ਸ਼ਿਕਾਇਤ ਦੇ ਹਟਾਉਣ ਦਾ ਵਿਭਾਗ ਸ਼ਿਕਾਇਤ ਦੇ ਹਟਾਉਣ ਦਾ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਸ਼ਿਕਾਇਤ ਨਿਵਾਰਨ,ਪੰਜਾਬ ,ਸਿਵਿਲ ਸਕਤੱਰੇਤ , ਚੰਡੀਗੜ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਡਾ. ਨਿਰਮਲਜੀਤ ਸਿੰਘ ਕਲਸੀ
ਵਧੀਕ ਮੁੱਖ ਸਕੱਤਰ
ਪੰਜਾਬ ਸਰਕਾਰ
nskalsi@gmail.com 0172-2740459 - 9999897861

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼੍ਰੀਮਤੀ ਰੂਪਾਂਜਲੀ ਕਾਰਥਿਕ ਆਈਏਐਸ
ਵਧੀਕ ਸਕੱਤਰ ਆਰ ਓ ਜੀ
asrogpunjab@gmail.com 0172-2742486 - -

 

5. ਵਿਭਾਗ ਦੇ ਕਾਰਜਕਾਰੀ ਨਿਯਮ:

ਸ਼ਿਕਾਇਤ ਨਿਵਾਰਨ ਦਾ ਮੁੱਖ ਕੰਮ ਜਨਤਾ ਦੀਆਂ ਸ਼ਿਕਾਇਤਾਂ ਨੂੰ ਅਸਰਦਾਰ ਤਰੀਕੇ ਨਾਲ ਖਤਮ ਕਰਨ ਲਈ ਤਰੀਕੇ ਅਤੇ ਢੰਗ ਲਭਨਾ ਹੈ | ਇਸ ਉਦੇਸ਼ ਨੂੰ ਪੂਰਾ ਕਰਨ ਲਈ , ਜਿਲਾ ਪੱਧਰ ਅਤੇ ਉਪ-ਮੰਡਲ ਪੱਧਰ ਤੇ  ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਗੱਠਨ ਕੀਤਾ ਗਿਆ ਹੈ| ਵਿਭਾਗੀ ਮੁੱਖੀਆਂ ਅਤੇ ਡਿਪਟੀ ਕਮੀਸ਼ਨਰਾਂ ਆਦਿ ਨੂੰ ਆਮ ਜਨਤਾ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਸਮੇ ਸਮੇ ਤੇ ਨਿਰਦੇਸ਼ ਜਾਰੀ ਕੀਤੇ ਗਏ ਹਨ |

ਕਾਰਜਕਾਰੀ ਨਿਯਮਾਂ ਦੀ ਵੰਡ:-

1. ਰਾਜ ਦੇ ਸਰਕਾਰੀ ਵਿਭਾਗ ਅਤੇ ਰਾਜ ਦੇ ਆਦਾਰਿਆਂ ਖਿਲਾਫ ਹਰ ਕਿਸਮ ਦੀਆਂ ਸ਼ਿਕਾਇਤਾਂ ਲੈਣਾ |
2. ਜਿਲਾ ਜਨਤਕ ਸ਼ਿਕਾਇਤ ਕਮੇਟੀਆਂ ਦਾ ਗੱਠਨ ਅਤੇ ਅਜਿਹੀਆਂ ਕਮੇਟੀਆਂ ਵਿਚ ਮੈਂਬਰ ਨਮਜ਼ਦ ਕਰਨਾ |
3. ਮਸ਼ੀਨਰੀ ਅਤੇ ਜਨਤਕ ਸ਼ਿਕਾਇਤਾਂ ਦੂਰ ਕਰਨ ਦੇ ਸੰਬਧ ਵਿਚ ਨੀਤੀਆਂ ਬਣਾਉਣਾ , ਇਸਦੇ ਸਮੇਤ:-

  • ਜਨਤਕ ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਲਈ ਵਿਭਾਗੀ ਮੁੱਖੀਆਂ ਅਤੇ ਡਿਪਟੀ ਕਮੀਸ਼ਨਰਾਂ ਨੂੰ ਪ੍ਰ੍ਬੰਧ ਕਰਨ ਲਈ ਸਲਾਹ ਅਤੇ ਮਸ਼ਵਰੇ ਦੇਣਾ |
  • ਨਜਾਇਜ ਦੇਰੀ ਜਾਂ ਜਰੂਰੀ ਕਿਸਮ ਦੇ ਮਮਲਿਆਂ ਵਿਚ ਸਵੈ ਇਛਾ ਨਾਲ ਪੜਤਾਲ ਕਰਨਾ |
  • ਵਡੀਆਂ ਸ਼ਿਕਾਇਤਾਂ ਦੇ ਮਾਮਲਿਆਂ ਦਾ ਅਧਿਅਨ ਕਰਨਾ ਅਤੇ ਜਿਥੇ ਸੰਭਵ ਹੋਵੇ ਉਪਚਾਰ ਤਜਵੀਜ ਕਰਨਾ |

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਉਕਤ ਵਿਭਾਗ ਦੇ ਕਾਰਜਕਾਰੀ ਨਿਯਮ ਵਾਲੇ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ ਮੋਬਾਈਲ
- - - - -

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: publicgrievancepb.gov.in