ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ : ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫ਼ੋਨ ਫੋਟੋ
ਦਫ਼ਤਰ ਘਰ ਮੋਬਾਇਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀਮਤੀ ਵਿਨੀ ਮਹਾਜਨ, ਆਈ ਏ ਐਸ
ਵਧੀਕ ਮੁੱਖ ਸਕੱਤਰ
acshud@punjab.gov.in
acshud@puda.gov.in
0172-2215258
0172-2215529
0172-2741820
0172-2741711
(F) 0172-5016221
- -

 

4. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀਮਤੀ ਵਿਨੀ ਮਹਾਜਨ, ਆਈ ਏ ਐਸ
ਵਧੀਕ ਮੁੱਖ ਸਕੱਤਰ
acshud@punjab.gov.in
acshud@puda.gov.in
0172-2215258
0172-2215529
0172-2741820
0172-2741711
(F) 0172-5016221
- -
ਸ਼੍ਰੀ ਰਵੀ ਭਗਤ, ਆਈ ਏ ਐਸ
ਵਿਸ਼ੇਸ਼ ਸਕੱਤਰ, ਹਾਊਸਿੰਗ
ca@puda.gov.in 0172-2215501
0172-5027181
(F)0172-2215503
- 9877861786
ਸ਼੍ਰੀ ਭੁਪਿੰਦਰ ਸਿੰਘ
ਡਾਇਰੈਕਟਰ ਹਾਉਸਿੰਗ ਅਤੇ
ਸ਼ਹਿਰੀ ਵਿਕਾਸ ਵਿਭਾਗ
dir.hud@puda.gov.in 0172-2213555
(T/F)
- 9417400085

 

ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਸਰਕਾਰ ਅਧੀਨ ਵਿਭਾਗਾਂ/ ਬੋਰਡਾਂ/ਕਾਰਪੋਰੇਸ਼ਨਾ ਦਾ ਵੇਰਵਾ

ਕ. ਨਗਰ ਅਤੇ ਸ਼ਹਿਰੀ ਯੋਜਨਾਬੰਦੀ, ਪੰਜਾਬ

1. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਰਵੀ ਭਗਤ, ਆਈ ਏ ਐਸ
ਡਾਇਰੈਕਟਰ
ਨਗਰ ਅਤੇ ਸ਼ਹਿਰੀ ਯੋਜਨਾਬੰਦੀ, ਪੰਜਾਬ
ca@puda.gov.in 0172-2215501
0172-5027181
(F)0172-2215503
- 9877861786

 

2. ਵਿਭਾਗ ਦੇ ਕਰਜਕਾਰੀ ਨਿਯਮ:

ਪੀਏਪੀਆਰਏ 1995 ਅਤੇ ਪੀਆਰਟੀਪੀਡੀ ਐਕਟ, 1995  ਅਤੇ ਸਮੇਂ ਸਮੇਂ ਤੇ ਹੋਰ ਸਾਰੀਆਂ ਅਧੀਸੂਚਨਾਵਾਂ ਦੇ ਉਪਬੰਧਾਂ ਅਧੀਨ ਮੁੱਖ ਤੌਰ ਤੇ ਤਕਨੀਕੀ ਮਾਮਲਿਆਂ ਤੇ ਕਾਰਵਾਈ ਕੀਤੀ ਜਾਂਦੀ ਹੈ  ਅਤੇ ਇਹ www.puda.gov.in  ਵੈਬਸਾਈਟ ਤੇ ਉਪਲਬੱਧ ਹੈ |

3. ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ :

 • ਖੇਤਰੀ ਅਤੇ ਸ਼ਹਿਰੀ ਨੀਤੀ ਬਣਾਉਂਣਾ |
 • " ਪੰਜਾਬ ਖੇਤਰੀ ਅਤੇ ਨਗਰ ਯੋਜਨਾਬੰਦੀ ਅਤੇ ਵਿਕਾਸ ਐਕਟ, 1995" ਅਧੀਨ ਵਿਭਿੰਨ ਨਗਰਾਂ ਅਤੇ ਸ਼ਹਿਰਾਂ ਦੀ ਨਿਯਮਤ ਤਰੱਕੀ ਅਤੇ ਵਿਕਾਸ ਯੋਜਨਾਬੰਦੀ ਬਣਾਉਂਣਾ |
 • ਰਿਮੋਟ ਸੈਂਸਿੰਗ ਤਕਨੀਕਾਂ ਦੁਆਰਾ ਹਵਾਈ ਫੋਟੋਗ੍ਰਾਫੀ ਸਮੇਤ ਸ਼ਹਿਰਾਂ ਅਤੇ ਨਗਰਾਂ ਦੇ ਖੇਤਰੀ ਯੋਜਨਾ ਖੇਤਰਾਂ ਦਾ ਨਕਸ਼ਾ ਬਣਾਉਂਣਾ ਅਤੇ ਸਰਵੇਖਣ ਕਰਨਾ |
 • ਸ਼ਹਿਤੀ ਵਿਕਾਸ ਵਿਚ ਨਿਜ਼ੀ ਖੇਤਰ ਦੀ ਪ੍ਰਗਤੀਸ਼ੀਲ ਭਾਗੀਦਾਰੀ ਨੂੰ ਸ਼ਾਮਿਲ ਕਰਨ ਦੇ ਉਦੇਸ਼ ਨਾਲ ਰਾਜ ਸਰਕਾਰ ਨੇ ਕਈ ਮੈਗਾ ਹਾਊਸਿੰਗ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ |
 • ਸੀਐਲਯੂ ਦੀ ਮੰਜ਼ੂਰੀ ਨੂੰ ਸਰਲ ਅਤੇ ਤੇਜ ਬਨਾਉਂਣ ਹਿੱਤ, ਨਗਰ ਅਤੇ ਸ਼ਹਿਰੀ ਯੋਜਨਾਬੰਦੀ ਵਿਭਾਗ ਨੂੰ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਹੈ |
 • ਸਮਾਜਿਕ ਅਤੇ ਆਰਥਿਕ ਢਾਂਚਾਂ ਮੁੱਹਈਆ ਕਰਵਾਉਂਣ ਅਤੇ ਪ੍ਰੋਤਸਾਹਨ ਦੇਣ ਲਈ ਰਾਜ ਸਰਕਾਰ ਨੇ ਹਸਪਤਾਲ, ਹੋਟਲ,ਉਦਯੋਗ ਸਥਾਪਤ ਕਰਨ ਹਿੱਤ ਇੱਕ ਨੀਤੀ ਬਣਾਈ ਹੈ ਅਤੇ ਵਿਭਾਗ ਅਜਿਹੇ ਪ੍ਰੋਜੇਕਟਾਂ ਨੁੰ ਮੰਜ਼ੂਰੀ ਦਿਲਾਉਂਣ ਲਈ ਸਹਾਇਤਾ ਵੀ ਕਰਦਾ ਹੈ |
 • ਇਕ ਤੰਦਰੁਸਤ ਵਾਤਾਵਰਣ ਤਿਆਰ ਕਰਨ ਹਿੱਤ ਵਿਭਾਗ ਮਾਸਟਰ ਯੋਜਨਾ ਤਜਵੀਜਾਂ ਦੇ ਸਬੰਧ ਵਿਚ ਉਦਯੋਗਿਕ ਇਕਾਈਆਂ ਦੀ ਮੰਜ਼ੂਰੀ ਵਿਚ ਵੀ ਸਹਾਇਤਾ ਮੁੱਹਈਆ ਕਰਵਾਉਂਦਾ ਹੈ |
 • ਮੋਬਾਇਲ ਨੈਟਵਰਕ ਟਾਵਰ ਸਥਾਪਤ ਕਰਨ ਹਿੱਤ ਵਿਭਿੰਨ ਮੋਬਾਇਲ ਕੰਪਨੀਆਂ ਨੂੰ ਸਹਿਮਤੀ ਪ੍ਰਦਾਨ ਕੀਤੀ ਗਈ ਹੈ |
 • ਨਿਜ਼ੀ ਖੇਤਰ ਵਿਚ ਤਰਕੀ ਅਤੇ ਵਿਕਾਸ ਨੁੰ ਪ੍ਰੋਤਸਾਹਨ ਦੇਣ ਹਿੱਤ ਪੰਜਾਬ ਅਪਾਰਟਮੈਂਟਸ ਅਤੇ ਸੰਪਤੀ ਨਿਰਧਾਰਨ ਐਕਟ 1995 ਅਧੀਨ ਕਲੋਨੀਆਂ ਦੇ ਨਕਸ਼ਿਆਂ ਦੀ ਜਾਂਚ ਕਰਨਾ |
