ਜਨਰਲ ਪ੍ਰਸ਼ਾਸਨ ਵਿਭਾਗ ਜਨਰਲ ਪ੍ਰਸ਼ਾਸਨ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਆਮ ਪ੍ਰਸ਼ਾਸਨੀ

2.  ਇਨਚਾਰਜ ਮੰਤਰੀ:

ਨਾਮ ਈਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਕਰਨ ਅਵਤਾਰ ਸਿੰਘ
ਮੁੱਖ ਸਕੱਤਰ
cs@punjabmail.gov.in 0172-2740156 - 9501822666

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਕ੍ਰਿਪਾ ਸ਼ੰਕਰ ਸਰੋਜ
ਪ੍ਰਮੁੱਖ ਸਕੱਤਰ
secy.ga@punjab.gov.in 0172-2740266 0172-2698821 9779355773

 

5.  ਵਿਭਾਗ ਦੇ ਕਾਰਜਕਾਰੀ ਨਿਯਮ:

(ਕ) ਮੰਤਰੀ ਕਾਊਂਸਿਲ ਅਤੇ ਗਵਰਨਰ-ਇਨ-ਕਾਊਂਸਿਲ

1. ਹੇਠ ਦਰਜ ਨਾਲ ਸਬੰਧਤ ਸਮੂਹ ਮਾਮਲੇ -

. ਮੰਤਰੀ ਕਾਊਂਸਿਲ ਅਤੇ ਗਵਰਨਰ-ਇਨ-ਕਾਊਂਸਿਲ
. ਮੰਅਤਰੀ ਕਾਊਂਸਿਲ ਲਈ ਕਮੇਟੀਆਂ ਅਤੇ ਉਪ-ਕਮੇਟੀਆਂ ਦਾ ਗਠਨ ਅਤੇ ਇਨ੍ਹਾਂ ਕਮੇਟੀਆਂ ਅਤੇ ਮੰਤਰੀਆਂ, ਰਾਜ ਮੰਤਰੀਆਂ, ਡਿਪਟੀ ਮੰਤਰੀਆਂ, ਮੁੱਖ ਸੰਸਦੀ ਸਕੱਤਰ ਅਤੇ ਸੰਸਦੀ ਸਕੱਤਰਾਂ ਦਾ, ਮਕਾਨਾਂ ਦੀ ਅਲਾਟਮੈਂਟ, ਸਾਂਭ ਸੰਭਾਲ ਅਤੇ ਸਾਜੋ ਸਮਾਨ ਨੂੰ ਛੱਡ ਕੇ, ਸਾਰਾ ਤਾਲਮੇਲ ਕਾਰਜ ਸ਼ਾਮਲ ਹੈ|
. ਮੰਤਰੀਆਂ ਦੀ ਤਨਖਾਹ ਅਤੇ ਭੱਤੇ

