ਵਿਗਿਆਨ,ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵਿਗਿਆਨ,ਤਕਨਾਲੋਜੀ ਅਤੇ ਵਾਤਾਵਰਣ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਵਿਗਿਆਨ ਤਕਨਾਲੌਜੀ ਅਤੇ ਵਾਤਾਵਰਣ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਡਾ. ਰੋਸ਼ਨ ਸੁੰਕਾਰੀਆ ਆਈ ਏ ਐਸ
ਪ੍ਰਮੁੱਖ ਸਕੱਤਰ
- - - 8288019900

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
- - - - -

 

5.  ਵਿਭਾਗ ਦੇ ਕਾਰਜਕਾਰੀ ਨਿਯਮ:

(ਕ)  ਵਿਗਿਆਨ ਅਤੇ ਤਕਨਾਲੌਜੀ ਵਿੰਗ

 1. ਇਸ ਨਾਲ ਸਬੰਧਤ ਸਾਰੇ ਮਾਮਲੇ -
  • ਖੇਤੀਬਾੜੀ ਅਤੇ ਉਦਯੋਗਾਂ ਲਈ ਨਵੀਂ ਤਕਨੀਕ ਦੀ ਪਹਿਚਾਣ ;
  • ਨਵੀਂ ਤਕਨੀਕ ਦੀ ਪ੍ਰਾਸੈਸਿੰਗ ਲਈ ਪ੍ਰਬੰਧ;
  • ਭਾਰਤ ਸਰਕਾਰ ਦੀਆਂ ਖੋਜ ਸੰਸਥਾਵਾਂ,  ਰਾਸ਼ਟਰੀ ਲੈਬੋਰੇਟ਼ਰੀਆਂ, ਯੂਨੀਵਰਸਿਟੀਆਂ ਅਤੇ ਸਾਇੰਸ ਅਤੇ ਤਕਨੀਕ ਵਿਭਾਗ ਅਤੇ ਨਾਲ ਤਾਲਮੇਲ;
  • ਰਾਜ ਵਿਚ ਵੱਖ-ਵੱਖ ਖੇਤਰਾਂ ਵਿਚ ਨਵੀਂ ਤਕਨੀਕ ਦੇ ਸੰਬਧ ਵਿਚ ਸੂਚਨਾ ਦਾ ਪ੍ਰਚਾਰ ;
  • 25 ਮੈਗ਼ਾ ਵਾਟ ਪਾਵਰ ਦੀ ਸਮਰੱਥਾ ਰੱਖਣ ਵਾਲੇ ਛੋਟੇ / ਸੂਖਮ ਹਾਈਡਲ ਪਾਵਰ ਪਲਾਂਟਾਂ,  ਸੀਵਰੇਜ ਅਤੇ ਕਚਰਾ ਅਧਾਰਤ ਪਾਵਰ ਪ੍ਰੋਜੈਕਟਾਂ ਅਤੇ ਕੋਲੇ, ਉਦਯੋਗਿਕ ਗ਼ੈਸ ਅਤੇ ਡੀਜ਼ਲ ਤੋਂ ਇਲਾਵਾ ਈਂਧਣਾ ਤੇ ਅਧਾਰਤ ਪਾਵਰ ਪ੍ਰੋਜੈਕਟਾਂ ਸਮੇਤ ਰਿਵਾਇਤੀ ਅਤੇ ਮੁੜ ਵਰਤੋਂ ਯੋਗ ਊਰਜਾ ਸਰੋਤਾਂ  ਦੇ ਸਬੰਧ ਵਿਚ ਨੀਤੀ ਬਣਾਉਣਾ ਅਤੇ ਲਾਗੂ ਕਰਨਾ;
