ਲੇਬਰ ਵਿਭਾਗ ਲੇਬਰ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਕਿਰਤ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼੍ਰੀ ਸੰਜੇ ਕੁਮਾਰ, ਆਈਏਐਸ
ਪ੍ਰਮੁੱਖ ਸਕੱਤਰ
psl@punjab.gov.in 0172-2740897 - -

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਤੇਜਿੰਦਰ ਸਿੰਘ ਧਾਲੀਵਾਲ ਆਈ ਏ ਐਸ
ਕਿਰਤ ਕਮੀਸ਼ਨਰ, ਪੰਜਾਬ
tsdhaliwal59
@gmail.com
0172-2704847 - -

 

5.  ਵਿਭਾਗ ਦੇ ਕਾਰਜਕਾਰੀ ਨਿਯਮ:

ਵਿਭਾਗ ਦੀਆਂ ਮੁਢਲੀਆਂ ਡਿਉਟੀਆਂ ਹਨ-

 • ਕਿਰਤ ਕਨੂੰਨ ਲਾਗੂ ਕਰਨਾ
 • ਉਦਯੋਗਿਕ ਸ਼ਾਂਤੀ ਬਣਾਏ ਰਖਣਾ
 • ਕਰਮਚਾਰੀਆਂ ਦੀ ਸੁਰਖਿਆ, ਸਿਹਤ ਅਤੇ ਭਲਾਈ ਯਕੀਨੀ ਕਰਨਾ
 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 1. ਫੈਕਟਰੀ ਐਕਟ, 1948 ਅਧੀਨ ਫੈਕਟਰੀਆਂ ਦਾ ਪੰਜੀਕਰਨ | ਡਿਪਟੀ ਡਰੈਕਟਰ ਫੈਕਟਰੀਆਂ ਅਤੇ ਸਹਾਇਕ ਡਰੈਕਟਰ ਫੈਕਟਰੀਆਂ ਯਕੀਨੀ ਬਣਾਉਦੇਂ ਹਨ ਕਿ ਫੈਕਟਰੀਆਂ ਦੇ ਕਾਬਜ਼ ਜਰੂਰੀ ਸੁਰਖਿਆ ਉਪਾਅ ਲੈਣ ਤਾਂ ਕਿ ਕਰਮਚਾਰੀਆਂ ਦੀ ਸਿਹਤ ਅਤੇ ਰਖਿੱਆ ਸੁਰਖਿਅਤ ਕੀਤੀ ਜਾ ਸਕੇ |
 2. ਪੰਜਾਬ ਦੁਕਾਨਾ ਅਤੇ ਵਪਾਰਕ ਸੰਸਥਾਨਾ ਐਕਟ, 1958 ਅਧੀਨ ਦੁਕਾਨਾ ਅਤੇ ਵਪਾਰਕ ਸੰਸਥਾਨਾ ਦਾ ਪੰਜੀਕਰਨ | ਐਕਟ ਦੇ ਅਧੀਨ ਸੂਚਿਤ ਸ਼ਹਿਰ/ ਕਸਬੇ ਸੰਸਥਾਨਾ ਦੇ ਕੰਮ ਕਰਨ ਦੇ ਘੰਟੇ ਨਿਰਧਾਰਤ ਕਰਨਗੇ ਅਤੇ ਹਫਤਾਵਾਰ ਛੁਟੀ ਲਾਗੂ ਕਰਨਗੇ ਅਤੇ ਕਰਮਚਾਰੀਆਂ ਦੀ ਸਿਹਤ ਅਤੇੱ ਸੁਰਖਿੱਆ ਯਕੀਨੀ ਕਰਨਗੇ |
 3. ਠੇਕਾ ਕਿਰਤ ਐਕਟ (ਨਿਰਧਾਰਤ ਅਤੇ ਖੱਤਮ), 1970 ਅਧੀਨ ਕਰਮਚਾਰੀਆਂ ਦਾ ਪੰਜੀਕਰਨ | ਠੇਕਾ ਕਿਰਤ ਦੇ ਕੰਮ ਦੀਆਂ ਸ਼ਰਤਾਂ ਨਿਯਮਤ ਕਰਨ ਲਈ ਐਕਟ ਦੇ ਅਧਿਨ ਠੇਕੇਦਾਰਾਂ ਨੂੰ ਲਾਈਸੇਂਸ ਦੇਣਾ ਅਤੇ ਕੁਝ ਮਾਮਲਿਆਂ ਵਿਚ ਠੇਕਾ ਕਿਰਤ ਨੂੰ ਖਤਮ ਕਰਨਾ |
