ਨਿਵੇਸ਼ ਪ੍ਰੋਤਸਾਹਨ ਵਿਭਾਗ ਨਿਵੇਸ਼ ਪ੍ਰੋਤਸਾਹਨ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਨਿਵੇਸ਼ ਪ੍ਰੋਤਸਾਹਨ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼੍ਰੀ ਕਰਨ ਏ ਸਿੰਘ ਆਈ ਏ ਐਸ
ਵਧੀਕ ਮੁੱਖ ਸਕੱਤਰ
karanavtar@yahoo.in 0172-2743854 0172-2702517 9501822666

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਰਾਜਤ ਅਗਰਵਾਲ ਆਈ ਏ ਐਸ
ਸੀ ਈ ਓ
ceo@investpunjab.gov.in 0172-2776024 - 9501399999

 

5.  ਵਿਭਾਗ ਦੇ ਕਾਰਜਕਾਰੀ ਨਿਯਮ:

  • ਪੰਜਾਬ ਵਿਚ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਉਦਯੋਗ ਨਾਲ ਗਲੱਬਾਤ ਕਰਨਾ |
  • ਸੰਘ ਅਤੇ ਰਾਜ ਸਰਕਾਰਾਂ ਦੇ ਵਿਭਾਗਾਂ ਵਿਚ ਨਿਵੇਸ਼ ਤਜ਼ਵੀਜਾਂ ਦੀ ਜਾਂਚ ਕਰਨਾ |  
  • ਸੰਘ ਸਰਕਾਰ ਦੇ ਕਿਸੇ ਵੀ ਮੰਤਰਾਲਾ ਜਾਂ ਵਿਭਾਗ ਵਿਚ ਪੰਜਾਬ ਦੇ ਕੋਈ ਹੋਰ ਲੰਬਿਤ ਮਾਮਲੇ ਦੀ ਜਾਂਚ ਅਤੇ ਦੇਖ ਰੇਖ ਕਰਨਾ |
  • ਨਿਵੇਸ਼ ਪ੍ਰੋਤਸਾਹਨ ਲਈ  ਕਾਰੋਬਾਰੀ ਮੇਲੇ, ਰੋਡ ਸ਼ੋ, ਸੈਮੀਨਾਲ ਅਤੇ ਗੋਸ਼ਟੀਆਂ ਦੇ ਆਯੋਜਨ ਲਈ ਉਦਯੋਗ ਵਿਭਾਗ ਅਤੇ ਦੂਸਰੇ ਸੰਬਧਤ ਵਿਭਾਗਾਂ ਨਾਲ ਤਾਲਮੇਲ ਕਰਨਾ |

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

  • ਪੰਜਾਬ ਵਿਚ ਨਵੇਂ ਕਾਇਮ ਉਦਯੋਗ ਨੂੰ ਨਿਯੰਤਰਕ ਮੰਜ਼ੂਰੀ ਪ੍ਰ੍ਦਾਨ ਕਰਨ ਲਈ ਇਕ ਹੀ ਥਾਂ |
  • ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ਤੇ ਵੱਖ-ਵੱਖ ਨੀਤੀਆਂ ਰਾਹੀਂ ਜਾਰੀ ਕੀਤੇ ਫਿਸਕਲ ਇੰਸੈਨਟਿਵਸ ਦੇ ਉਦੇਸ਼ ਨੂੰ ਪੂਰਾ ਕਰਨਾ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਿਵੇਸ਼ ਪ੍ਰੋਤਸਾਹਨ ਬਿਉਰੋ ਪੰਜਾਬ

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ ਘਰ
ਸ਼੍ਰੀ ਰਾਜਤ ਅਗਰਵਾਲ ਆਈ ਏ ਐਸ
ਸੀ ਈ ਓ
ceo@investpunjab.gov.in 0172-2776024 - www.investpunjab.gov.in

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.investpunjab.gov.in