  •  ਗੈਰ-ਰਿਵਾਇਤੀ ਸਰੋਤਾਂ ਤੇ ਅਧਾਰਤ ਪਾਵਰ ਪ੍ਰਾਜੈਕਟਾਂ, ਅਤੇ  ਛੋਟੇ ਅਤੇ ਸੂਖਮ ਹਾਈਡਲ ਪ੍ਰਾਜੈਕਟਾਂ ਸਮੇਤ ਇਹੋ ਜਿਹੇ ਪ੍ਰਾਜੈਕਟਾਂ ਤੋਂ ਸਰਕਾਰ ਦੁਆਰਾ ਖਰੀਦੀ ਜਾਣ ਵਾਲੀ ਬਿਜਲੀ ਦੇ ਮੁੱਲ ਨਿਰਧਾਰਣ ਲਈ ਲਾਭ ਦੇ ਸੰਬਧ ਵਿਚ ਨੀਤੀ;
  • ਊਰਜਾ ਪ੍ਰਬੰਧ ਅਤੇ ਊਰਜਾ ਸੰਭਾਲ ਉਪਾਅ ਜਾਂ ਯੋਜਨਾਵਾਂ  ਦੀ ਨੀਤੀ ਯੋਜਨਾਬੰਦੀ, ਪ੍ਰਬੰਧ ਅਤੇ ਲਾਗੂ ਕਰਣ; ਅਤੇ
  • ਜ਼ਮੀਨ, ਪਾਣੀ, ਹਵਾ, ਜੰਗਲ, ਜੰਗਲੀ-ਜੀਵ ਜੰਤੂ ਅਤੇ ਸ਼ਹਿਰੀ ਅਤੇ ਪੇਂਡੂ ਵਸੋਂ, ਦਰਿਆ ਯੋਜਨਾਵਾਂ ਦੀ ਸਾਂਭ-ਸੰਭਾਲ ਅਤੇ ਨਵੀਨੀਕਰਣ ਸਮੇਤ ਵਾਤਾਵਰਣ ਲਈ ਯੋਜਨਾਵਾਂ  ਦੀ ਯੋਜਨਾਬੰਦੀ, ਤਾਲਮੇਲ, ਲਾਗ਼ੂਕਰਣ ਅਤੇ ਨਿਰੀਖਣ; ਅਤੇ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਏਜੰਸੀਆਂ ਜੋ ਵਾਤਾਵਰਣ ਪ੍ਰਾਜੈਕਟਾਂ ਲਈ ਫੰਡ ਮੁਹੱਈਆ ਕਰਦੀਆਂ ਹਨ  ਦੀ ਸਾਂਭ-ਸੰਭਾਲ ਅਤੇ ਨਵੀਨੀਕਰਣ ਕਰਨ ਲਈ ਰਾਜ ਵਿਚ ਇਕ ਨੋਡਲ ਵਿਭਾਗ ਵਜੋਂ ਕੰਮ ਕਰਨਾ |
 2. ਨਾਲ ਸਾਰੇ ਸਬੰਧਤ ਮਾਮਲੇ -
  • ਪੰਜਾਬ ਰਾਜ ਵਿਗਿਆਨ ਅਤੇ ਤਕੰਨਾਲੌਜੀ ਕਾਊੂਂਸਿਲ
  • ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਅਤੇ
  • ਪੰਜਾਬ ਜੈਵਿਕ ਤਕਨੀਕ ਇਨਕੁਬੇਟਰ |

