ਸੰਸਦੀ ਮਾਮਲੇ ਵਿਭਾਗ ਸੰਸਦੀ ਮਾਮਲੇ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਸੰਸਦੀ ਮਾਮਲੇ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ਼ੀ ਬ੍ਰਹਮ ਮੋਹਿੰਦਰਾ
ਕੈਬਨਿਟ ਮੰਤਰੀ
- 2740788
2741818
- 9815014500 -

3.  ਵਧੀਕ ਮੁੱਖ ਸਕੱਤਰ ਵਿੱਤੀ ਕਮਿਸ਼ਨਰ ਪ੍ਰਮੁੱਖ ਸਕੱਤਰ ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਜੀ ਵਜਰਾਲਿੰਗਮ
ਵਧੀਕ ਮੁੱਖ ਸਕੱਤਰ
ਸੰਸਦੀ ਮਾਮਲੇ
fcah@punjab.gov.in 2743541 - 9815988559
ਸ਼ੀ ਕੇ ਏ ਪੀ ਸਿਨਹਾ
ਸਕੱਤਰ
ਸੰਸਦੀ ਮਾਮਲੇ
kapsinha@gmail.com 2740266 2791054 9888314300

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ -ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼ੀ ਕੇ ਏ ਪੀ ਸਿਨਹਾ
ਸਕੱਤਰ
ਸੰਸਦੀ ਮਾਮਲੇ
kapsinha@gmail.com 2740266 2791054 9888314300

 

5.  ਵਿਭਾਗ ਦੇ ਕਾਰਜਕਾਰੀ ਨਿਯਮ:

