ਬਿਜਲੀ ਵਿਭਾਗ ਬਿਜਲੀ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ :  ਊਰਜਾ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਸਤੀਸ਼ ਚੰਦਰਾ ਆਈਏਐਸ
ਵਧੀਕ ਮੁੱਖ ਸਕੱਤਰ
ਪੰਜਾਬ ਸਰਕਾਰ
ਊਰਜਾ ਵਿਭਾਗ
secy.power@punjab.gov.in 0172-2741387 - 9815074500

 

4. ਵਿਭਾਗੀ ਮੁੱਖੀ::

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਇੰਜ. ਅਸ਼ੋਕ ਕੁਮਾਰ ਦਿਕਸ਼ਿਤ
ਮੁੱਖ ਇਲੈਕਟ੍ਰੀਕਲ ਇੰਸਪੈਕਟਰ
ਪੰਜਾਬ ਸਰਕਾਰ
punjab.cei@gmail.com 0175-2212107 - 9872246483

 

5.  ਵਿਭਾਗ ਦੇ ਕਰਜਕਾਰੀ ਨਿਯਮ :

(ੳ) ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮੀਟਿਡ (ਪੀਐਸਟੀਸੀਐਲ) ਦੇ ਕਾਰਜਕਾਰੀ ਨਿਯਮ :

(ਦਸਤਾਵੇਜ ਦੇਖਂਣ ਲਈ ਇੱਥੇ ਕਲਿਕ ਕਰੋ)

 

6.  ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਮੁੱਖ ਇਲੈਕਟ੍ਰੀਕਲ ਇੰਸਪੈਕਟਰ ਦਾ ਦਫਤਰ ( ਪੰਜਾਬ ਇਲੈਕਟ੍ਰੀਕਲ ਇੰਸਪੈਕਟੋਰੇਟ) ਪ੍ਰਮੁੱਖ ਸਕੱਤਰ ਦੇ ਪ੍ਰਬੰਧਕੀ ਨਿੰਯਤਣ ਦੇ ਅਧੀਨ ਹੈ ਅਤੇ ਇਸਦੀ ਅਗਵਾਈ ਮੁੱਖ ਇਲੈਕਟ੍ਰੀਕਲ ਇੰਸਪੈਕਟਰ ਕਰਦਾ ਹੈ |

ਵਿਭਾਗ  ਬਿਜਲੀ ਬਿੱਲ(ਡਿਉਟੀ) ਐਕਟ, 2005 ਅਤੇ ਪੰਜਾਬ ਸਿਨੇਮਾਜ (ਨਿਰਧਾਰਣ) ਐਕਟ ਅਤੇ ਨਿਯਮ, 1952 ਅਤੇ ਇਸਦੇ ਅਧੀਨ ਬਣਾਏ ਨਿਯਮਾਂ ਅਤੇ ਅਧਿਨਿਯਮਾਂ ਦੇ ਪ੍ਰਬੰਧਨ ਅਤੇ ਲਾਗੂਕਰਣ ਲਈ ਜਿੰਮੇਵਾਰ ਹੈ |

 1. ਬਿਜਲੀ ਐਕਟ, 2003 |
 2. ਕੇਂਦਰੀ ਬਿਜਲੀ ਅਥਾਰਟੀ ( ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ), ਨਿਰਧਾਰਣ,2010 ਅਤੇ
 3. ਕੇਂਦਰੀ ਬਿਜਲੀ ਅਥਾਰਟੀ ( ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ), ਨਿਰਧਾਰਣ,2010 ਦੇ ਅਧਿਨਿਯਮ 29 ਅਧੀਨ ਰਾਜ ਸਰਕਾਰ ਦੁਆਰਾ ਬਣਾਏ ਪੰਜਾਬ ਲਾਈਸੈਂਸ ਬੋਰਡ(ਪ੍ਰ੍ਕ੍ਰਿਆ)|
 4. ਪੰਜਾਬ ਸਿਨੇਮਾਜ (ਨਿਰਧਾਰਣ) ਐਕਟ ਅਤੇ ਨਿਯਮ, 1952 |
 5. ਬਿਜਲੀ ਬਿਜਲੀ(ਡਿਉਟੀ) ਐਕਟ, 2005 ਅਤੇ ਪੰਜਾਬ ਬਿਜਲੀ(ਡਿਉਟੀ) ਨਿਯਮ,1958 |
1 ਬਿਜਲੀ ਐਕਟ, 2003 |
2 ਕੇਂਦਰੀ ਬਿਜਲੀ ਅਥਾਰਟੀ ਅਧਿਨਿਯਮ |
 • ਕੇਂਦਰੀ ਬਿਜਲੀ ਅਥਾਰਟੀ ( ਗਰਿਡ ਨਾਲ ਸੰਪਰਕ ਹਿੱਤ ਤਕਨੀਕੀ ਮਿਆਰ) ਅਧਿਨਿਯਮ,2007 |
 • ਕੇਂਦਰੀ ਬਿਜਲੀ ਅਥਾਰਟੀ (ਗਰਿਡ ਮਿਆਰ) ਅਧਿਨਿਯਮ,2010 |
 • ਕੇਂਦਰੀ ਬਿਜਲੀ ਅਥਾਰਟੀ (ਇਲੈਕਟ੍ਰਿਕ ਪਲਾਂਟ ਅਤੇ ਇਲੈਕਟ੍ਰਿਕ ਲਾਈਨਾਂ ਦੀ ਉਸਾਰੀ ਹਿੱਤ ਤਕਨੀਕੀ ਮਿਆਰ) ਅਧਿਨਿਯਮ,2010 |
 • ਕੇਂਦਰੀ ਬਿਜਲੀ ਅਥਾਰਟੀ ( ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ), ਅਧਿਨਿਯਮ,2010 |
 • ਕੇਂਦਰੀ ਬਿਜਲੀ ਅਥਾਰਟੀ (ਇਲੈਕਟ੍ਰਿਕ ਪਲਾਂਟ ਅਤੇ ਇਲੈਕਟ੍ਰਿਕ ਲਾਈਨਾਂ ਦੀ ਉਸਾਰੀ,ਸੰਚਾਲਣ ਅਤੇ ਸੰਭਾਲ ਹਿੱਤ ਸੁਰੱਖਿਆ ਜਰੂਰਤਾਂ) ਅਧਿਨਿਯਮ,2011 |