 • ਉਦਯੋਗਿਕ ਫੋਕਲ਼ ਪੁਆਇੰਟ ਦੀ ਸਥਾਪਨਾ ਨਾਲ ਸਬੰਧਤ ਉਦਯੋਗ ਵਿਭਾਗ, ਪੰਜਾਬ ਲਘੂ ਅਤੇ ਨਿਰਯਾਤ ਉਦਯੋਗ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਵਿਗਿਆਨ, ਤਕਨੀਕ ਅਤੇ ਵਾਤਾਵਰਨ ਵਿਭਾਗ ਨੂੰ ਤਕਨੀਕੀ ਸਹਾਇਤਾ ਮੁੱਹਈਆ ਕਰਵਾਉਂਣਾ ਅਤੇ ਉਦਯੋਗਿਕ ਇਕਾਈਆਂ ਦੀ ਸਥਾਪਨਾ ਵਿਚ ਸ਼ਾਮਲ ਮਾਮਲਿਆਂ/ਪ੍ਰੋਜੈਕਟਾ ਦੇ ਵਾਤਾਵਰਣ ਪਹਿਲੂਆਂ ਦੀ ਜਾਂਚ ਕਰਨਾ |
 • ਵਿਭਿੰਨ ਸਰਕਾਰੀ ਵਿਭਾਗਾਂ/ ਏਜੰਸੀਆਂ ਦੇ ਪ੍ਰੋਜੇਕਟਾਂ ਦੇ ਨਿਰਮਾਨ ਸਥਾਨਾਂ ਦੀ ਚੋਣ ਕਰਨਾ ਅਤੇ ਪੰਜਾਬ ਭੂਮੀ ਗ੍ਰਹਿਣ ਬੋਰਡ ਦੇ ਧਿਆਨ ਹਿੱਤ ਸਬੰਧਤ ਮਾਮਲਿਆਂ ਤੇ ਕਾਰਵਾਈ ਕਰਨਾ |
 • ਓਯੁਵੀਜੀਐਲ ਯੋਜਨਾ ਅਧੀਨ ਅਣਵਰਤੀ ਸਰਕਾਰੀ ਭੂਮੀ ਅਤੇ ਸੰਪਤੀ ਦੀ ਯੋਜਨਾਬੰਦੀ ਕਰਨਾ |
 • ਸ਼ਹਿਰੀ ਖੇਤਰਾਂ ਲਈ ਆਵਾਜਾਈ ਸੁਧਾਰ ਕਾਰਜਕਾਰੀ ਯੋਜਨਾਵਾਂ ਬਣਾਉਂਣਾ |
 • ਵਿਭਿੰਨ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੀ ਯੋਜਨਾ ਅਤੇ ਚਲਾਉਂਣ ਨਾਲ ਸਬੰਧਤ ਮਾਮਲਿਆਂ ਨਾਲ ਜਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਤਕਨੀਕੀ ਸਹਾਇਤਾ ਮੁੱਹਈਆ ਕਰਨਾ |
 • ਮਿਉਂਸੀਪਲ ਅਥਾਰਟੀ, ਵਿਕਾਸ ਅਥਾਰਟੀਆਂ ਦੁਆਰਾ ਹਵਾਲਾ ਇਮਾਰਤੀ ਬਿਨੈਪਤੱਰਾ ਤੇ ਸਲਾਹ ਦੇਣਾ ਅਤੇ ਜਿਲਾ ਪ੍ਰਸ਼ਾਸ਼ਨ ਦੁਆਰਾ ਹਵਾਲਾ ਦਿੱਤੇ ਪੈਟਰੋਲ ਪੰਪ ਅਤੇ ਸਿਨੇਮਾ ਘਰਾਂ ਦੇ ਨਿਰਮਾਨ ਸਥਾਨਾ ਦੀ ਜਾਂਚ ਕਰਨਾ |
 • ਮਿਉਂਸੀਪਲ ਕਮੇਟੀ/ ਮਿਉਂਸੀਪਲ ਕਾਰਪੋਰੇਸ਼ਨ ਦੀਆਂ ਹੱਦਾਂ ਤੋਂ ਬਾਹਰ ਪੈੰਦੇ ਇੱਕਲੇ ਪ੍ਰੋਜੈਕਟਾਂ ਦੇ ਇਮਾਰਤੀ ਨਕਸ਼ਿਆਂ ਦੀ ਮੰਜ਼ੂਰੀ ਦੇਣਾ |

