ਪ੍ਰਸ਼ਾਸਕੀ ਸੁਧਾਰ ਵਿਭਾਗ ਪ੍ਰਸ਼ਾਸਕੀ ਸੁਧਾਰ ਵਿਭਾਗ

1. ਪ੍ਰਬੰਧਕੀ ਵਿਭਾਗ ਦਾ ਨਾਮ:  ਰਾਜ ਪ੍ਰਬੰਧ ਸੁਧਾਰ

2. ਇਨਚਾਰਜ ਮੰਤਰੀ :

ਨਾਮ -ਮੇਲ ਟੈਲੀਫ਼ੋਨ ਨੰਬਰ ਫ਼ੋਟੋਗ੍ਰਾਫ਼
ਦਫ਼ਤਰ ਘਰ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
-

 

3. ਪ੍ਰਮੁੱਖ ਸਕੱਤਰ/ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਨੰਬਰ
ਦਫ਼ਤਰ ਘਰ ਮੋਬਾਈਲ
ਡਾ. ਨਿਰਮਲਜੀਤ ਸਿੰਘ ਕਲਸੀ ਆਈਏਐਸ
ਵਧੀਕ ਮੁੱਖ ਸਕੱਤਰ
nskalsi@gmail.com 0172-2740459 - 9999997861
ਸ੍ਰੀ ਪਰਮਿੰਦਰ ਪਾਲ ਸਿੰਘ ਆਈਏਐਸ
ਸੰਯੁਕਤ ਸਕੱਤਰ
dgr@punjab.gov.in 0172-2600971 - -

 

4. ਡਾਇਰੈਕਟੋਰੇਟ ਰਾਜ ਪ੍ਰਬੰਧ ਸੁਧਾਰ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਨੰਬਰ
ਦਫ਼ਤਰ ਘਰ ਮੋਬਾਈਲ
ਸ੍ਰੀ ਪਰਮਿੰਦਰ ਪਾਲ ਸਿੰਘ, ਆਈਏਐਸ
ਡਾਇਰੈਕਟਰ
 ਰਾਜ ਪ੍ਰਬੰਧ ਸੁਧਾਰ
dgr
@punjab.gov.in
0172-2600971 - -

 

5. ਵਿਭਾਗ ਦੇ ਕਾਰਜਕਾਰੀ ਨਿਯਮ:

ਆਮ ਪ੍ਰਬੰਧਨ ਵਿਭਾਗ (ਆਮ ਤਾਲਮੇਲ ਸ਼ਾਖਾ) ਦੇ ਨੰਬਰ 1/1/2012-ਜੀਸੀ(5)/3742 ਮਿਤੀ 16 ਮਾਰਚ-2012, ਐਲੋਕੇਸ਼ਨ ਆਫ਼ ਬਿਜ਼ਨੇਸ ਰੂਲਜ਼ (ਪਹਿਲੀ ਸੋਧ), 2012 ਰਾਹੀਂ ਜਾਰੀ ਹੁਕਮਾਂ ਰਾਹੀਂ ਹੇਠ ਲਿਖੇ ਕਾਰਜਾਂ ਹਿਤ ਰਾਜ ਪ੍ਰਬੰਧ ਸੁਧਾਰ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ:

 • ਹੇਠ ਦਰਜ ਨਾਲ ਸਬੰਧਤ ਸਾਰੇ ਮਾਮਲੇ:

1. ਪ੍ਰਬੰਧਕੀ ਪੁਨਰ-ਗਠਨ ਅਤੇ ਅਤੇ ਪ੍ਰਬੰਧਨ ਦੀ ਸੁਚਾਰੂ ਕਾਰਜਸ਼ੀਲਤਾ
2. ਪ੍ਰਬੰਧਕੀ ਸੁਧਾਰ ਕਮਿਸ਼ਨ ਦੀਆਂ ਰਿਪੋਟਾਂ
3. ਦਫ਼ਤਰੀ ਕਾਰਜਾਂ ਅਤੇ ਪ੍ਰਣਾਲੀਆਂ ਵਿਚ ਸੁਧਾਰ
4. ਆਮ ਪ੍ਰਬੰਧਨ ਭਾਰਤੀ ਸੰਸਥਾ, ਅਤੇ
5. ਸਾਂਭ-ਸੰਭਾਲ ਅਤੇ ਰਿਕਾਰਡਾਂ ਦੀ ਬੰਧੇਜ ਸਬੰਧੀ ਨੀਤੀਆਂ ਬਨਾਉਣਾ

