ਕਾਨੂੰਨੀ ਅਤੇ ਵਿਧਾਨਕ ਮਾਮਲੇ ਵਿਭਾਗ ਕਾਨੂੰਨੀ ਅਤੇ ਵਿਧਾਨਕ ਮਾਮਲੇ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ : ਗ੍ਰਹਿ ਮਾਮਲੇ ਅਤੇ ਜੇਲ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਡਾ. ਨਿਰਮਲਜੀਤ ਸਿੰਘ ਕਲਸੀ
ਵਧੀਕ ਮੁੱਖ ਸਕੱਤਰ
acsdoffice@gmail.com 0172-2740459 - 9999997861

 

4. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ. ਵਿਵੇਕ ਪੁਰੀ
ਕਾਨੂੰਨੀ ਰਿਮੇਮਰ ਅਤੇ ਸਕੱਤਰ
lawsecypb@gmail.com 0175-2710168 0172-2220055 8558800190

 

5.  ਵਿਭਾਗ ਦੇ ਕਰਜਕਾਰੀ ਨਿਯਮ:

ੳ.  ਕਨੂੰਨੀ ਅਤੇ ਵਿਧਾਨਿਕ ਮਾਮਲੇ ਵਿੰਗ

  • ਮੁੱਖ ਅਤੇ ਅਧੀਨ ਕਨੂੰਨ |
  • ਕਨੂੰਨਾ ਦਾ ਵਰਗੀਕਰਣ ਅਤੇ ਪ੍ਰਕਾਸ਼ਣ ਜਿਸ ਵਿਚ ਪੰਜਾਬ ਸਰਕਾਰੀ ਭਾਸ਼ਾ ਐਕਟ,  1967 ਦੀ ਧਾਰਾ 6-A ਅਧੀਨ ਕਨੂੰਨਾ ਦਾ ਪ੍ਰਮਾਣਿਤ ਪੰਜਾਬੀ ਅਨੁਵਾਦ ਸ਼ਾਮਲ ਹੈ |
  • ਰਾਜ ਅਤੇ ਸਰਕਾਰੀ ਦਫਤਰਾਂ ਨੂੰ ਪ੍ਰ੍ਭਾਵਿਤ ਕਰਦੇ ਮੁਕੱਦਮੇ |
  • ਕਨੂੰਨੀ ਮਾਮਲਿਆਂ ਅਤੇ ਉਪੱਰ ਸ੍ਲਾਹ |
  • ਕੇਂਦਰੀ ਅਤੇ ਰਾਜ ਕਨੂੰਨਾ ਦਾ ਪੰਜਾਬੀ ਵਿਚ ਅਨੁਵਾਦ |

ਕਨੂੰਨੀ ਸਹਾਇਤਾ ਵਿੰਗ

  • ਕਨੂੰਨੀ ਸਹਾਇਤਾ ਨਾਲ ਸੰਬਧਤ ਸਾਰੇ ਮਾਮਲੇ |
  • ਪੰਜਾਬ ਰਾਜ ਹਿੱਤ ਕਨੂੰਨੀ ਸੇਵਾਵਾਂ ਅਥਾਰਟੀ ਦੀ ਸਥਾਪਣਾ ਅਤੇ ਬਜ਼ਟ ਨਾਲ ਸੰਬਧਤ ਸਾਰੇ ਮਾਮਲੇ |

 

6.  ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ :

ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਉਕਤ ਕਾਲਮ 5 ਵਿਚ ਦਰਸਾਈਆਂ ਹਨ |
 

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਮੋਬਾਇਲ
ਸ਼੍ਰੀਮਤੀ ਹਰਪ੍ਰੀਤ ਕੌਰ ਜੀਅਨ ms@pulsa.gov.in 2216750 2690114 www.pulsa.gov.in

 

ਵਧੇਰੇ ਵੇਰਵੇਵਾਰ ਜਾਣਕਾਰੀ ਲਈ:

ਵਿਭਾਗੀ ਵੈਬਸਾਈਟ: ਉਪਲਬੱਧ ਨਹੀ