ਛੁੱਟੀਆਂ ਦੀ ਸੂਚੀ - 2017 ਛੁੱਟੀਆਂ ਦੀ ਸੂਚੀ - 2017

ਇੱਥੇ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕਲੰਡਰ ਸਾਲ 2018 ਦੌਰਾਨ ਪੰਜਾਬ ਸਰਕਾਰ ਦੇ ਅਧੀਨ ਸਰਕਾਰੀ ਦਫ਼ਤਰਾਂ ਵਿਚ ਹੇਠ ਦਰਜ ਅਨੁਸੂਚਿਤ ਛੁੱਟੀਆਂ ਸਰਕਾਰੀ ਛੁੱਟੀਆਂ ਦੇ ਰੂਪ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ  - 

ਸ਼ੈਡਿਯੂਲ

ਲੜੀ ਨੰ ਛੁੱਟੀ(ਆਂ) ਦਾ ਨਾਂ ਮਿਤੀ ਸਪਤਾਹ ਦਾ ਦਿਨ

1

ਸਾਰੇ ਸ਼ਨਿੱਚਰਵਾਰ    
2 ਸਾਰੇ ਐਤਵਾਰ    

 

ਹੋਰ ਛੁੱਟੀਆਂ

ਲੜੀ ਨੰ ਛੁੱਟੀ(ਆਂ) ਦਾ ਨਾਂ ਮਿਤੀ ਸਪਤਾਹ ਦਾ ਦਿਨ

1

ਗਣਤੰਤਰ ਦਿਵਸ 26 ਜਨਵਰੀ ਸ਼ੁੱਕਰਵਾਰ

2

ਜਨਮ ਦਿਹਾੜਾ ਸ੍ਰੀ ਗੁਰੂ ਰਵੀਦਾਸ ਜੀ 31 ਜਨਵਰੀ ਬੁੱਧਵਾਰ
3

ਮਹਾ ਸ਼ਿਵਰਾਤਰੀ

14 ਫਰਵਰੀ ਬੁੱਧਵਾਰ
4

ਹੋਲੀ

2 ਮਾਰਚ ਸ਼ੁੱਕਰਵਾਰ
5

ਰਾਮ ਨੌਮੀ

25 ਮਾਰਚ ਐਤਵਾਰ
6

ਮਹਾਵੀਰ ਜੈਯੰਤੀ

29 ਮਾਰਚ ਵੀਰਵਾਰ
7

ਗੁਡ ਫ਼ਰਾਈਡੇ

30 ਮਾਰਚ ਸ਼ੁੱਕਰਵਾਰ
8

ਜਨਮ ਦਿਵਸ ਡਾ. ਬੀ ਆਰ ਅੰਬੇਡਕਰ / ਵਿਸਾਖੀ

14 ਅਪ੍ਰੈਲ ਸ਼ਨਿੱਚਰਵਾਰ

9

ਈਦ-ਉਲ-ਫ਼ਿਤਰ 16 ਜੂਨ ਸ਼ਨਿੱਚਰਵਾਰ
10

ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ

17 ਜੂਨ ਐਤਵਾਰ

11

ਸੁਤੰਤਰਤਾ ਦਿਵਸ 15 ਅਗਸਤ ਬੁੱਧਵਾਰ

12

ਜਨਮ ਅਸ਼ਟਮੀ 3 ਸਤੰਬਰ ਸੋਮਵਾਰ

13

ਜਨਮ ਦਿਵਸ ਮਹਾਤਮਾ ਗਾਂਧੀ ਜੀ 2 ਅਕਤੂਬਰ ਮੰਗਲਵਾਰ
14

ਦੁਸਹਿਰਾ

19 ਅਕਤੂਬਰ ਸ਼ੁੱਕਰਵਾਰ

15

ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 24 ਅਕਤੂਬਰ ਬੁੱਧਵਾਰ

16

ਦੀਵਾਲੀ 7 ਨਵੰਬਰ ਬੁੱਧਵਾਰ

17

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 23 ਨਵੰਬਰ ਸ਼ੁੱਕਰਵਾਰ
18

ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ

12 ਦਸੰਬਰ

ਬੁੱਧਵਾਰ

19

ਕ੍ਰਿਸਮਸ ਦਿਵਸ 25 ਦਸੰਬਰ ਮੰਗਲਵਾਰ
20

ਪ੍ਰਕਾਸ਼ ਗੁਰਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

- -

ਨੋਟ 1: "ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ" ਦੇ ਸਬੰਧ ਵਿਚ ਛੁੱਟੀ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ |

ਨੋਟ 2 : ਉਪਰੋਕਤ ਤੋਂ ਇਲਾਵਾ, ਹਰੇਕ ਕਰਮਚਾਰੀ ਕਲੰਡਰ ਸਾਲ – 2018 ਦੌਰਾਨ ਹੇਠ ਦਰਸਾਈ ਸੂਚੀ ਵਾਲੀਆਂ ਛੁੱਟੀਆਂ ਵਿਚੋਂ ਕੋਈ 5 ਰਾਖਵੀਆਂ ਛੁੱਟੀਆਂ ਲੈ ਸਕੇਗਾ / ਸਕੇਗੀ|

ਲੜੀ ਨੰ ਛੁੱਟੀ(ਆਂ) ਦਾ ਨਾਂ ਮਿਤੀ ਸਪਤਾਹ ਦਾ ਦਿਨ

1

ਨਵਾਂ ਸਾਲ ਦਿਵਸ 1 ਜਨਵਰੀ ਸੋਮਵਾਰ

2

ਲੋਹੜੀ 13 ਜਨਵਰੀ ਸ਼ਨਿੱਚਰਵਾਰ
3

ਬਸੰਤ ਪੰਚਮੀ / ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ

22 ਜਨਵਰੀ ਸੋਮਵਾਰ
4

ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ

27 ਜਨਵਰੀ ਸ਼ਨਿੱਚਰਵਾਰ
5

ਹੋਲਾ - ਮੁਹੱਲਾ

2 ਮਾਰਚ ਸ਼ੁੱਕਰਵਾਰ
6

ਅੰਤਰ - ਰਾਸ਼ਟਰੀ ਮਹਿਲਾ ਦਿਵਸ

8 ਮਾਰਚ ਵੀਰਵਾਰ
7

ਸ਼ਹੀਦੀ ਦਿਵਸ ਸ. ਭਗਤ ਸਿੰਘ ਜੀ

23 ਮਾਰਚ ਸ਼ੁੱਕਰਵਾਰ
8

ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ

8 ਅਪ੍ਰੈਲ ਐਤਵਾਰ
9

ਭਗਵਾਨ ਪਰਸ਼ੂਰਾਮ ਜੈਯੰਤੀ

18 ਅਪ੍ਰੈਲ ਬੁੱਧਵਾਰ
10

ਬੁੱਧ ਪੁਰਨਿਮਾ

30 ਅਪ੍ਰੈਲ ਸੋਮਵਾਰ
11

ਮਈ ਦਿਵਸ

1 ਮਈ ਮੰਗਲਵਾਰ
12

ਨਿਰਜਲਾ ਇਕਾਦਸ਼ੀ

23 ਜੂਨ ਸ਼ਨਿੱਚਰਵਾਰ
13

ਕਬੀਰ ਜੈਯੰਤੀ

28 ਜੂਨ ਬੁੱਧਵਾਰ
14

ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ

29 ਜੂਨ ਸ਼ੁੱਕਰਵਾਰ
15

ਸ਼ਹੀਦੀ ਦਿਵਸ ਸ਼ਹੀਦ ਉੱਧਮ ਸਿੰਘ

31 ਜੁਲਾਈ ਮੰਗਲਵਾਰ
16

ਈਦ-ਉਲ-ਜ਼ੂਹਾ (ਬਕਰੀਦ)