2. ਪੰਜਾਬ ਰੱਖਿਆ ਅਤੇ ਸੁਰੱਖਿਆ ਰਾਹਤ ਫ਼ੰਡ

(ਖ) ਆਮ ਤਾਲਮੇਲ

1. ਹੇਠ ਦਰਜ ਨਾਲ ਸਬੰਧਤ ਸਮੂਹ ਮਾਮਲੇ-

ਕ) ਪੰਜਾਬ ਸਰਕਾਰ ਦੇ ਕਾਰਜੀ ਨਿਯਮ;
ਖ) 1966 ਵਿਚ ਪੰਜਾਬ ਰਾਜ ਦੇ ਪੁਨਰ ਗਠਨ ਉਪਰੰਤ ਕਰਮਚਾਰੀਆਂ ਦਾ ਨਿਰਧਾਰਣ ਅਤੇ ਸੰਪਤੀਆਂ ਅਤੇ ਜਿੰਮੇਵਾਰੀਆਂ ਦੀ ਵੰਡ;
ਗ) ਸਿਵਲ ਸੂਚੀ ਕਰਮਚਾਰੀਆਂ ਦੇ ਤਨਖਾਹ ਅਤੇ ਪੈਨਸ਼ਨ ਸਬੰਧੀ ਦਾਅਵੇ;
ਘ) ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੰਟਾਂ, ਪ੍ਰਬੰਧਕੀ ਸਕੱਤਰਾਂ ਅਤੇ ਵਿਭਾਗੀ ਮੁਖੀਆਂ ਦੀਆਂ ਕਾਨਫ਼ਰੰਸਾਂ;
ਚ) ਗਵਰਨਰਾਂ ਅਤੇ ਮੁੱਖ ਮੰਤਰੀਆਂ ਦੀ ਅੰਤਰ ਰਾਜੀ ਕਾਨਫ਼ਰੰਸ;
ਛ) ਅੰਤਰ ਰਾਸ਼ਟਰੀ ਸਹੱਦਾਂ ਅਤੇ ਭਾਰਤ - ਪਾਕ ਹਾਦ ਨਾਲ ਜੁੜੇ ਝਗੜਿਆਂ ਨੂੰ ਦਰਸਾਊਂਦੇ ਨਕਸ਼ੇ ਅਤੇ ਹੋਰ ਪ੍ਰਕਾਸ਼ਨਾਵਾਂ;
ਜ) ਨਾਰਦਨ ਜ਼ੋਨਲ ਕਾਊਂਸਿਲ;
ਝ) ਪੂਰਵ ਬਟਵਾਰਾ ਦਾਅਵੇ;
ਤ) ਪਾਕਿਸਤਾਨ ਨੂੰ ਅਤੇ ਪਾਕਿਸਤਾਨ ਤੋਂ ਤੀਰਥ ਯਾਤਰਾ; ਅਤੇ
ਥ) ਸਾਲਾਨਾ ਪ੍ਰਬੰਧਕੀ ਰਿਪੋਰਟਾਂ ਸਬੰਧੀ ਨੀਤੀ|

