰਤੂ (ਸੰਭਾਲ) ਐਕਟ , 1972
 6. ਪੰਜਾਬ ਜੰਗਲੀ ਜੀਵ ਜੰਤੂ ਸੰਭਾਲ ਐਕਟ , 1959
 7. ਪਟਿਆਲਾ ਜੰਗਲਾਤ ਐਕਟ , 1999 (ਬੀ.ਕੇ.)
 8. ਜੰਗਲਾਤ ਐਕਟ (ਸੰਭਾਲ), 1980
 9. ਅਨੁਸੂਚਿਤ ਕਬੀਲੇ ਅਤੇ ਪਰੰਪਰਾਗਤ ਜੰਗਲਾਤ ਨਿਵਾਸੀ (ਜੰਗਲਾਤ ਹੱਕਾਂ ਦੀ ਪਛਾਣ) ਐਕਟ, 2006
 10. ਜੀਵ ਵਿਗਿਆਨਿਕ ਡਾਇਵਰਸਿਟੀ ਐਕਟ, 2002 ਅਤੇ ਜੀਵ ਵਿਗਿਆਨਿਕ ਵਿਭਿੰਨਤਾ ਨਿਯਮ, 2004
 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 1. ਰਾਜ ਵਿਚ ਵਣ ਅਤੇ ਦਰਖਤ ਛਤਰੀ ਵਿਚ ਵਾਧਾ ਕਰਨ ਲਈ ਕਿਸਾਨਾਂ ਅਤੇ ਪਬਲਿਕ ਨੂੰ ਪ੍ਰਤਿਰੂਪ ਅਤੇ ਹੋਰ ਅਨੁਵੰਸ਼ਿਕ ਰੂਪ ਨਾਲ ਬਿਹਤਰ ਪੌਧ ਮੁਫ਼ਤ ਅਤੇ ਘੱਟ ਦਰਾਂ ਤੇ ਸਪਲਾਈ ਕਰਨਾ|
 2. ਵਣ ਸੁਰੱਖਿਆ ਐਕਟ, 1980 ਤਹਿਤ ਗੈਰ-ਵਣ ਮੰਤਵਾਂ ਹਿੱਤ ਵਣ ਜ਼ਮੀਨ ਦੀ ਵਰਤੋਂ ਲਈ ਵਾਤਾਵਰਣ ਅਤੇ ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੇ ਪ੍ਰਸਤਾਵਾਂ ਤੇ ਕਾਰਵਾਈ ਅਤੇ ਅੱਗੇ ਭੇਜਣਾ|
 3. ਪੰਜਾਬ ਭੋਂ ਸੁਰੱਖਿਆ ਐਕਟ, 1900 ਦੇ ਅਧੀਨ ‘ਕਲੋਜ਼ਡ' ਅਧਿਸੂਚਿਤ ਹੋਏ ਇਲਾਕਿਆਂ ਵਿਚ ਦਰਖਤਾਂ ਦੀ ਕਟਾਈ ਹਿਤ ਭੋਂ ਮਾਲਕਾਂ ਨੂੰ ਪਰਮਿਟ ਜਾਰੀ ਕਰਨਾ|
 4. ਰਾਜ ਵਿਚ ਲੱਕੜ ਅਧਾਰਿਤ ਉਦਯੋਗਾਂ ਦੀ ਸਥਾਪਨਾ ਹਿੱਤ ਲਸੰਸ ਜਾਰੀ ਕਰਨਾ|
 5. ਜੰਗਲੀ ਸੂਰ ਅਤੇ ਨੀਲ ਗਊ ਦੇ ਸ਼ਿਕਾਰ ਹਿੱਤ ਪਰਮਿਟ ਜਾਰੀ ਕਰਨਾ|
 6. ਬੰਦੂਕ ਦੇ ਲਸੰਸ ਹਿੱਤ ਇਤਰਾਜਹੀਨਤਾ ਸਰਟੀਫ਼ਿਕੇਟ ਜਾਰੀ ਕਰਨਾ|
 7. ਰਾਜ ਵਿਚ ਵਣ ਪ੍ਰਾਣੀਆਂ ਵੱਲੋਂ ਫ਼ਸਲਾਂ ਅਤੇ ਮਨੁੱਖਾਂ ਨੂੰ ਪਹੁੰਚਾਏ ਗਏ ਨੁਕਸਾਨ ਦੀ ਪੂਰਤੀ ਹਿੱਤ ਹਰਜਾਨਾ ਦੇਣਾ|
 8. ਰੁੱਖ ਲਗਾਉਣ ਅਤੇ ਵਿਸਤ੍ਰਿਤ ਗਤੀਵਿਧੀਆਂ ਰਾਹੀਂ ਬਾਗਾਂ ਦੀ ਦੇਖਭਾਲ ਹਿਤ ਕਿਸਾਨਾਂ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਅਤੇ ਸਿਖਲਾਈ ਦੇਣਾ|
 9. ਨਰਸਰੀਆਂ, ਬਗੀਚਿਆਂ ਅਤੇ ਕਟਾਈ ਕਾਰਜਾਂ ਆਦਿ ਵਿਚ ਕਾਮਿਆਂ ਨੂੰ ਰੁਜ਼ਗਾਰ ਦੇਣਾ|
 10. ਕੁਦਰਤ ਕੈਂਪਾਂ ਦਾ ਆਯੋਜਨ|
 11. ਵਣ ਜੀਵ ਸਾਜੋ ਸਮਾਨ ਦਾ ਪ੍ਰਮਾਣੀਕਰਣ|
 12. ਵਣ ਜੀਵ ਬਚਾਵ ਪ੍ਰਬੰਧਨ|