22 ਅਗਸਤ ਬੁੱਧਵਾਰ
17

ਜਨਮ ਦਿਵਸ ਬਾਬਾ ਜੀਵਨ ਸਿੰਘ ਜੀ

5 ਸਤੰਬਰ ਬੁੱਧਵਾਰ
18

ਸਾਰਾਗੜੀ ਦਿਵਸ

12 ਸਤੰਬਰ ਬੁੱਧਵਾਰ
19

ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ

18 ਸਤੰਬਰ ਮੰਗਲਵਾਰ
20

ਮੁਹੱਰਮ

21 ਸਤੰਬਰ ਸ਼ੁੱਕਰਵਾਰ
21

ਅਨੰਤ ਚਤੁਰਦਸ਼ੀ

23 ਸਤੰਬਰ ਐਤਵਾਰ
22

ਜਨਮ ਦਿਵਸ ਸ. ਭਗਤ ਸਿੰਘ ਜੀ

28 ਸਤੰਬਰ ਸ਼ੁੱਕਰਵਾਰ
23

ਅਗਰਸੇਨ ਜਯੰਤੀ

10 ਅਕਤੂਬਰ ਬੁੱਧਵਾਰ
24

ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ

16 ਅਕਤੂਬਰ ਮੰਗਲਵਾਰ
25

ਜਨਮ ਦਿਵਸ ਸ੍ਰੀ ਗੁਰੂ ਰਾਮ ਦਾਸ ਜੀ

26 ਅਕਤੂਬਰ ਸ਼ੁੱਕਰਵਾਰ
26

ਜਨਮ ਦਿਵਸ ਸੰਤ ਨਾਮ ਦੇਵ ਜੀ

26 ਅਕਤੂਬਰ ਸ਼ੁੱਕਰਵਾਰ
27

ਕਰਵਾ ਚੌਥ

27 ਅਕਤੂਬਰ ਸ਼ਨਿੱਚਰਵਾਰ
28

ਨਵਾਂ ਪੰਜਾਬ ਦਿਵਸ

1 ਨਵੰਬਰ ਵੀਰਵਾਰ
29

ਵਿਸ਼ਵਕਰਮਾ ਦਿਵਸ

8 ਨਵੰਬਰ ਵੀਰਵਾਰ
30

ਗੋਵਰਧਨ ਪੂਜਾ

8 ਨਵੰਬਰ ਵੀਰਵਾਰ
31

ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

9 ਨਵੰਬਰ ਸ਼ੁੱਕਰਵਾਰ
32

ਸ਼ਹੀਦੀ ਦਿਵਸ ਸ: ਕਰਤਾਰ ਸਿੰਘ ਸਰਾਭਾ ਜੀ

16 ਨਵੰਬਰ ਸ਼ੁੱਕਰਵਾਰ
33

ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ - ਉੱਨ- ਨਬੀ ਜਾਂ ਈਦ-ਏ-ਮਿਲਾਦ)

21 ਨਵੰਬਰ ਬੁੱਧਵਾਰ
34 ਜੋੜ ਮੇਲਾ ਸ੍ਰੀ ਫ਼ਤਿਹਗੜ੍ਹ ਸਾਹਿਬ 26, 27 ਅਤੇ
28 ਦਸੰਬਰ
 
ਬੁੱਧਵਾਰ, ਵੀਰਵਾਰ,
ਅਤੇ ਸ਼ੁੱਕਰਵਾਰ

 

ਨੋਟ 3: ਇਸ ਤੋਂ ਇਲਾਵਾ ਹਰੇਕ ਕਰਮਚਾਰੀ ਕਲੰਡਰ ਸਾਲ 2018 ਦੌਰਾਨ ਹੇਠ ਦਿੱਤੀ ਸੂਚੀ ਵਿਚ ਦਰਜ ਮੌਕਿਆਂ ਦੇ ਸਬੰਧ ਵਿਚ ਨਗਰ ਕੀਰਤਨ / ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਕੋਈ ਵੀ ਚਾਰ (4) ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ, ਜਿਹੜੀਆਂ ਵੀ ਉਹ ਲੈਣਾ ਚਾਹੁੰਦਾ /  ਚਾਹੁੰਦੀ ਹੋਵੇ, ਲੈ ਸਕੇਗਾ / ਸਕੇਗੀ ਅਤੇ ਅਜਿਹੀਆਂ ਛੁੱਟੀਆਂ ਦਾ ਰਿਕਾਰਡ ਰੱਖਣਾ ਸਬੰਧਤ ਕੰਟਰੋਲਿੰਗ ਅਥਾਰਟੀ ਵੱਲੋਂ ਯਕੀਨੀ ਬਣਾਇਆ ਜਾਵੇਗਾ :-

 1. ਜਨ੍ਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ
 2. ਮਹਾ ਸ਼ਿਵਰਾਤਰੀ
 3. ਰਾਮ ਨੌਮੀ
 4. ਮਹਾਵੀ ਜੈਯੰਤੀ
 5. ਵਿਸਾਖੀ
 6. ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
 7. ਜਨਮ ਅਸ਼ਟਮੀ
 8. ਈਦ-ਉਲ-ਫ਼ਿਤਰ
 9. ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮ ਦਾਸ ਜੀ
 10. ਈਦ-ਉਲ-ਜ਼ੂਹਾ (ਬਕਰੀਦ)
 11. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
 12. ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
 13. ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
 14. ਕ੍ਰਿਸਮਸ ਦਿਵਸ
 15. ਪ੍ਰ੍ਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਇਨ੍ਹਾਂ ਅੱਧੇ ਦਿਨ ਵਾਲੀਆਂ ਛੁੱਟੀਆਂ ਤੇ ਵੀ ਰਾਖਵੀਆਂ ਛੁੱਟੀਆਂ ਵਾਲੇ ਨਿਯਮ ਹੀ ਲਾਗੂ ਹੋਣਗੇ|

 

ਨੋਟ 4: 26 ਅਗਸਤ 2018 ਦਿਨ ਐਤਵਾਰ ਨੂੰ ਰੱਖੜੀ ਦਾ ਤਿਉਹਾਰ ਮਨਾਆ ਜਾਏਗਾ |