(ਗ) ਰਾਜਨੀਤਿਕ ਸ਼ਿਸ਼ਟਾਚਾਰ

1. ਹੇਠ ਦਰਜ ਨਾਲ ਸਬੰਧਤ ਸਾਰੇ ਮਾਮਲੇ-

ਕ) ਸੁੰਤਰਤਾ ਸੇਨਾਨੀਆਂ ਅਤੇ ਰਾਜਨੀਤਿਕ ਘੁਲਾਟੀਆਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨਾ;
ਖ) ਪੰਜਾਬ ਰਾਜ ਦੇ ਪੂਰਬਲੀਆਂ ਸ਼ਾਹੀ ਰਿਆਸਤਾਂ ਦਾ ਮੇਲ ਅਤੇ ਸਾਬਕਾ ਸ਼ਾਸਕਾਂ ਦੇ ਰਾਜ ਭੱਤੇ ਨਾਲ ਸਬੰਧਤ ਮਾਮਲੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਾਂਭ ਸੰਭਾਲ ਭੱਤਾ ਦੇਣਾ;
ਗ) ਜੀਵਨ ਰਕਸ਼ਾ ਪਦਕ, ਪ੍ਰਮਾਣ ਪੱਤਰ ਅਤੇ ਪ੍ਰਸ਼ੰਸਾ ਪੱਤਰ ਜਾਰੀ ਕਰਨਾ;
ਘ) ਜ਼ਿਲ੍ਹਾ ਰਾਹਤ ਫ਼ੰਡ ਅਤੇ ਸਰਕਾਰੀ ਕਰਮਚਾਰੀਆਂ ਤੋਂ ਫ਼ੰਡ ਇਕੱਤਰ ਕਰਨ ਸਬੰਧੀ ਨੀਤੀ;
ਚ) ਸਰਕਾਰੀ ਗਜ਼ਟ ਵਿਚ ਕੇਂਦਰੀ ਐਕਟਾਂ ਦੇ ਪੁਨਰ ਪ੍ਰਕਾਸ਼ਨ ਸਬੰਧੀ ਤਾਲਮੇਲ,
ਛ) ਸਰਕਾਰੀ ਦਫ਼ਤਰਾਂ ਵਿਖੇ ਗੁਪਤ ਜਾਣਕਾਰੀ ਦੇ ਸੰਚਾਲਨ ਅਤੇ ਸੁਰੱਖਿਆ ਸਬੰਧੀ ਨੀਤੀ;
ਜ) ਰਾਸ਼ਟਰੀ ਸੇਵਕ ਰਾਹਤ ਅਤੇ ਪੁਨਰਵਾਸ ਬੋਰਡ; ਵਿਦੇਸ਼ਾਂ ਤੋਂ ਇਤਿਹਾਸਿਕ ਨਿਸ਼ਾਨੀਆਂ ਪ੍ਰਾਪਤ ਕਰਨੀਆਂ;
ਝ) ਭਾਰਤੀ ਫ਼ਲਿਅਗ ਕੋਡ;
ਤ) ਰਾਜ ਚਿੰਨ੍ਹ;
ਥ) ਸਮਾਗਮ, ਜਿਸ ਵਿਚ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਸ਼ਾਮਲ ਹਨ;
ਦ) ਪੰਜਾਬ ਰਾਜ ਭਵਨ;
ਧ) ਸਰਕਾਰੀ ਦਫ਼ਤਰਾਂ ਵਿਖੇ ਕੌਮੀ ਆਗੂਆਂ ਦੀਆਂ ਤਸਵੀਰਾਂ;
ਨ) ਵੀ ਆਈ ਪੀ ਅਤੇ ਹੋਰ ਪਤਵੰਤਿਆਂ ਦੇ ਦੌਰੇ ਅਤੇ ਪ੍ਰਾਹੁਣਾਚਾਰੀ ਗ੍ਰਾਂਟ ਦਾ ਪ੍ਰਬੰਧ;
ਪ) ਪ੍ਰਾਹੁਣਾਚਾਰੀ ਸੰਸਥਾ ਦੀ ਸਥਾਪਨਾ ਅਤੇ ਬਜਟ;
ਫ਼) ਮੇਹਮਾਨਾਂ ਅਤੇ ਵੀਆਈਪੀ ਦੀ ਖਾਤਰਦਾਰੀ;
ਬ) ਰਾਜ ਦੇ ਗੈਸਟ ਹਾਊਸ ਅਤੇ ਕੰਟੀਨਾਂ ਨੂੰ ਚਲਾਉਣਾ;
ਭ) ਸਰਕਟ ਹਾਊਸਾਂ ਦੀ ਰਿਜ਼ਰਵੇਸ਼ਨ; ਅਤੇ
ਮ) ਨੌਕਰੀਆਂ ਵਿਚ ਸੁਤੰਤਰਤਾ ਸੰਗਰਾਮੀਆਂ ਦੇ ਬੱਚਿਆਂ ਦੇ ਰਾਖਵੇਂਕਰਣ ਸਬੰਧੀ ਨੀਤੀ|

