ਵਿਜਿਲੈਂਸ ਬਿਓਰੋ ਵੱਲੋਂ ਮੀਮੋ ਵਿਜਿਲੈਂਸ ਬਿਓਰੋ ਵੱਲੋਂ ਮੀਮੋ

  • ਵਿਜਿਲੈਂਸ ਬਿਓਰੋ, ਪੰਜਾਬ ਵੱਲੋਂ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਭ੍ਰਸ਼ਟਾਚਾਰ ਦੀ ਰੋਕਥਾਮ ਵਿਚ ਆਮ ਆਦਮੀ ਦੀ ਸਹਾਇਤਾ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਅਧੀਨ ਆਉਂਦੇ ਹਰ ਇੱਕ ਦਫ਼ਤਰ ਦੇ ਬਾਹਰ ਲੱਗੇ ਬੋਰਡਾਂ ਤੇ  ਵਿਜਿਲੈਂਸ ਬਿਓਰੋ, ਪੰਜਾਬ ਦੀ ਵੱਬਸਾਈਟ ਅਤੇ ਟਾੱਲ ਫ਼੍ਰੀ ਨੰਬਰ (1800-1800-1000) (www.vigilancebureau.punjab.gov.in ) ਦਰਸਾਉਣ ਲਈ ਕਿਹਾ ਗਿਆ ਹੈ|
  • ਇਸ ਟਾੱਲ ਫ਼੍ਰੀ ਨੰਬਰ ਅਤੇ ਵੈੱਬਸਾਈਟ (1800-1800-1000) (www.vigilancebureau.punjab.gov.in ) ਦੀ ਵਰਤੋਂ ਕਰਦੇ ਹੋਏ ਕੋਈ ਵੀ ਕਿਸੇ ਵੀ ਸਰਕਾਰੀ ਕਰਮਚਾਰੀ ਦੇ ਬਾਰੇ ਸੂਚਨਾ ਦੇ ਸਕਦਾ ਹੈ ਜੇਕਰ ਉਹ ਕਿਸੇ ਵੀ ਪ੍ਰਕਾਰ ਦੇ ਭ੍ਰਸ਼ਟਾਚਾਰ ਵਿਚ ਸ਼ਾਮਲ ਹੋਵੇ| ਸਰਕਾਰੀ ਨੋਟੀਫ਼ਿਕੇਸ਼ਨ ਦੇਖਣ ਹਿਤ ਇੱਥੇ ਕਲਿੱਕ ਕਰੋ|