3 ਭਾਰਤੀ ਬਿਜਲੀ ਨਿਯਮ, 1956  ਦੇ ਨਿਯਮ 45 ਅਧੀਨ (ਹੁਣ ਕੇਂਦਰੀ ਬਿਜਲੀ ਅਥਾਰਟੀ ਅਧਿਨਿਯਮ,2010 ਦਾ ਅਧਿਨਿਯਮ 29) ਰਾਜ ਸਰਕਾਰ ਦੁਆਰਾ ਬਣਾਏ ਗਏ ਪੰਜਾਬ ਲਾਈਸੈਂਸਿੰਗ ਬੋਰਡ ਦੀਆਂ ਪ੍ਰਕ੍ਰਿਆਵਾਂ ਨੁੰ ਲਾਗੂ ਕਰਣਾ |
4 ਪੰਜਾਬ ਸਿਨੇਮਾਜ ਐਕਟ, 1952 ਅਤੇ ਪੰਜਾਬ ਸਿਨੇਮਾਜ (ਨਿਰਧਾਰਣ) ਨਿਯਮ |
5 ਪੰਜਾਬ ਬਿਜਲੀ(ਡਿਉਟੀ) ਐਕਟ, 2005 ਅਤੇ ਇਸਦੇ ਅਧੀਨ ਬਣਾਏ ਪੰਜਾਬ ਬਿਜਲੀ(ਡਿਉਟੀ) ਨਿਯਮ |
 ਉਪਰੋਕਤ ਐਕਟਾਂ ਅਤੇ ਨਿਯਮਾਂ/ਅਧਿਨਿਯਮਾਂ ਅਧੀਨ ਹੇਠਾਂ ਦੀਤੇ ਮਹਤੱਵ੍ਪੁਰਣ ਅਤੇ ਸਵਿਧਾਨਿਕ ਕਾਰਜ ਕਵਰ ਕੀਤੇ ਗਏ ਹਨ :-
1 ਬਿਜਲੀ ਐਕਟ, 2003 ਦਾ ਪ੍ਰਬੰਧਨ |
 • ਵਿਭਾਗ ਦਾ ਮੁੱਖ ਕਾਰਜ ਬਿਜਲੀ ਐਕਟ, 2003 ਦੀ ਧਾਰਾ 53 ਦੀਆਂ ਸ਼ਰਤਾਂ ਅਨੁਸਾਰ ਸਾਰੀਆਂ ਬਿਜਲੀ ਸਥਾਪਨਾਵਾਂ ਦੀ ਸੁਰੱਖਿਆ ਸੂਨਿਸ਼ਚਿਤ ਕਰਣਾ ਹੈ | 
 • ਘਟਨਾਵਾਂ ਦੇ ਵਾਪਰਣ ਦੇ ਅਸਲੀ ਕਾਰਣਾ ਦਾ ਪਤਾ ਲਗਾਉਣ ਲਈ ਧਾਰਾ 161 ਅਧੀਨ ਘਾਤਕ ਅਤੇ ਗੈਰ ਘਾਤਕ ਬਿਜਲੀ ਘਟਨਾਵਾਂ ਦੀ ਜਾਂਚ ਕਰਣਾ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸੁਧਾਰਾਤਮਕ ਉਪਾਅ ਦਾ ਮਸ਼ਵਰਾ ਦੇਣਾ |
 • ਜਦੋਂ ਵੀ ਕਿਹਾ ਜਾਂਦਾ ਹੈ ਉਦੋਂ ਰਾਜ ਸਰਕਾਰ ਨੂੰ ਬਿਜਲੀ ਕਨੂੰਨ ਨਾਲ ਜੂੜੇ ਮਾਮਲਿਆਂ ਨਾਲ ਸੰਬਧਤ ਸਲਾਹ ਦੇਣਾ |
2