2. ਭਾਰਤੀ ਸੰਵਿਧਾਨ ਦੀ ਸੋਧ ਤੋਂ ਉਠੇ ਅਤੇ ਇਸ ਦੇ ਹਵਾਲੇ ਨਾਲ ਜੁੜੇ ਸਾਰੇ ਮਾਮਲੇ|

3. ਹਿਸਾਬ ਕਿਤਾਬ ਲਗਾਉਣਾ|

4. ਵਾਪਸੀ ਮਾਮਲੇ|

5. ਤਰਜੀਹ ਵਾਰੰਟ

(ਸ) ਸਕੱਤਰੇਤ ਸੰਚਾਲਨ

1. ਹੇਠ ਦਰਜ ਨਾਲ ਸਬੰਧਤ ਸਾਰੇ ਮਾਮਲੇ-

ਕ) ਪੰਜਾਬ ਸਕੱਤਰੇਤ ਸੇਵਾ;
ਖ) ਸਮੂਹ ਸਕੱਤਰੇਤ ਮਿਨਿਸਟੀਰਿਅਲ ਅਮਲਾ;
ਗ) ਸਕੱਤਰੇਤ ਦੇ ਹੋਰ ਸਾਰੇ ਵਰਗ ਸੀ ਅਤੇ ਵਰਗ ਡੀ ਕਰਮਚਾਰੀ ਜਿਨ੍ਹਾਂ ਵਿਚ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਕੋਲ ਤਾਇਨਾਤ ਸਟਾਫ਼ ਵੀ ਸ਼ਾਮਲ ਹੈ;
ਘ) ਸਕੱਤਰੇਤ ਲੇਖਾ ਜੋਖਾ;
ਚ) ਸਕੱਤਰੇਤ ਲਾਇਬ੍ਰੇਰੀ;
ਛ) ਸਕੱਤਰੇਤ ਸਟਾਫ਼ ਕਾਰਾਂ; ਅਤੇ
ਜ) ਸਕੱਤਰੇਤ ਹਿੱਤ ਸਟੋਰ ਅਤੇ ਸਟੇਸ਼ਨਰੀ|

2. ਪੰਜਾਬ ਸਿਵਲ ਸਕੱਤਰੇਤ ਅਤੇ ਪੰਜਾਬ ਰਾਜ ਦੇ ਹੋਰ ਸਾਰੇ ਵਿਭਾਗਾਂ ਦੇ ਕਲਰਕਾਂ ਅਤੇ ਸੀਨੀਅਰ ਸਹਾਇਕਾਂ ਨੂੰ ਸਟਾਫ਼ ਸਿਖਲਾਈ ਸੰਸਥਾ ਰਾਹੀਂ ਸਿਖਲਾਈ ਦੇਣ ਸਬੰਧੀ ਮਾਮਲੇ|

3. ਪ੍ਰਮੁੱਖ ਰੇਜ਼ੀਡੇਂਟ ਕਮਿਸ਼ਨਰ, ਨਵੀਂ ਦਿੱਲੀ ਅਤੇ ਪੰਜਾਬ ਭਵਨ, ਨਵੀਂ ਦਿੱਲੀ ਦੇ ਦਫ਼ਤਰ ਦੀ ਸਮੁੱਚੀ ਨਿਗਰਾਨੀ|

4. ਸਕੱਤਰੇਤ ਵਿਖੇ ਟੈਲੀਫ਼ੋਨ ਲਗਾਉਣ ਅਤੇ ਸਥਾਨ ਬਦਲਣ ਅਤੇ ਟੈਲੀਫ਼ੋਨ ਬਿਲਾਂ ਦੇ ਭੁਗਤਾਨ ਸਬੰਧੀ ਮਾਮਲੇ|

5. ਸਕੱਤਰੇਤ ਅਤੇ ਮਿੰਨੀ ਸਕੱਤਰੇਤ ਦੇ ਦਫ਼ਤਰਾਂ ਦੀ ਸਾਂਭ ਸੰਭਾਲ ਅਤੇ ਮੁਰੰਮਤ ਅਤੇ ਇਸ ਦੇ ਨਾਲ ਨਾਲ ਸਾਜੋ ਸਮਾਨ ਰੱਖਣ ਸਬੰਧੀ ਮਾਮਲੇ|

6. ਪੰਜਾਬ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿਖੇ ਟੈਲ਼ੀਫ਼ੋਨ ਐਕ੍ਸਚੇਂਜ (ਈਪੀਏਬੀਐਕਸ) ਦੀ ਸਾਂਭ ਸੰਭਾਲ ਸਬੰਧੀ ਮਾਮਲੇ|