 

4.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ
ਸ਼੍ਰੀ ਰਵੀ ਭਗਤ, ਆਈ ਏ ਐਸ,
ਮੁੱਖ ਪ੍ਰਸ਼ਾਸਕ, ਪੁੱਡਾ
ca@puda.gov.in 0172-2215501
0172-5027181
(F)0172-2215503
- www.puda.gov.in
ਸ਼੍ਰੀ ਰਵੀ ਭਗਤ, ਆਈ ਏ ਐਸ,
ਮੁੱਖ ਪ੍ਰਸ਼ਾਸਕ, ਗਮਾਡਾ
ca@gmada.gov.in 0172-2215522 - www.gmada.gov.in
ਸ਼੍ਰੀ ਹਰਬੀਰ ਸਿੰਘ, ਪੀ ਸੀ ਐਸ,
ਮੁੱਖ ਪ੍ਰਸ਼ਾਸਕ,
ਏ.ਡੀ.ਏ, ਅਮ੍ਰਿਤਸਰ
caada12345@gmail.com 0183-2503276
(F)0183-5063365
- www.adaamritsar.gov.in
ਸ਼੍ਰੀ ਹਰਬੀਰ ਸਿੰਘ, ਪੀ ਸੀ ਐਸ,
ਮੁੱਖ ਪ੍ਰਸ਼ਾਸਕ,
ਜੇਡੀਏ, ਜਲੰਧਰ
cajdajal@gmail.com 0181-5040742
(F)0181-2233341
- www.jdajalandhar.gov.in
ਸ਼੍ਰੀ ਵਿਮਲ ਕੁਮਾਰ ਸੇਤੀਆ, ਪੀ ਸੀ ਐਸ,
ਵਧੀਕ ਮੁੱਖ ਪ੍ਰਬੰਧਕ,
ਪੀ ਡੀ ਏ, ਪਟਿਆਲਾ
acapda13@gmail.com 0175-2285499
(F)0175-2280299
- www.pdapatiala.in
ਸ਼੍ਰੀ. ਬਲਵਿੰਦਰ ਸਿੰਘ ਧਾਲੀਵਾਲ, ਆਈਏਐਸ,
ਮੁੱਖ ਪ੍ਰਬੰਧਕ,
ਗਲਾਡਾ, ਲੁਧਿਆਣਾ
gladaldh@yahoo.com 0161-2460804 - www.glada.gov.in
ਸ਼੍ਰੀ. ਅਨਿਲ ਗਰਗ, ਪੀ ਸੀ ਐਸ,
ਮੁੱਖ ਪ੍ਰਬੰਧਕ,
ਬੀਡੀਏ, ਬਠਿੰਡਾ
cabdabti@gmail.com 0164-5050157
0164-2212632
(F)0164-2215782
- www.bdabathinda.gov.in

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈਬਸਾਈਟ :- www.puda.gov.in

 

ਖ. ਸ਼ਿਵਾਲਿਕ (ਧੌਲਾਧਾਰ) ਸੈਰ ਸਪਾਟਾ ਵਿਕਾਸ ਵਿਭਾਗ, ਪੰਜਾਬ

1. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀਮਤੀ ਵਿਨੀ ਮਹਾਜਨ, ਆਈ ਏ ਐਸ
ਵਧੀਕ ਮੁੱਖ ਸਕੱਤਰ
acshud@punjab.gov.in
acshud@puda.gov.in
0172-2215258
0172-2215529
0172-2741820
0172-2741711
(F) 0172-5016221
- -

 

2.  ਵਿਭਾਗ ਦੇ ਕਰਜਕਾਰੀ ਨਿਯਮ:

ਪਠਾਨਕੋਟ ਵਿਖੇ ਸੈਰ ਸਪਾਟਾ / ਰਣਜੀਤ ਸਾਗਰ ਝੀਲ ਦੇ ਨਾਲ ਨਾਲ ਥੀਨ ਡੈਮ ਦੇ ਆਲੇ ਦੁਆਲੇ ਮਨੋਰੰਜਨ ਸਥਾਨਾਂ ਦਾ ਵਿਕਾਸ ਕਰਨਾ |

 

3.  ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ :

ਪੀਪੀਪੀ ਅਧਾਰ ਤੇ ਪ੍ਰੋਜੇਕਟ ਦੀ ਯੋਜਨਾ ਅਤੇ ਵਿਕਾਸ |

 

4.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ
ਸ਼ਿਵਾਲਿਕ (ਧੌਲਾਧਾਰ) ਸੈਰ ਸਪਾਟਾ
ਵਿਕਾਸ ਵਿਭਾਗ, ਪੰਜਾਬ
ਚੰਡੀਗੜ (ਐਸਡੀਟੀਡੀਬੀ)
- - - www.sdtdb.com
ਮੁੱਖ ਕਾਰਜਕਾਰੀ ਅਫਸਰ
ਸ਼੍ਰੀ ਰਵੀ ਭਗਤ, ਆਈ ਏ ਐਸ
ca@puda.gov.in 0172-2215501
0172-5027181
(F)0172-2215503
- 9877861786

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈਬਸਾਈਟ :- www.sdtdb.com