ਵਿਭਾਗ ਦੀਆਂ ਨਾਗਰਿਕ ਕੇਂਦ੍ਰਿਤ ਸੇਵਾਵਾਂ

 1. ਵਣ ਸੁਰੱਖਿਆ ਐਕਟ, 1980 ਦੇ ਅੰਤਰਗਤ ਵਣ ਭੂਮੀ ਦੇ ਗੈਰ-ਵਣ ਮੰਤਵਾਂ ਹਿੱਤ ਵਰਤੋਂ ਲਈ ਇਤਰਾਜਹੀਨਤਾ ਸਰਟੀਫ਼ਿਕੇਟ ਦੇ ਬੇਨਤੀ ਪੱਤਰਾਂ ਤੇ ਕਾਰਵਾਈ ਅਤੇ ਜਾਰੀ ਕਰਨਾ|
 2. ਕਿਸਾਨਾਂ ਅਤੇ ਪਬਲਿਕ ਨੂੰ ਪ੍ਰਤਿਰੂਪ ਅਤੇ ਹੋਰ ਅਨੁਵੰਸ਼ਿਕ ਰੂਪ ਨਾਲ ਬਿਹਤਰ ਪੌਧ ਮੁਫ਼ਤ / ਘੱਟ ਦਰਾਂ ਤੇ ਸਪਲਾਈ ਕਰਨਾ|
 3. ਜਾਰੀ ਪ੍ਰਾਜੈਕਟਾਂ ਵਿਚ ਦਾਖਲਾ ਪੁਆਂਇੰਟ ਗਤੀਵਿਧੀਆਂ ਨੂੰ ਆਪਣੇ ਅਧੀਨ ਕਰਨਾ ਅਤੇ ਸਟੇਕਹੋਲਡਰਾਂ ਦੀ ਸਮਰੱਥਾ ਉਸਾਰੀ ਕਰਨਾ|
 4. ਪੰਜਾਬ ਭੋਂ ਸੁਰੱਖਿਆ ਐਕਟ, 1900 ਦੇ ਅੰਤਰਗਤ ਬੰਦ ਹੋ ਸੁਕੇ ਇਲਾਕਿਆਂ ਵਿਚ ਭੋਂ ਮਾਲਕਾਂ ਨੂੰ ਪਰਮਿਟ ਜਾਰੀ ਕਰਨਾ|
 5. ਲੱਕੜ ਅਧਾਰਿਤ ਉਦਯੋਗਾਂ ਹਿੱਤ ਲਸੰਸ ਜਾਰੀ ਕਰਨਾ|
 6. ਬੰਦੂਕ ਦੇ ਲਸੰਸ ਹਿੱਤ ਇਤਰਾਜਹੀਨਤਾ ਸਰਟੀਫ਼ਿਕੇਟ ਜਾਰੀ ਕਰਨਾ|
 7. ਵਣ ਪ੍ਰਾਣੀਆਂ ਵੱਲੋਂ ਫ਼ਸਲਾਂ ਅਤੇ ਮਨੁੱਖਾਂ ਨੂੰ ਪਹੁੰਚਾਏ ਗਏ ਨੁਕਸਾਨ ਦੀ ਪੂਰਤੀ ਹਿੱਤ ਹਰਜਾਨਾ ਦੇਣਾ|
 8. ਹਰੇ ਦਰਖਤਾਂ ਦੇ ਅਧਾਰ ਤੇ ਫ਼ਾਰਮ ਫ਼ੋਰੈਸਟਰੀ ਦੇ ਅੰਤਰਗਤ ਕਿਸਾਨਾਂ ਨੂੰ ਲਾਭ ਦੇਣਾ|
 9. ਕਿਸਾਨਾਂ ਦੀਆਂ ਫ਼ਸਲਾਂ ਦੀ ਰਾਖੀ ਹਿਤ 90% ਦੀ ਸਬਸਿਡੀ ਨਾਲ ਤਾਰਬੰਦੀ ਕਰਨਾ|
 10. ਜੰਗਲੀ ਸੂਰ ਅਤੇ ਨੀਲ ਗਊ ਦੇ ਸ਼ਿਕਾਰ ਹਿੱਤ ਪਰਮਿਟ ਜਾਰੀ ਕਰਨਾ|
 11. ਅਨੁਸੂਚਿਤ ਜਾਤਾਂ ਨਾਲ ਸਬੰਧਤ ਵਿਅਕਤੀਆਂ, ਸੀਨੀਅਰ ਸਿਟੀਜ਼ਨਾਂ ਅਤੇ ਇਸਤਰੀਆਂ ਨੂੰ ਪ੍ਰਾਥਮਿਕਤਾ ਦੇ ਅਧਾਰ ਤੇ ਸੇਵਾਵਾਂ ਪ੍ਰਦਾਨ ਕਰਨੀਆਂ|

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫੋਨ ਸਰਕਾਰੀ ਵੈੱਬਸਾਈਟ
ਦਫਤਰ/ਘਰ ਮੋਬਾਇਲ
ਸ਼੍ਰੀ  ਧੀਰੇਂਦਰਸਿੰਘ, ਆਈਐਫਐਸ
ਐਮਡੀ, ਪੀਐਸੈਫਡਿਐਸ,ਲਿ:
mdpsfdcpb
@gmail.com
(O) 0172-2298007 9417297850 pbforestdevcorp.gov.in

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

 ਦਫਤਰੀ ਮੈਨੁਅਲ

1 ਭੋਂ ਅਤੇ ਖਰੀਦ ਪਾਲਸੀ
2 ਪੀਐਸਐਫ਼ਡੀਸੀ ਲਿਮ. ਦੀਆਂ ਖੇਪਾਂ ਦੀ ਟ੍ਰਾਂਸਫ਼ਰ ਸਬੰਧੀ ਪਾਲਸੀ
3 ਸੰਗਠਨ ਚਾਰਟ

ਐਕਟ ਅਤੇ ਨਿਯਮ

1 ਪੰਜਾਬ ਭੋਂ ਸੁਰੱਖਿਆ ਐਕਟ, 1900
2 ਵਣ ਸੁਰੱਖਿਆ ਐਕਟ, 1980
3 ਭਾਰਤੀ ਵਣ ਐਕਟ, 1927
4 ਪੰਜਾਬ ਵਣ (ਲੱਕੜ ਦੀ ਵਿੱਕਰੀ) ਐਕਟ, 1913
5 ਪੰਜਾਬ ਵਣ ਪ੍ਰਾਣੀ ਸੁਰੱਖਿਆ ਐਕਟ, 1959
6 ਵਣ ਪ੍ਰਾਣੀ (ਸੁਰੱਖਿਆ ਐਕਟ), 1972
7 ਪੰਜਾਬ ਵਣ ਅਧੀਨ ਸੇਵਾ ਨਿਯਮ, 1943
8 ਪੰਜਾਬ ਵਣ (ਵਰਗ II) ਸੇਵਾ ਨਿਯਮ, 1985
9 ਪੰਜਾਬ ਵਣ (ਗ੍ਰੁੱਪ ‘ਬੀ') ਇੰਜਨੀਅਰਿੰਗ ਅਤੇ ਸਟੈਟਿਸਟਿਕਲ ਸੇਵਾ ਨਿਯਮ, 2004
10 ਸੀਈਸੀ ਵੱਲੋਂ ਪੰਜਾਬ ਹਿਤ ਪ੍ਰਵਾਨਿਤ ਆਰਾ ਮਿੱਲ ਨਿਯਮ, 2006
11 ਪੰਜਾਬ ਵਣ ਅਧੀਨ (ਗ੍ਰੁੱਪ ‘ਸੀ') ਕਾਰਜਕਾਰੀ ਸੇਵਾ ਨਿਯਮ, 2006
12 ਪੰਜਾਬ ਵਣ (ਗ੍ਰੁੱਪ ‘ਏ') ਮਿਨਿਸਟੀਰੀਅਲ ਸੇਵਾ ਨਿਯਮ, 2006

 

ਵਧੇਰੇ ਜਾਣਕਾਰੀ ਲਈ

ਵਿਭਾਗੀ ਵੈੱਬਸਾਈਟ: www.pbforests.gov.in