(ਖ) ਵਾਤਾਵਰਣ ਵਿੰਗ

 1. ਪੰਜਾਬ ਵਾਤਾਵਰਣ ਨਿਯੰਤਰਣ ਬੋਰਡ ਨਾਲ ਸਬੰਧਤ ਸਾਰੇ ਮਾਮਲੇ |
 2. ਰਾਜ ਵਿਚ ਵਾਤਾਵਰਣ ਸਕੀਮਾਂ ਦੀ ਯੋਜਨਾਬੰਦੀ, ਤਾਲਮੇਲ ਅਤੇ ਜਾਂਚ |
 3. ਹੇਠਾਂ ਦਿਤੇ ਐਕਟਾਂ ਦੇ ਪ੍ਰਸ਼ਾਸਨ ਨਾਲ ਸਬੰਧਤ ਸਾਰੇ ਮਾਮਲੇ -
  • ਪਾਣੀ (ਪ੍ਰ੍ਦੁਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1974;
  • ਹਵਾ (ਪ੍ਰ੍ਦੁਸ਼ਣ ਦੀ ਰੋਕਥਾਮ ਅਤੇ ਨਿਯੰਤਰਣ) ਐਕਟ, 1981;
  • ਵਾਤਾਵਰਣ  (ਰੋਕਥਾਮ) ਐਕਟ, 1986 ਅਤੇ ਉਸ ਅਧੀਨ ਬਣਾਏ ਗਏ ਨਿਯਮ ਅਤੇ
  • ਪੰਜਾਬ ਪਲਾਸਟਿਕ ਦੇ ਲਿਫਾਫੇ ( ਉਤਪਾਦਨ, ਵਰਤੋਂ ਅਤੇ  ਨਿਪਟਾਰਾ) ਨਿਯੰਤਰਣ ਐਕਟ, 2005 |

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 • ਨਵੀਂ ਤਕਨੀਕ ਦੇ ਸੰਬਧ ਵਿਚ ਸਲਾਹ
 • ਸਾਇੰਸ ਅਤੇ ਤਕਨੀਕ ਦਾ ਲੋਕ ਪ੍ਰਚਾਰ
 • ਹਵਾ ਅਤੇ ਪਾਣੀ ਪ੍ਰ੍ਦੁਸ਼ਣ ਦਾ ਨਿਯੰਤਰਣ ਅਤੇ ਰੋਕਥਾਮ
 • ਖੇਤੀ ਭੋਜਨ ਨਿਰਿਖਣ ਸਹੁਲਤ

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ/ਘਰ ਮੋਬਾਇਲ
ਸ਼ੀ ਮਨਪ੍ਰੀਤ ਸਿੰਘ ਛੱਤਵਾਲ ਆਈ ਏ ਐਸ
ਪੰਜਾਬ ਪ੍ਰਦੁਸ਼ਨ ਰੋਕਥਾਮ ਬੋਰਡ
ਵਤਵਰਣ ਭਵਨ, ਨਾਭਾ ਰੋਡ
ਪਟਿਆਲਾ
chairmanppcb
@yahoo.co.in
(O)
0172-2200282
9888446362 www.ppcb.gov.in
ਡਾ. ਨੀਲੀਮਾ ਜੇਰੱਥ
ਕਾਰਜਕਾਰੀ ਡਾਇਰੈਕਟਰ
ਪੰਜਾਬ ਰਾਜ ਸਾਇੰਸ ਅਤੇ ਤਕਨੀਕ ਕਾਊੂਂਸਿਲ
neelamakj
@yahoo.co.in
(O)
0172-2792325
9417555857 www.pscst.gov.in
ਡਾ. ਐਸ.ਐਸ ਮਰਵਾਹਾ
ਮੁੱਖ ਕਾਰਜਕਾਰੀ ਅਫਸਰ
ਐਸ ਸੀ ਓ: 7-8 (ਉਪਰਲੀ ਮੰਜ਼ਿਲ)
ਫ਼ੇਸ V, ਐਸ ਏ ਐਸ ਨਗਰ, ਮੋਹਾਲੀ
ਪੰਜਾਬ ਜੈਵਿਕ ਤਕਨੀਕ ਇਨਕੁਬੇਟਰ
pbti2005
@yahoo.com
(O)
0172-502892
(R)
01606-620117
9815014974 www.pbtilabs.com
ਡਾ. ਨੀਲੀਮਾ ਜੇਰੱਥ
ਡਾਇਰੈਕਟਰ ਜਨਰਲ
ਸਾਇੰਸ ਸਿਟੀ, ਐਸ ਸੀ ਓ: 60-61
ਤੀਸਰੀ ਮੰਜ਼ਿਲ , ਸੈਕਟਰ 34ਏ
ਚੰਡੀਗੜ
sciencecity
@hotmail.com
(O)
0172-2603183
0172-5077073
9417555857 www.pgsciencecity.org