ਕੇਂਦਰੀ ਬਿਜਲੀ ਅਥਾਰਟੀ (ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ)ਦਾ ਪ੍ਰਬੰਧਨ ਅਧਿਨਿਯਮ,2010:

 • ਉਪੱਰ ਦੀਤੇ ਅਧਿਨਿਯਮ 43  ਦੇ ਅਧੀਨ ਲੋੜੀਂਦੇ ਕੇਂਦਰੀ ਬਿਜਲੀ ਅਥਾਰਟੀ ਅਧੀਨਿਯਮ, 2010 ਦੇ  ਸੰਬਧਤ ਉਪਬੰਧਾ ਅਧੀਨ ਇਹ  ਸੂਨਿਸਚਿਤ ਕਰਕੇ ਕਿ ਸਪਲਾਇਰ ਦੀਆਂ ਉੱਚ ਅਤੇ ਜਿਆਦਾ ਉੱਚ ਵੋਲ਼ਟੇਜ ਸਥਾਪਨਾਵਾਂ ਅਤੇ ਹੋਰ ਸਹੁਲਤਾਂ ਇਹਨਾ ਦੀ ਪਾਲਣਾ ਕਰਦੀਆਂ ਹਨ , ਲਾਜਮੀ ਮੰਜ਼ੂਰੀ ਦੇਣ ਲਈ ਇਸਦੇ ਅਧੀਨ ਬ੍ਣਾਏ ਬਿਜਲੀ ਐਕਟ/ਨਿਯਮਾਂ ਅਤੇ ਅਧਿਨਿਯਮਾਂ ਦਾ ਪ੍ਰਬੰਧਣ ਅਤੇ ਲਾਗੂਕਰਣ |
 • ਗਾਹਕ ਦੀ ਇਮਾਰਤ ਵਿਚ ਸਥਾਪਿਤ ਜਨਰੇਟਿੰਗ ਸੈਟ ਅਤੇ ਅਧਿਨਿਯਮ 50 ਅਧਿਨਿਯਮ, 2010 ਦੀ ਜਾਂਚ ਅਤੇ ਮੰਜ਼ੂਰੀ |
 • ਮੈਂ ਇਹ ਸੁਨਿਸਚਿਤ ਕਰਣ ਦਾ ਹੁਕਮ ਦਿੰਦਾ ਹਾਂ ਕਿ ਸਪਲਾਇਰ ਪ੍ਰ੍ਣਾਲੀ ਨਾਲ ਪਹਿਲਾਂ ਹੀ ਜੂੜੀਆਂ ਸਪਲਾਇਰ ਦੀਆਂ ਸਥਾਪਨਾ ਅਤੇ ਸਹੁਲਤਾਂ ਕੇਂਦਰੀ ਬਿਜਲੀ ਅਥਾਰਟੀ, 2010 ਦੇ ਅਧਿਨਿਯਮ 30 ਅਧੀਨ ਲੋੜੀਂਦੇ ਕੇਂਦਰੀ ਬਿਜਲੀ ਅਥਾਰਟੀ, 2010 ਅਧਿਨਿਯਮ ਦੇ ਉਪਬੰਧਾ ਅਨੁਸਾਰ ਸੰਭਾਲੇ ਜਾ ਰਹੇ ਹਨ ਅਤੇ ਇਸ ਟਿੱਚੇ ਨੂੰ ਹਾਸਲ ਕਰਣ ਲਈ  ਸਰਕਾਰ ਦੁਆਰਾ ਉਪੱਰ ਦੀਤੇ ਅਧਿਨਿਯਮ 30 ਅਧੀਨ ਨਿਰਧਾਰਤ ਕੀਤੇ ਨਿਯਮਤ ਅੰਤਰਾਲ ਦੇ ਅਨੁਸਾਰ ਸਥਾਪਣਾਵਾਂ ਦੀ ਨਿਯਮਤ ਜਾਂਚ ਕਰਣਾ |
 • ਕੇਂਦਰੀ ਬਿਜਲੀ ਅਥਾਰਟੀ (ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ) ਅਧਿਨਿਯਮ,2010 ਦੇ ਅਧਿਨਿਯਮ 43  ਦੇ ਉਪਬੰਧਾ ਅਧੀਨ ਜਨਰੇਸ਼ਨ, ਬਿਜਲੀ ਦੇ ਸੰਚਾਰ ਦੀ ਸੌਂਪੀ ਗਈ ਜਿੰਮੇਵਾਰੀ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਿਡ, ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਨਾਲ ਸੰਬਧਤ ਬਿਜਲੀ ਸਥਾਪਨਾਵਾਂ ਦੀ ਲਾਜ਼ਮੀ ਮੰਜ਼ੂਰੀ ਅਨੁਸਾਰ ਕਨੂੰਨੀ ਕਾਰਜ ਕਰਣਾ |