 1. ਪੰਜਾਬ ਵਿਧਾਨ ਸਭਾ ਵਿਚ ਗਵਰਨਰ ਦਾ ਭਾਸ਼ਣ
 2. ਵਿਧਾਨਕ ਮਾਮਲੇ
 3. ਸ਼ੋਕ ਸੰਦੇਸ਼ ਹਵਾਲੇ
 4. ਮੌਜੂਦਾ ਅਤੇ ਸਾਬਕਾ ਮੈਂਬਰਾਂ, ਪ੍ਰੀਜ਼ਇਡਿੰਗ ਅਫ਼ਸਰਾਂ ਅਤੇ ਪੰਜਾਬ ਵਿਚਲੇ ਵਿਧਾਨ ਸਭਾ ਦੇ ਵਿਰੋਧੀ ਧਿਰ ਨੇਤਾਵਾਂ ਦੀਆਂ ਤਨਖਾਹਾਂ, ਭੱਤੇ, ਪੈਨਸ਼ਨਾ, ਮੈਡੀਕਲ ਸੁਵਿਧਾਵਾਂ ਨਾਲ ਸਬੰਧਤ ਸਾਰੇ ਮਾਮਲੇ।
 5. ਵੱਖ-ਵੱਖ ਵਿਭਾਗ਼ਾਂ ਲਈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀਆਂ ਸਲਾਹਕਾਰ ਕਮੇਟੀਆਂ।
 6. ਵਿਧਾਇਕਾਂ ਦੇ ਖਿਲਾਫ ਸ਼ਿਕਾਇਤਾਂ ਅਤੇ ਆਚਰਣ ਸੰਹਿਤਾ।
 7. ਪੰਜਾਬ ਸਰਕਾਰ ਦੁਆਰਾ ਗਠਿਤ ਕਮੇਟੀਆਂ ਵਿਚ ਵਿਧਾਇਕਾਂ ਦਾ ਨਾਮਾਂਕਣ ਕਰਨਾ
 8. ਰਾਜ ਵਿਧਾਨ ਸਭਾ ਦੇ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਅਖਤਿਆਰੀ ਗਰਾਂਟ।
 9. ਵਿਧਾਨਕ ਪ੍ਰਕ੍ਰਿਆਵਾਂ ਅਤੇ ਹੋਰ ਵਿਧਾਨਕ ਮਾਮਲਿਆਂ ਤੇ ਵਿਭਾਗ਼ਾਂ ਨੂੰ ਸਲਾਹ-ਮਸ਼ਵਰਾ ਦੇਣਾ।
 10. ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੁਆਰਾ ਕੀਤੀਆਂ ਸਿਫ਼ਾਰਸ਼ਾਂ ਤੇ ਕਾਰਵਾਈ ਅਤੇ ਪੰਜਾਬ ਵਿਧਾਨ ਸਭਾ ਦੇ ਉਪ-ਵਿਧਾਨ ਤੇ ਕਮੇਟੀ ਦੀਆ ਰਿਪੋਟਾਂ ਨੂੰ ਮੰਨਣਾ।
 11. ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ ਦਿੱਤੀਆਂ ਸੁਵਿਧਾਵਾਂ ਅਤੇ ਵਿਸ਼ੇਸ਼ ਅਧਿਕਾਰਾਂ ਅਤੇ ਅਧਿਕਾਰਾਂ ਨਾਲ ਸਬੰਧਤ ਮਾਮਲੇ।
 12. ਪੰਜਾਬ ਵਿਧਾਨ ਸਭਾ ਸੈਸ਼ਨ ਸਬੰਧੀ ਹਦਾਇਤਾਂ ਜਾਰੀ ਕਰਨਾ।
 13. ਪੰਜਾਬ ਵਿਧਾਨ ਸਭਾ ਇਜਲਾਸ ਬੁਲਾਉਣ ਅਤੇ ਇਜਲਾਸ ਸਥਗਨ ਕਰਨ ਦੀਆਂ ਤਾਰੀਕਾਂ ਦਾ ਨਿਰਧਾਰਣ ਕਰਨਾ।
 14. ਪੰਜਾਬ ਵਿਧਾਨ ਸਭਾ ਦੇ ਵਿਧਾਨਕ, ਵਿੱਤੀ ਅਤੇ ਹੋਰ ਕਾਰਜਾਂ ਲਈ ਤਾਲਮੇਲ ਕਰਨਾ ਅਤੇ ਯੋਜਨਾ ਬਣਾਉਣਾ।
 15. ਪੰਜਾਬ ਵਿਧਾਨ ਸਭਾ ਸੱਕਤਰੇਤ ਦੀ ਸਥਾਪਨਾ ਦੇ ਨਾਲ-ਨਾਲ ਸਬੰਧਤ ਸਾਰੇ ਸ਼ਾਮਿਲ ਮਾਮਲਿਆਂ ਜਿਸ ਵਿਚ ਸੇਵਾ ਨਿਯਮ ਤਿਆਰ ਕਰਨਾ ਵੀ ਸ਼ਾਮਿਲ ਹੈ, ਲਈ ਸਕੱਤਰ ਦੀ ਨਿਯੁਕਤੀ ਕਰਨਾ।
 16. ਕਾਮਨ ਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਅਤੇ ਭਾਰਤੀ ਪਾਰਲੀਮੈਂਟਰੀ ਐਸੋਸੀਏਸ਼ਨ ਨੂੰ ਗਰਾਂਟਾਂ ਦੇਣਾ।
 17. ਪੰਜਾਬ ਰਾਜ ਦੇ ਸੰਸਦ ਦੇ ਮੈਂਬਰਾਂ ਅਤੇ ਵਿਧਾਨ ਸਭਾ ਦੇ ਮੈਂਬਰਾਂ ਦੀਆਂ ਲਾਸ਼ਾਂ ਦੀ ਢੋਆ-ਢੁਆਈ ਦਾ ਕਾਰਜ ਕਰਨਾ।
 18. ਪ੍ਰਾਈਵੇਟ ਮੈਂਬਰਾਂ ਦੇ ਬਿਲਾਂ ਅਤੇ ਮਤਿਆਂ ਤੇ ਸਰਕਾਰ ਦਾ ਰੁਖ਼।
 19. ਰਾਜ ਦੇ ਪ੍ਰਾਜੈਕਟਾਂ ਅਤੇ ਰੁਚੀ ਵਾਲੇ ਸਥਾਨਾਂ ਤੇ ਵਿਧਾਨ ਸਭਾ ਮੈਂਬਰਾਂ ਦੇ ਦੌਰੇ ਕਰਵਾਉਣਾ।
 20. ਵਿਸ਼ੇਸ਼ ਲਿਖਤੀ ਆਦੇਸ਼, ਕਾਨਫਰੰਸਾਂ ਅਤੇ ਉਹਨਾ ਤੇ ਕੀਤੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ।
 21. ਪੰਜਾਬ ਵਿਧਾਨ ਸਭਾ ਵਿਚ ਮੰਤਰੀਆਂ ਦੁਆਰਾ ਯਕੀਨ ਦੁਆਉਣ ਵਾਲੀਆਂ ਨੀਤੀਆਂ ਸਬੰਧੀ ਮਾਮਲੇ ਅਤੇ ਉਹਨਾ ਨੂੰ ਲਾਗੂ ਕਰਨਾ।
 22. ਸੰਸਦੀ ਮਾਮਲਿਆਂ ਨਾਲ ਸਬੰਧ ਮਾਮਲਿਆਂ ਤੇ ਹਦਾਇਤਾਂ ਦਾ ਮੈਨੁਅਲ।
 23. ਵਿਧਾਨ ਸਭਾ ਵਿਚ ਪੇਸ਼ ਕੀਤੇ ਦਸਤਾਵੇਜ਼ਾਂ ਤੇ ਕਮੇਟੀ ਦੀ ਰਿਪੋਟ ਦਾ ਅਨੁਸਰਨ ਕਰਨਾ।
 24. ਲੋਕ ਸਭਾ ਅਤੇ ਰਾਜ ਸਭਾ ਦੇ ਪ੍ਰਸ਼ਨਾ ਦੇ ਜਵਾਬ ਭੇਜਣ ਲਈ ਵਿਭਾਗਾਂ ਨਾਲ ਤਾਲਮੇਲ ਕਰਨਾ।

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਸਥਾਈ ਹੁਕਮ ਦੇਖਣ ਲਈ ਇਥੇ ਕਲਿਕ ਕਰੋ

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ ਘਰ
- - - - -