 4. ਅੰਤਰ-ਰਾਜੀ ਪਰਵਾਸੀ ਕਰਮਚਾਰੀ ( ਰੋਜ਼ਗਾਰ ਦਾ ਨਿਰਧਾਰਨ ਅਤੇ ਸੇਵਾ ਦੀਆਂ ਸ਼ਰਤਾਂ) ਐਕਟ, 1979 ਅਧੀਨ ਠੇਕੇਦਾਰਾਂ ਨੂੰ ਲਾਈਸੇਂਸ ਦੇਣਾ ਅਤੇ ਕਰਮਚਾਰੀਆਂ ਦਾ ਪੰਜੀਕਰਨ | ਪਰਵਾਸੀ ਕਰਮਚਾਰੀਆਂ ਦੇ ਰੋਜ਼ਗਾਰ ਦੀਆਂ ਸ਼ਰਤਾਂ ਨੂੰ ਨਿਰਧਾਰਤ ਕਰਨਾ |
 5. ਮੋਟਰ ਟਰਾਂਸਪੋਰਟ ਕਰਮਚਾਰੀ ਐਕਟ, 1961 ਅਧੀਨ ਮੋਟਰ ਟਰਾਂਸਪੋਰਟ ਦਾ ਪੰਜੀਕਰਨ |
 6. ਇਮਾਰਤ ਅਤੇ ਹੋਰ ਉਸਾਰੀ ਕਰਮਚਾਰੀਆਂ(ਰੋਜ਼ਗਾਰ ਦਾ ਨਿਰਧਾਰਨ ਅਤੇ ਸੇਵਾ ਦੀਆਂ ਸ਼ਰਤਾਂ) ਐਕਟ, 1996 ਅਧੀਨ ਠੇਕੇਦਾਰਾਂ ਨੂੰ ਲਾਈਸੇਂਸ ਦੇਣਾ ਅਤੇ ਕਰਮਚਾਰੀਆਂ ਦਾ ਪੰਜੀਕਰਨ |
 7. ਟਰੇਡ ਯੁਨੀਅਨ ਐਕਟ, 1926 ਅਧੀਨ ਟਰੇਡ ਯੁਨੀਅਨਾਂ ਦਾ ਪੰਜੀਕਰਨ |
 8. ਉਦਯੋਗਿਕ ਰੋਜ਼ਗਾਰ ਸਥਾਈ ਹੁਕਮਾਂ ਐਕਟ, 1946 ਅਧੀਨ ਸਥਾਈ ਹੁਕਮਾਂ ਦਾ ਪ੍ਰ੍ਮਾਣੀਕਰਨ |
 9. ਘੱਟੋ ਘੱਟ ਮਜ਼ਦੁਰੀ ਐਕਟ, 1948 ਅਧੀਨ ਘੱਟੋ ਘੱਟ ਮਜ਼ਦੁਰੀ ਦਾ ਨਿਰਧਾਰਨ/ਸਸ਼ੋਧਨ |
 10. ਸੌ ਜਾਂ ਜਿਆਦਾ ਕਰਮਚਾਰੀਆਂ ਨੂੰ ਰੋਜ਼ਗਾਰ ਦੇਣ ਵਾਲੇ ਉਦਯੋਗਿਕ ਸੰਸਥਾਨਾ ਵਿਚ ਕਰਮਚਾਰੀਆਂ ਦੀ ਛਾਂਟੀ ਲਈ ਮੰਜੂਰੀ ਦਿੰਦਾ ਹੈ|
 11. ਸੌ ਜਾਂ ਜਿਆਦਾ ਕਰਮਚਾਰੀਆਂ ਨੂੰ ਰੋਜ਼ਗਾਰ ਦੇਣ ਵਾਲੇ ਉਦਯੋਗਿਕ ਸੰਸਥਾਨਾ ਨੂੰ ਬੰਦ ਕਰਨ ਲਈ ਮੰਜੂਰੀ ਦਿੰਦਾ ਹੈ |
 12. ਗਰੇਚਉਟੀ  ਦਾ ਭੁਗਤਾਨ  ਐਕਟ 1972 ਅਧੀਨ ਅਪੀਲ ਅਥਾਰਟੀ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ
ਸ਼੍ਰੀ ਤੇਜਿੰਦਰ ਸਿੰਘ ਧਾਲੀਵਾਲ ਆਈ ਏ ਐਸ
ਸਕੱਤਰ ਅਤੇ ਮੁੱਖ ਕਾਰਜਕਾਰੀ ਅਫਸਰ
ਪੰਜਾਬ ਇਮਾਰਤ ਅਤੇ ਹੋਰ ਉਸਾਰੀ
ਕਰਮਚਾਰੀ ਭਲਾਈ ਬੋਰਡ
tsdhaliwal59
@gmail.com
0172-2704847 bocw.punjab.gov.in
ਸ਼੍ਰੀ ਤੇਜਿੰਦਰ ਸਿੰਘ ਧਾਲੀਵਾਲ ਆਈ ਏ ਐਸ
ਭਲਾਈ ਕਮੀਸ਼ਨਰ
ਪੰਜਾਬ ਕਿਰਤ ਭਲਾਈ ਬੋਰਡ
- - pblabour.gov.in

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: pblabour.gov.in