7. ਮੰਤਰੀਆਂ ਨੂੰ ਮਕਾਨਾਂ ਦੀ ਅਲਾਟਮੈਂਟ ਅਤੇ ਉਨ੍ਹਾਂ ਦੀ ਸਾਂਭ ਸੰਭਾਲ, ਮੁੱਖ ਮੰਤਰੀ ਪੂਲ ਵਿਚੋਂ ਮਕਾਨਾਂ ਦੀ ਅਲਾਟਮੈਂਟ ਅਤੇ ਪੰਜਾਬ ਸਰਕਾਰ ਦੇ ਸਮੂਹ ਕਰਮਚਾਰੀ ਵਰਗਾਂ ਅਤੇ ਪੰਜਾਬ ਸਰਕਾਰ ਹਾਊਸਿਸ (ਜਨਰਲ ਪੂਲ) ਅਲਾਟਮੈਂਟ ਨਿਯਮ, 1983 ਦੇ ਲਾਗੂ ਕਰਨ ਸਬੰਧੀ ਸਾਰੇ ਮਾਮਲੇ|

8. ਚੰਡੀਗੜ੍ਹ ਅਤੇ ਐਸਏਐਸ ਨਗਰ ਮੁਹਾਲੀ ਵਿਖੇ ਸਰਕਾਰੀ ਦਫ਼ਤਰਾਂ ਲਈ ਨਿਜੀ ਇਮਾਰਤਾਂ ਕਿਰਾਏ ਤੇ ਲੈਣ ਸਬੰਧੀ ਮਾਮਲੇ|

9. ਸਕੱਤਰੇਤ ਸੁਰੱਖਿਆ ਨਾਲ ਸਬੰਧਤ ਮਾਮਲੇ ਜਿਵੇਂ ਕਿ ਐਂਟਰੀ ਪਾਸ, ਪਾਰਕਿੰਗ, ਸਟਿਕਰ ਆਦਿ ਜਾਰੀ ਕਰਨਾ|

10. ਸਕੱਤਰੇਤ ਵਿਖੇ ਰਿਕਾਰਡਾਂ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਸਬੰਧੀ ਮਾਮਲੇ|

11. ਸਿਵਲ ਕੰਟਰੋਲ ਰੂਮ ਸਮੇਤ ਦਫ਼ਤਰੀ ਡਾਕ / ਸੰਚਾਰ ਦੀ ਪ੍ਰਾਪਤੀ, ਵੰਡ ਅਤੇ ਪ੍ਰੇਸ਼ਨ ਸਬੰਧੀ ਮਾਮਲੇ|

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਕ.ਪੰਜਾਬ ਸਰਕਾਰ ਦੇ ਸਮੂਹ ਸਰਕਟ ਹਾਊਸਾਂ ਦੇ ਨਾਲ ਨਾਲ ਪੰਜਾਬ ਭਵਨ ਨਵੀਂ ਦਿੱਲੀ ਅਤੇ ਸਿਡਾਰ ਸਰਕਟ ਹਾਊਸ, ਸ਼ਿਮਲਾ ਦੀ ਆਨਲਾਈਨ ਬੁਕਿੰਗ|
ਖ. ਹੋਰ ਰਾਜਾਂ ਦੇ ਨਾਲ ਨਾਲ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੂੰ ਨਿਯਮਾਂ ਅਨੁਸਾਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰਬੰਧ ਕਰਨਾ|

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਮੋਬਾਈਲ
NA - - - -

 

8. ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

ਦਫਤਰੀ ਮੈਨੁਅਲ

1 ਸਥਾਈ ਹੁਕਮ
2 ਸੰਗਠਨ ਚਾਰਟ
3 ਕੰਮ ਦਾ ਵੇਰਵਾ

ਐਕਟ ਅਤੇ ਨਿਯਮ

1 ਸਰਵਿਸ ਰੂਲਜ਼ 1963
2 ਸਰਵਿਸ ਰੂਲਜ਼ 1974
3 ਸਰਵਿਸ ਰੂਲਜ਼ 1976
4 (ਏ ਡੀ ਉ-1) ਨਿਯਮ 1983 ਦੀ ਸੋਧ 2009
5 (ਏ ਡੀ ਉ-2) ਨਿਯਮ 1983 ਦੀ ਸੋਧ 2016