 • ਸਰਕਾਰ ਦੇ ਸਮੂਹ ਵਿਭਾਗਾਂ ਵਿਚ ਪ੍ਰਬੰਧਕੀ ਸੁਧਾਰ ਅਤੇ ਈ-ਗਵਰਨੈਂਸ, ਪ੍ਰਬੰਧਕੀ ਸੁਧਾਰ ਕਮਿਸ਼ਨ ਦੀਆਂ ਰਿਪੋਟਾਂ, ਰਾਸ਼ਟਰੀ ਈ-ਗਵਰਨੈਂਸ ਪ੍ਰੋਗਰਾਮ
 • ਸੂਚਨਾ ਅਧਿਕਾਰ ਐਕਟ ਦਾ ਪ੍ਰਬੰਧਨ
 • ਰਾਜ ਡਾਟਾ ਕੇਂਦਰ, ਰਾਜ ਵਾਈਡ ਏਰੀਆ ਨੈਟਵਰਕ, ਰਾਜ ਸੇਵਾ ਪ੍ਰਦਾਨਗੀ ਗੇਟਵੇ ਅਤੇ ਸਬੰਧਤ ਮਾਮਲਿਆਂ ਦਾ ਪ੍ਰਬੰਧਨ

 

6. ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

ਕ. ਸਰਕਾਰ ਤੋਂ ਸਰਕਾਰ (ਜੀ2ਜੀ)

 • ਡਾਟਾ ਕੇਂਦਰ ਹੋਸਟਿੰਗ ਸੇਵਾ
 • ਪਵਨ ਕੁਨੈਕਟਿਵਿਟੀ
 • ਈਮੇਲ

ਖ. ਸਰਕਾਰ ਤੋਂ ਨਾਗਰਿਕ (ਜੀ2ਸੀ)

 • ਐਸਐਸਡੀਜੀ
 • ਈ-ਡਿਸਟ੍ਰਿਕਟ
 • ਸੇਵਾ ਕੇੰਦਰ

ਗ.  ਸਰਕਾਰ ਤੋਂ ਮੁਲਾਜਮ (ਜੀ2ਈ)

 • ਆਈਟੀ ਅਤੇ ਈ-ਗਵਰਨੈਂਸ ਦੀ ਸਿਖਲਾਈ

 

7. ਰਾਜ-ਪ੍ਰਬੰਧ ਸੁਧਾਰ ਦੇ ਨਿਯੰਤਰਣ ਅਧੀਨ ਸੁਸਾਇਟੀਆਂ / ਕਮਿਸ਼ਨ :

 1. ਸੁਸਾਇਟੀਆਂ :

ਪੰਜਾਬ ਰਾਜ ਈ-ਰਾਜ ਪ੍ਰਬੰਧ ਸੁਸਾਇਟੀ (PSeGS) - ਪੰਜਾਬ ਰਾਜ ਈ-ਰਾਜ ਪ੍ਰਬੰਧ ਸੁਸਾਇਟੀ (PSeGS) ਦਾ ਮੁੱਖ ਉਦੇਸ਼ ਨਾਗਰਿਕਾਂ ਅਤੇ ਜਨਤਾ ਦੇ ਸਮੁੱਚੇ ਲਾਭ ਲਈ ਈ-ਗਵਰਨੈਂਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਦਾ ਪ੍ਰਬੰਧ ਕਰਨਾ ਹੈ |

PSeGS ਦੇ ਬੋਰਡ ਦੇ ਗਵਰਨਰਾਂ ਦੀ ਸੰਪਰਕ ਜਾਣਕਾਰੀ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਨੰਬਰ
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਚੇਅਰਮੈਨ
cmo
@punjab.gov.in
0172-2740325,
2740769,
2743463
0172-2741458,
2741322
-
ਡਾ. ਨਿਰਮਲਜੀਤ ਸਿੰਘ ਕਲਸੀ ਆਈਏਐਸ
ਵਾਈਸ ਚੇਅਰਮੈਨ
nskalsi@gmail.com 0172-2740459 - 9999997861
ਸ੍ਰੀ ਪਰਮਿੰਦਰ ਪਾਲ ਸਿੰਘ, ਆਈਏਐਸ
ਸੰਯੁਕਤ ਸਕੱਤਰ
dgr
@punjab.gov.in
0172-2600971 - -

 

ਜ਼ਿਲ੍ਹਾ ਸੁਖਮਨੀ ਸੁਸਾਇਟੀਆਂ (DSS) - ਸਮੂਹ ਜ਼ਿਲਿਆਂ ਵਿਚ ਜ਼ਿਲ੍ਹਾ ਸੁਖਮਨੀ ਸੁਸਾਇਟੀਆਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਦੇ ਮੁਖੀ ਉਥੋਂ ਦੇ ਡਿਪਟੀ ਕਮਿਸ਼ਨਰ ਹਨ| ਸੰਪਰਕ ਸੂਚਨਾ ਹੇਠ ਅਨੁਸਾਰ ਹੈ:

ਨੰ

ਜ਼ਿਲ੍ਹਾ

ਫ਼ੋਨ ਨੰ

ਈਮੇਲ 

ਸਰਕਾਰੀ ਵੈੱਬਸਾਈਟ

1

ਅੰਮ੍ਰਿਤਸਰ

0183-2223551

dc.asr@punjab.gov.in

http://amritsar.nic.in

2

ਬਠਿੰਡਾ

0164- 2210042

dc.btd@punjab.gov.in

bathinda.nic.in

3

ਬਰਨਾਲਾ

0164-244360

dc.brn@punjab.gov.in

http://barnala.gov.in

4

ਫ਼ਰੀਦਕੋਟ

01639 251051

dc.frd@punjab.gov.in

faridkot.nic.in

5

ਫ਼ਤਿਹਗੜ੍ਹ ਸ.

