ਸੂਚਨਾ ਤਕਨਾਲੋਜੀ ਵਿਭਾਗ ਸੂਚਨਾ ਤਕਨਾਲੋਜੀ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਸੂਚਨਾ ਤਕਨੀਕ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਪ੍ਰਮੁਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ

ਸ਼ੀ ਰਾਕੇਸ਼ ਕੁਮਾਰ ਵਰਮਾ ਆਈਏਐਸ
ਪ੍ਰਮੁੱਖ ਸਕੱਤਰ ਸੂਚਨਾ ਤਕਨੀਕ

psit@punjab.gov.in 0172-2704472

 

4. ਵਿਭਾਗੀ ਡਰੈਕਟਰ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ

ਸ਼੍ਰੀਮਤੀ ਸ਼ਰੂਤੀ ਸਿੰਘ ਆਈਏਐਸ
ਡਰੈਕਟਰ ਸੂਚਨਾ ਤਕਨੀਕ

dir.it@punjab.gov.in 0172-2604892

 

5.  ਵਿਭਾਗ ਦੇ ਕਾਰਜਕਾਰੀ ਨਿਯਮ:

             1/1/2012-ਜੀਸੀ(5)/3742 ਮਿਤੀ 16.3.12,ਕਾਰਜਕਾਰੀ ਨਿਯਮਾਂ ਦੀ ਵੰਡ(ਪਹਿਲੀ ਸੋਧ), 2012 ਨੰਬਰ ਦੇ ਹਵਾਲੇ ਨਾਲ ਆਮ ਪ੍ਰਬੰਧਕੀ ਵਿਭਾਗ ਦੁਆਰਾ ਜਾਰੀ ਇਕ ਹੁਕਮ ਦੇ ਹਵਾਰੇ ਅਨੁਸਾਰ ਸੂਚਨਾ ਤਕਨੀਕ ਵਿਭਾਗ ਨੂੰ ਹੇਠਾਂ ਦਿਤੇ ਕੰਮ ਸੌਂਪੇ ਗਏ ਹਨ :

  • ਪੰਜਾਬ ਵਿਚ ਆਈਟੀ ਇਡੰਸਟਰੀ ਦਾ ਵਧਾਵਾ
  • ਆਈਟੀ ਪਾਰਕ ਅਤੇ ਜਾਣ੍ਕਾਰੀ ਪਾਰਕਾਂ ਦੀ ਸਥਾਪਣਾ ਲਈ ਪਾਲਿਸੀ
  • ਆਈਟੀ ਸਮਰਥ ਸੇਵਾ ਇਡੰਸਟਰੀ ਦੇ ਪ੍ਰੋਤਸਾਹਨ ਲਈ ਪਾਲਿਸੀ

 

6.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਪੰਜਾਬ ਵਿਚ ਆਈਟੀ  ਇਡੰਸਟਰੀ  ਦੇ ਵਾਧੇ ਲਈ ਸੁਸਾਈਟੀ:-

ਐਸਪੀਆਈਟੀਆਈਪੀ ਦੇ ਬੋਰਡ ਦੇ ਗਵਰਨਰਾਂ ਦੀ ਸੰਪਰਕ ਸੂਚਨਾ ਹੇਠ ਅਨੁਸਾਰ ਹੈ:-

ਨਾਮ ਅਤੇ ਅਹੁਦਾ ਈਮੇਲ ਟੈਲੀਫੋਨ
ਦਫ਼ਤਰ
ਕੈਪਟਨ ਅਮਰਿੰਦਰ ਸਿੰਘ
ਚੇਅਰਮੈਨ
cmo@punjab.gov.in 0172-2740325
ਸ਼ੀ ਰਾਕੇਸ਼ ਕੁਮਾਰ ਵਰਮਾ, ਆਈਏਐਸ
ਵਾਈਸ ਚੇਅਰਮੈਨ
psit@punjab.gov.in 0172-2704472
ਸ਼੍ਰੀਮਤੀ ਸ਼ਰੂਤੀ ਸਿੰਘ, ਆਈਏਐਸ
ਮੈਂਬਰ ਸਕੱਤਰ
dir.it@punjab.gov.in 0172-2704717

 

7. ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ
ਦਫਤਰੀ ਮੈਨੁਅਲ
1 ਸਥਾਈ ਹੁਕਮ

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.doitpunjab.gov.in