 • ਇਹ ਸੁਨਿਸਚਿਤ ਕਰਕੇ ਕਿ ਸਥਾਪਨਾਵਾਂ, ਕੇਂਦਰੀ ਬਿਜਲੀ ਅਥਾਰਟੀ (ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ) ਅਧਿਨਿਯਮ,2010 ਦੇ ਉਪੱਰ ਦੀਤੇ ਅਧਿਨਿਯਮ 43 ਦੇ ਨਾਲ ਸੰਬਧ੍ਤ ਅਧਿਨਿਯਮਾਂ ਦੀ ਪਾਲਣਾ ਕਰ ਰਹੇ ਹਨ, ਸਪਲਾਇਰ ਦੀਆਂ ਉੱਚ ਅਤੇ ਜਿਆਦਾ ਉੱਚ ਵੋਲਟੇਜ ਸਥਾਪਨਾਵਾਂ ਅਤੇ ਹੋਰ ਸਹੁਲਤਾਂ ਦੀ ਮੰਜ਼ੂਰੀ ਨੁੰ ਸਹਿਮਤੀ ਦੇਣਾ |
 • ਕੇਂਦਰੀ ਬਿਜਲੀ ਅਥਾਰਟੀ (ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ) ਅਧਿਨਿਯਮ,2010 ਦੇ  ਅਧਿਨਿਯਮ 32 ਅਧੀਨ ਜਨਰੇਟਿੰਗ ਇਕਾਇਆਂ ਦੀ ਜਾਂਚ ਅਤੇ ਪਰਿਖਣ ਕਰਣਾ |
 • ਇਹ ਸੁਨਿਸਚਿਤ ਕਰਣਾ ਕਿ  ਪਹਿਲਾਂ ਹੀ ਸਪਲਾਇਰ ਪ੍ਰਣਾਲੀ ਨਾਲ ਜੁੜੀਆਂ ਸਥਾਪਨਾਵਾਂ ਅਤੇ ਸਹੁਲਤਾਂ ਕੇਂਦਰੀ ਬਿਜਲੀ ਅਥਾਰਟੀ (ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ) ਅਧਿਨਿਯਮ,2010 ਦੇ  ਅਧਿਨਿਯਮ 30 ਅਧੀਨ ਲੋੜੀਦੇ ਅਨੁਸਾਰ ਕੇਂਦਰੀ ਬਿਜਲੀ ਅਥਾਰਟੀ ਅਧਿਨਿਯਮ,2010 ਦੇ ਉਪਬੰਧਾ  ਅਨੁਸਾਰ ਸੰਭਾਲੀਆਂ ਜਾ ਰਹੀਆਂ ਹਨ | ਅਜਿਹਿਆਂ ਸਥਾਪਨਾਵਾਂ ਦੀ ਸਰਕਾਰ ਦੁਆਰਾ ਨਿਰਧਾਰਤ ਅੰਤਰਾਲ ਅਤੇ ਵੋਲਟੇਜ ਅਨੁਸਾਰ ਅੰਤਰਾਲ ਜਾਂਚ ਹੂੰਦੀ ਹੈ |
 • ਕੇਂਦਰੀ ਬਿਜਲੀ ਅਥਾਰਟੀ (ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ) ਅਧਿਨਿਯਮ,2010 ਦੇ ਅਧਿਨਿਯਮ 38 ਦੇ  ਉਪਬੰਧਾ ਅਧੀਨ ਗਾਹਕ ਦੁਆਰਾ ਤਰਜੀਹ ਸਪਲਾਇਰ ਦੇ ਸਿੱਟਿਆਂ ਖਿਲਾਫ ਅਪੀਲ ਦਾ ਫੈਸਲਾ ਕਰਣਾ |
3 ਅਧਿਨਿਯਮ 29 ਅਧੀਨ ਲਾਇਸੈਂਸਿੰਗ ਬੋਰਡ ਦਾ ਪ੍ਰਬੰਧਣ:
 • ਕੇਂਦਰੀ ਬਿਜਲੀ ਅਥਾਰਟੀ (ਸੁੱਰਖਿਆ ਅਤੇ ਬਿਜਲੀ ਸਪਲਾਈ ਨਾਲ ਜੂੜੇ ਉਪਾਅ) ਅਧਿਨਿਯਮ,2010 ਦੇ ਅਧਿਨਿਯਮ 29 ਦੇ ਉਪਬੰਧਾ ਅਧੀਨ ਪੰਜਾਬ ਸਰਕਾਰ ਦੁਆਰਾ ਇਕ ਲਾਇਸੈਂਸਿੰਗ ਬੋਰਡ ਦਾ ਗੱਠਨ ਕੀਤਾ ਗਿਆ ਹੈ ਜਿਸ ਵਿਚ ਸ਼੍ਰੇਣੀ ਕ ਅਤੇ ਖ ਦੇ ਇਲੈਕਟ੍ਰੀਕਲ ਵਾਈਰਮੈਨਾਂ ਨੂੰ ਮੰਜ਼ੂਰੀ, ਸੁਪਰਵਾਈਜਰਾਂ ਨੂੰ ਯੋਗਤਾ ਪ੍ਰਮਾਣ ਪੱਤਰ ਅਤੇ ਬਿਜਲੀ ਠੇਕੇਦਾਰਾਂ ਨੂੰ ਲਾਈਸੈਂਸ ਪ੍ਰਦਾਣ ਕਰਣ ਲਈ ਸਭ ਤੋਂ ਸੀਨੀਅਰ ਚੀਫ ਇੰਜਨਿਅਰ ਇਸਦਾ ਚੈਅਰਮੈਨ ਹੈ | ਬੋਰਡ ਦਾ ਗੱਠਨ ਨੀਚੇ ਦੀਤਾ ਹੈ:-

  ਚੈਅਰਮੈਨ                         : ਪੀਐਸਪੀਸੀਐਲ ਦਾ ਸਭ ਤੋਂ ਸੀਨੀਅਰ ਚੀਫ ਇੰਜਨਿਅਰ
  ਮੈਂਬਰ                              : ਇੰਸਟੀਚਿਉਟ ਆਫ ਇੰਜਨਿਅਰਸ ਦਾ ਇਕ ਪ੍ਰਤੀਨਿਧੀ
  ਸਕੱਤਰ/ਮੈਂਬਰ                    : ਪੰਜਾਬ ਸਰਕਾਰ ਦਾ ਚੀਫ ਇਲੈਕਟ੍ਰੀਕਲ ਇੰਸਪੈਕਟਰ, ਪਟਿਆਲਾ
  ਹੋਰ                                : ਰਾਜ ਵਿਧਾਨ ਸਭਾ ਤੋਂ ਦੋ ਹੋਰ ਗੈਰ-ਸਰਕਾਰੀ ਮੈਂਬਰ
  (ਦਸਤਾਵੇਜ ਦੇਖਂਣ ਲਈ ਇੱਥੇ ਕਲਿਕ ਕਰੋ)
4 ਪੰਜਾਬ ਬਿਜਲੀ(ਡਿਉਟੀ) ਐਕਟ, 2005 ਅਤੇ ਨਿਯਮਾਂ, 1958 ਦਾ ਪ੍ਰਬੰਧਨ
 • ਬਿਜਲੀ(ਡਿਉਟੀ) ਐਕਟ, 2005 ਦੀ ਧਾਰਾ 3 ਦੇ ਉਪਬੰਧਾ ਅਧੀਨ ਅਤੇ ਰਾਜ ਸਰਕਾਰ ਦੁਆਰਾ ਸਮੇਂ ਸਮੇਂ ਤੇ ਜਾਰੀ ਅਧਿਸੂਚਨਾ ਅਨੁਸਾਰ ਸੁਨਿਸਚਿਤ ਕਰਣਾ ਕਿ ਬਿਜਲੀ ਡਿਉਟੀ ਠੀਕ ਅਤੇ ਵਾਜਵ ਲਗਾਈ ਗਈ ਹੈ ਅਤੇ ਠੀਕ ਵਸੂਲੀ ਗਈ ਹੈ |
 • ਅਗੇ ਹੋਰ ਸੁਨਿਸਚਿਤ ਕਰਣਾ ਕਿ ਸਪਲਾਇਰ ਜਾਂ ਊਰਜਾ ਦਾ ਵਪਾਰ ਕਰਣ ਵਾਲੇ ਵਿਆਕਤੀ ਦੁਆਰਾ ਜਾਂ ਖੁੱਲੇ ਜਰੀਏ ਰਾਂਹੀ ਇੱਕਠੀ ਕੀਤੀ ਬਿਜਲੀ ਡਿਉਟੀ ਉਪੱਰ ਦੀਤੇ ਐਕਟ ਦੇ ਉਪਬੰਧਾ ਅਧੀਨ ਲੋੜੀਂਦੇ ਅਨੁਸਾਰ ਰਾਜ ਦੇ ਖਜ਼ਾਨੇ ਵਿਸ ਸਮੇਂ ਸਿਰ ਜਮ੍ਹਾਂ ਹੋ ਗਈ ਹੈ |   ਉਪੱਰ ਦੀਤੇ ਐਕਟ ਦੀ ਕਿਸੇ ਵੀ ਤਰਾਂ ਦੀ ਉਲੰਘਣਾ  ਦੇਖਣ ਦੇ ਮਾਮਲੇ ਵਿਚ ਸੁਧਾਰਾਤਮਕ ਉਪਾਅ ਦਾ ਸੁਝਾ ਦੇਣਾ ਅਤੇ ਜੁਰਮਾਨਾ ਕਾਰਵਾਈ ਬਹਾਲ ਕਰਣਾ |
 • ਇਹ ਸੁਨਿਸਚਿਤ ਕਰਦੇ ਹੋਏ ਕਿ ਨੋਰ੍ਧਾਰਤ ਸ਼ਰਤਾਂ ਦੀ ਪਾਲਣਾ ਹੋਈ ਹੈ, ਰਾਜ ਸਰਕਾਰ ਦੁਆਰਾ ਜਾਰੀ ਅਧਿਸੂਚਨਾ ਅਨੁਸਾਰ ਬਿਜਲੀ ਡਿਉਟੀ ਵਿਚ ਛੋਟ ਪ੍ਰਦਾਨ ਕਰਣਾ | ਸਰਕਾਰ ਦੁਆਰਾ ਛੋਟਾਂ ਦੀਆਂ ਅਜਿਹਿਆਂ ਅਧਿਸੂਚਨਾਵਾਂ ਉਦਯੋਗ ਵਿਚ ਵਾਧੇ ਲਈ ਅਤੇ ਜਨਹਿੱਤ ਵਿਚ ਜਾਰੀ ਕਰਦੀ ਹੈ |
 • ਸੂਨਿਸਚਿਤ ਕਰਣ ਲਈ ਕਿ ਬਿਜਲੀ ਡਿਉਟੀ ਦਾ ਸਹੀ ਮੁਲਾਂਕਣ ਕੀਤਾ ਹੈ, ਲਗਾਈ ਹੈ ਅਤੇ ਵਸੂਲੀ ਹੈ, ਪਾਵਰਕਾਮ ਜਾਂ ਊਰਜਾ ਦੇ ਵਪਾਰ ਵਿਚ ਸ਼ਾਮਲ ਇਕ ਵਿਆਕਤੀ ਦੀਆਂ ਲੇਖਾ ਕਿਤਾਬਾਂ ਦੀ ਪੜਤਾਲ ਕਰਣਾ |  
 • ਸਰਕਾਰ ਨੂੰ ਸੰਗਠਿਤ ਰੂਪ ਵਿਚ ਅਗੇ ਭੇਜਣ ਲਈ ਪੀਐਸਪੀਸੀਐਲ ਵਲੋਂ ਪ੍ਰਾਪਤ ਮਾਸਿਕ ਬਿਜਲੀ ਡਿਉਟੀ ਰਿਟਰਨਾਂ ਦੀ ਪੜਤਾਲ ਕਰਣਾ |
 • ਭੂ ਆਮਦਨ ਐਕਟ ਅਧੀਨ ਪਾਵਰਕਾਮ, ਲਾਈਸੈਂਸ ਧਾਰਕ ਜਾ ਊਰਜਾ ਦੇ ਵਪਾਰ ਵਿਚ ਸ਼ਾਮਲ ਵਿਆਕਤੀ ਤੋਂ ਭੁਗਤਾਨ ਨਾ ਕੀਤੀ ਬਿਜਲੀ ਡਿਉਟੀ ਵਸ਼ੂਲ ਕਰਣਾ |
 • ਪਾਵਰਕਾਮ ਜਾਂ ਲਾਈਸੈਂਸ ਧਾਰਕ ਵਲੋਂ ਸਮੇਂ ਤੇ ਰਿਟਰਨ ਨਾ ਭਰੇ ਜਾਣ ਦੇ ਮਾਮਲੇ ਵਿਚ ਜੁਰਮਾਨਾ ਲਗਾਉਣਾ |
  (ਦਸਤਾਵੇਜ ਦੇਖਂਣ ਲਈ ਇੱਥੇ ਕਲਿਕ ਕਰੋ)
5 ਪੰਜਾਬ ਸਿਨੇਮਾਜ ਐਕਟ ਅਤੇ ਨਿਯਮਾਂ , 1952 ਦਾ ਪ੍ਰਬੰਧਣ ਕਰਣਾ
 • ਸਿਨੇਮਾਂ ਲਾਈਸੈਂਸ ਪ੍ਰਦਾਨ ਕਰਣ ਲਈ ਨਵੇਂ ਸਿਨੇਮਾ ਦੀਆਂ ਬਿਜਲੀ ਸਥਾਪਨਾਵਾਂ ਦੀ ਡਰਾਇੰਗ ਦੀ ਜਾਂਚ ਕਰਣਾ ਅਤੇ ਸਿਨਮੈਟੋਗ੍ਰਾਫ ਉਪਕਰਣ ਅਤੇ ਬਿਜਲੀ ਸਥਾਪਨਾਵਾਂ ਦਾ ਨਿਰਿਖਣ ਕਰਣਾ ਅਤੇ ਲਾਇਸੈਂਸਿੰਗ ਅਥਾਰਟੀ ਨੂੰ ਨਿਰਿਖਣ ਰਿਪੋਰਟਾਂ ਜਮ੍ਹਾਂ ਕਰਵਾਉਣਾ ਅਤੇ ਇਸਤੋਂ ਬਾਦ ਪੰਜਾਬ ਸਿਨੇਮਾਜ ਐਕਟ ਰੈਗੂਲੇਸ਼ਨ , 1952 ਅਧੀਨ ਲੋੜੀਂਦਾ ਅੰਤਰਕਾਲੀ ਨਿਰਿਖਣ ਭੇਜਣਾ |
  (ਦਸਤਾਵੇਜ ਦੇਖਂਣ ਲਈ ਇੱਥੇ ਕਲਿਕ ਕਰੋ)

 

ਪੀਐਸਪੀਸੀਐਲ ਦੁਆਰਾ ਸੇਵਾਵਾਂ

PSPCL is a Limited Company incorporated under the Companies  Act, 1956 with the principal objective of engaging in the business of Generation, Trading and Distribution of power in the State but excluding transmission, State Load Dispatch and State Transmissions Utility functions .

Generation function of PSPCL is entrusted with Generation of Electricity. The electricity is generated by two modes i.e. Hydel and Thermal. In the Hydel based generating units electricity is generated using power of falling water. In the thermal based generating units electricity is generated using heat by burning fossil fuel (coal).

Distribution function is divided into five Zones i.e. North, South, West, Central and Border Zone. The Distribution System transports the power from the Transmission System to the customer

Designation Telephone No. Email Address
CMD 0175-2212005 cmd-pspecl@pspcl.in
Director/Finance 0175-2213162 director-finance@pspcl.in
Director/Admn. 0175-2212001 director-admin@pspcl.in
Director/HR 0175-2220491 director-hr@pspcl.in
Director/Comml 0175-2200180 director-commercial@pspcl.in
Director/Gen 0175-2215764 director-generation@pspcl.in
Director/D 0175-2212069 director-distribution@pspcl.in

 

ਪੀਐਸਟੀਸੀਐਲ ਦੁਆਰਾ ਸੇਵਾਵਾਂ

PSTCL is a Limited Company to be incorporated under the Companies Act, 1956 with the principal objective of engaging in the business of Transmission of power (including State Load Dispatch and State Transmissions Utility functions) in the state.

Designation Telephone No. Email Address
CMD 0175-2212053
0172-2231712
cmd@pstcl.org
Director/F&C 0175-2207421 dir-fc@pstcl.org
Director/Tech. 0175-2212032 dir-tech@pstcl.org
Director/Admn. 0175-2300175 dir-admin@pstcl.org

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ
ਪੀਐਸਟੀਸੀਐਲ cmd@pstcl.org 0175-2212053 0175-2203132 www.pstcl.org
ਪੀਐਸਪੀਸੀਐਲ cmd-pspcl@pspcl.in 0175-2212005 - www.pspcl.in

 

8.  Important Documents:

S. No. Details Download Link

 Office Manuals

1 Description of Work
2 Organisation Set Up of PSPCL
3 Organisation Set Up of PSTCL
4 Article of Association PSPCL

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈਬਸਾਈਟ : ਨਿਰਮਾਣ ਅਧੀਨ