01763-232215

dc.fgs@punjab.gov.in

fatehgarhsahib.gov.in

6

ਫ਼ਾਜ਼ਿਲਕਾ

01638-260555

dc.fzk@punjab.gov.in

Under Construction

7

ਫ਼ਿਰੋਜ਼ਪੁਰ

01632- 244008

dc.frz@punjab.gov.in

ferozepur.nic.in

8

ਗੁਰਦਾਸਪੁਰ

01874-247500

dc.grd@punjab.gov.in

gurdaspur.nic.in

9

ਹੁਸ਼ਿਆਰਪੁਰ

01882-220301

dc.hsr@punjab.gov.in

hoshiarpur.nic.in

10

ਜਲੰਧਰ

0181-2224783

dc.jal@punjab.gov.in

jalandhar.nic.in

11

ਕਪੂਰਥਲਾ

01822-2333777

dc.kpr@punjab.gov.in

http://www.kapurthala.net.in/

12

ਲੁਧਿਆਣਾ

0161-2403100

dc.ldh@punjab.gov.in

ludhiana.nic.in

13

ਮਾਨਸਾ

01652-227700

dc.mns@punjab.gov.in

mansa.nic.in

14

ਮੋਗਾ

01636-234400

dc.mog@punjab.gov.in

moga.nic.in

15

ਮੁਕਤਸਰ

01632-263643

dc.mks@punjab.gov.in

http://muktsar.nic.in/html/index.html

16

ਪਠਾਨਕੋਟ

0186-2220324

dc.pkt@punjab.gov.in

pathankot.gov.in

17

ਪਟਿਆਲਾ

0175-2311300

dc.ptl@punjab.gov.in

patiala.nic.in

18

ਐਸ੍ਬੀਐਸ ਨਗਰ

01823-221301

dc.nsr@punjab.gov.in

nawanshahr.gov.in

19

ਰੋਪੜ

01881-221150

dc.rpr@punjab.gov.in

rupnagar.nic.in

20

ਸੰਗਰੂਰ

01672-234004

dc.sgr@punjab.gov.in

sangrur.nic.in

21

ਐਸ੍ਏਐਸ ਨਗਰ

0172-2270761

dc.mhl@punjab.gov.in

sasnagar.gov.in

22

ਤਰਨਤਾਰਨ

01852-224101

dc.trn@punjab.gov.in

tarntaran.gov.in

    

     2. ਕਮਿਸ਼ਨ:

ਪੰਜਾਬ ਸੇਵਾ ਦਾ ਅਧਿਕਾਰ ਕਮਿਸ਼ਨ (ਪੀਆਰਟੀਐਸਸੀ): ਪੀਆਰਟੀਐਸਸੀ ਐਕਟ-2011 ਦੀ ਸਥਾਪਨਾ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਪ੍ਰੋਤਸਾਹਿਤ ਕਰਨ ਲਈ ਵਿਭਿੰਨ ਸਰਕਾਰੀ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਸਮੇਂ ਸਿਰ ਪ੍ਰਦਾਨ ਕਰਨ ਲਈ ਇਕ ਪ੍ਰਭਾਵਸ਼ਾਲੀ ਸਮੇਂ ਸੀਮਾ ਉਪੱਲਬਧ ਕਰਵਾਉਣ ਦੇ ਟੀਚੇ ਨਾਲ ਕੀਤੀ ਗਈ ਸੀ| ਸੰਪਰਕ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਨੰਬਰ

ਸਰਕਾਰੀ ਵੈੱਬਸਾਈਟ

ਦਫ਼ਤਰ ਘਰ
ਸ੍ਰੀ ਐਸ ਸੀ ਅੱਗਰਵਾਲ ਆਈਏਐਸ
(ਰਿਟਾ.) ਚੀਫ਼ ਕਮਿਸ਼ਨਰ
scaprtsc
@gmail.com
0172-2790421 0172-2747034 www.rtspunjab.gov.in
ਸਕੱਤਰ ਦੀ ਅਸਾਮੀ ਖਾਲੀ ਹੈ

 

ਪੰਜਾਬ ਸੂਚਨਾ ਦਾ ਅਧਿਕਾਰ ਕਮਿਸ਼ਨ (ਪੀਆਰਟੀਆਈਸੀ):

ਸੰਪਰਕ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਨੰਬਰ

ਸਰਕਾਰੀ ਵੈੱਬਸਾਈਟ

ਦਫ਼ਤਰ ਘਰ
ਸ. ਸਰਵਣ ਸਿੰਘ ਚੰਨੀ ਆਈਏਐਸ
(ਰਿਟਾ.), ਮੁੱਖ ਸੂਚਨਾ ਕਮਿਸ਼ਨਰ
scic
@punjabmail.gov.in
0172-4630054
0172-4630074
- www.infocommpunjab.com
ਸਕੱਤਰ ਦੀ ਅਸਾਮੀ ਖਾਲੀ ਹੈ

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ : www.dgrpunjab.gov.in