ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ

1. ਪ੍ਰਬੰਧਕੀ ਵਿਭਾਗ ਦਾ ਨਾਮ: ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ (ਤਕਨੀਕੀ ਸਿੱਖਿਆ ਵਿੰਗ)

2.  ਇਨਚਾਰਜ ਮੰਤਰੀ :

ਨਾਮ ਈਮੇਲ ਟੈਲ਼ੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ੍ਰੀ ਚਰਨਜੀਤ ਸਿੰਘ ਚੰਨੀ
ਕੈਬਨਿਟ ਮੰਤਰੀ
teitmpunjab
@gmail.com
0172-2741506
0172-2740095
0172-2742462
0172-2742246
9814460054 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ :

ਨਾਮ ਅਤੇ ਅਹੁਦਾ ਈਮੇਲ ਟੈਲ਼ੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਐਮਪੀ ਸਿੰਘ ਆਈਏਐਸ
ਵਧੀਕ ਮੁੱਖ ਸਕੱਤਰ
ਤਕਨੀਕੀ ਸਿੱਖਿਆ ਅਤੇ
ਉਦਯੋਗਿਕ ਸਿਖਲਾਈ
psteit@punjab.gov.in 0172-2742771 - 9872987254
ਸ਼੍ਰੀਮਤੀ ਭਵਨਾ ਗਰਗ ਆਈਏਐਸ
ਸਕੱਤਰ
ਤਕਨੀਕੀ ਸਿੱਖਿਆ ਅਤੇ
ਉਦਯੋਗਿਕ ਸਿਖਲਾਈ
steit@punjab.gov.in 0172-2741927 - 9501670002

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲ਼ੀਫ਼ੋਨ
ਦਫ਼ਤਰ ਘਰ ਮੋਬਾਈਲ

ਸ੍ਰੀ ਪਰਵੀਨ ਕੁਮਾਰ ਥਿੰਦ, ਆਈਏਐਸ
ਡਾਇਰੈਕਟਰ
ਤਕਨੀਕੀ ਸਿੱਖਿਆ ਅਤੇ
ਉਦਯੋਗਿਕ ਸਿਖਲਾਈ

dtepunjab@punjab.gov.in 0172-2614031 - 8054498988

 

5.  ਵਿਭਾਗ ਦੇ ਕਾਰਜਕਾਰੀ ਨਿਯਮ :

ਕ. ਪੰਜਾਬ ਸਰਕਾਰ ਦੁਆਰਾ ਅਧਿਸੂਚਿਤ ਨਿਯਮਾਂ ਅਨੁਸਾਰ ਕਾਰਜਕਾਰੀ ਨਿਯਮ

ਖ. ਕਰਮਚਾਰੀਆਂ ਦੀ ਸੇਵਾ ਦਾ ਸੰਚਾਲਨ ਵਿਭਾਗੀ ਅਧਿਸੂਚਿਤ ਨਿਯਮ 2001 ਅਨੁਸਾਰ ਕੀਤਾ ਜਾਂਦਾ ਹੈ

 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਕ. ਤਕਨੀਕੀ ਸਿੱਖਿਆ ਵਿੰਗ ਨੂੰ ਇੰਜਨੀਅਰਿੰਗ ਵਿਚ ਪੋਸਟ ਗ੍ਰੈਜੂਏਟ, ਡਿੱਗਰੀ ਅਤੇ ਡਿਪਲੋਮਾ ਪੱਧਰ, ਫ਼ਾਰਮੇਸੀ, ਮੈਨੇਜਮੇਂਟ, ਆਰਕੀਟੇਕਚਰ ਅਤੇ ਹੋਟਲ ਮੈਨੇਜਮੇਂਟ ਦੀ ਨਿਗਰਾਨੀ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ|

ਖ. ਉਦਯੋਗਿਕ ਸਿੱਖਿਆ ਵਿੰਗ ਨੂੰ ਕੇਂਦਰੀ ਅਤੇ ਰਾਜ ਸਰਕਾਰਾ ਦੀਆਂ ਵੱਖ-ਵੱਖ ਸਕੀਮਾਂ ਅਧੀਨ ਉਦਯੋਗਿਕ ਸਿਖਲਾਈ ਸੰਸਥਾਵਾਂ, ਕਿੱਤਾਮੁਖੀ ਸਿਖਲਾਈ ਪ੍ਰਦਾਨਕਰਤਾ ਅਤੇ ਹੁਨਰ ਵਿਕਾਸ ਸੰਸਥਾਵਾਂ ਦੀ ਨਿਗਰਾਨੀ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ| 

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

ਨਾਮ ਅਤੇ ਅਹੁਦਾ ਈਮੇਲ ਟੈਲ਼ੀਫ਼ੋਨ Official Website
ਦਫ਼ਤਰ ਮੋਬਾਈਲ
ਰਜਿਸਟਰਾਰ
ਆਈਕੇ ਗੁਜਰਾਲ ਪੰਜਾਬ ਟੈਕਨੀਕਲ
ਯੂਨੀਵਰਸਿਟੀ, ਜਲੰਧਰ
registrar@ptu.ac.in 01822-255506 9478098019 www.ptu.ac.in
ਰਜਿਸਟਰਾਰ
ਮਹਾਰਾਜਾ ਰਣਜੀਤ ਸਿੰਘ ਸਟੇਟ
ਟੈਕਨੀਕਲ ਯੂਨੀਵਰਸਿਟੀ, ਬਠਿੰਡਾ
sapms@mrsstu.ac.in 0164-2280985 8872500251 www.mrsstu.ac.in
ਰਜਿਸਟਰਾਰ
ਪੰਜਾਬ ਰਾਜ ਤਕਨੀਕੀ ਸਿੱਖਿਆ
ਅਤੇ ਉਦਯੋਗਿਕ ਸਿਖਲਾਈ ਬੋਰਡ,ਚੰਡੀਗੜ੍ਹ
psbte@punjabteched.com 0172-2622584 9872007701 www.punjabteched.com

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

 ਦਫਤਰੀ ਮੈਨੁਅਲ

1 ਮੈਨੂਅਲ - ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ
2 ਆਰ ਟੀ ਐਸ ਫਾਰਮ (ਤਕਨੀਕੀ ਸਿੱਖਿਆ ਵਿੰਗ)

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈੱਬਸਾਈਟ