ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ੍ਰੀ ਨਵਜੋਤ ਸਿੰਘ ਸਿੱਧੂ
ਕੈਬਨਿਟ ਮੰਤਰੀ
lgtm42@gmail.com 2740423
F - 240931
PBX-4508
- 9868180404 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਕਰਨ ਅਵਤਾਰ ਸਿੰਘ, ਆਈਏਐਸ
ਮੁੱਖ ਸਕੱਤਰ
cs@punjabmail.gov.in 0172-2740156
0172-2740860
- 9501822666
ਸ੍ਰੀ ਵਿਕਾਸ ਪ੍ਰਤਾਪ, ਆਈਏਐਸ
ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ
- 0172-2741791 - 9876633500

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀ ਸ਼ਿਵਦੂਲਾਰ ਸਿੰਘ ਢਿਲੋਂ
ਡਰੈਕਟਰ ਸੈਰ-ਸਪਾਟਾ
shivdular.dhillon@ias.gov.in
directorculture@yahoo.com
0172-2694889 - 9814272444

 

5.  ਵਿਭਾਗ ਦੇ ਕਾਰਜਕਾਰੀ ਨਿਯਮ:

1.  ਨਾਲ ਸੰਬਧਤ ਸਾਰੇ ਮਾਮਲੇ-

ਕ. ਸੈਰ-ਸਪਾਟੇ ਦਾ ਵਿਕਾਸ
ਖ. ਸੈਰ-ਸਪਾਟਾ ਵਿੰਗ ਦਾ ਬਜਟ ਅਤੇ ਸਥਾਪਨਾ
ਗ. ਸਥਾਨਕ ਸੈਰ-ਸਪਾਟਾ ਸਲਾਹਕਾਰੀ ਕਮੇਟੀ
ਘ. ਰਾਜ ਸੈਰ-ਸਪਾਟਾ ਵਿਕਾਸ ਬੋਰਡ; ਅਤੇ
ਣ. ਦਫਤਰੀ ਵਿਧੀ ਅਤੇ ਪ੍ਰ੍ਣਾਲੀ ਦਾ ਸੁਧਾਰ

2.  ਪੰਜਾਬ ਸੈਰ-ਸਪਾਟਾ ਵਿਕਾਸ ਕਾਰਪੋਰੇਸ਼ਨ
 

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

ਸੈਰ-ਸਪਾਟੇ ਦਾ ਰਾਜ ਵਿਚ ਇਸ ਤਰੀਕੇ ਨਾਲ ਵਿਕਾਸ ਕਰਨਾ ਕਿ ਜਿਆਦਾ ਰੋਜ਼ਗਾਰ ਮੌਕੇ ਪੈਦਾ ਹੋਣ, ਰਾਜ ਵਿਚ ਆਰਥਿਕਤਾ ਵਧੇ ਅਤੇ ਯਾਤਰੀ ਪੰਜਾਬੀ ਸਭਿਆਚਾਰ ਨਾਲ ਜੁੜਨ | ਰਾਜ ਵਿਚ ਸਥਿਤ ਯਾਤਰੀ ਸੂਚਨਾ ਕੇਂਦਰਾਂ ਰਾਹੀਂ ਯਾਤਰੀਆਂ ਨੂੰ ਸੂਚਨਾ ਉਪੱਲਬਧ ਕਰਾਉਣ ਲਈ ਅਤੇ ਪ੍ਰਾਈਵੇਟ ਸੈਕਟਰ ਨੂੰ ਸੈਰ-ਸਪਾਟਾ ਸੈਕਟਰ/ਉਦਯੋਗ ਵਿਚ ਨਿਵੇਸ਼ ਕਰਨ ਲਈ ਉਤਸਾਹਿਤ ਕਰਨਾ, ਅਤੇ ਇਕ ਸਹਾਇਕ, ਸੰਯੋਜਕ, ਸਥਿਰ ਦੀ ਭੁਮਿਕਾ ਨਿਭਾਉਣਾ |

ਸੈਰ-ਸਪਾਟਾ ਵਿਭਾਗ ਦੇ ਵਿਆਕਤੀਆਂ ਦੀਆਂ ਸੇਵਾਵਾਂ ਦੀਆਂ ਸ਼ਰਤਾਂ ਅਤੇ ਜਰੂਰਤਾ ਦੇ ਵਿਨਿਯਮਾ ਲਈ ਹੇਠਾਂ ਦਿਤੇ ਨਿਯਮ ਦਿਤੇ ਗਏ ਹਨ:-

  • ਇਹ ਨਿਯਮਾ ਨੂੰ ਪੰਜਾਬ ਸੈਰ-ਸਪਾਟਾ ਮੁੱਖ ਦਫਤਰ(ਗਰੁਪ-ਏ) ਸੇਵਾ ਨਿਯਮ 2002 ਕਿਹਾ ਜਾ ਸਕਦਾ ਹੈ |
  • ਇਹ ਨਿਯਮਾ ਨੂੰ ਪੰਜਾਬ ਸੈਰ-ਸਪਾਟਾ ਮੁੱਖ ਦਫਤਰ(ਗਰੁਪ-ਬੀ) ਸੇਵਾ ਨਿਯਮ 2002 ਕਿਹਾ ਜਾ ਸਕਦਾ ਹੈ |
  • ਇਹ ਨਿਯਮਾ ਨੂੰ ਪੰਜਾਬ ਸੈਰ-ਸਪਾਟਾ ਮੁੱਖ ਦਫਤਰ(ਗਰੁਪ-ਸੀ) ਸੇਵਾ ਨਿਯਮ 2001 ਕਿਹਾ ਜਾ ਸਕਦਾ ਹੈ |
  • ਇਹ ਨਿਯਮਾ ਨੂੰ ਪੰਜਾਬ ਸੈਰ-ਸਪਾਟਾ ਫੀਲਡ ਅਮਲਾ(ਗਰੁਪ-ਸੀ ਸੇਵਾ ਅਰਥਾਤ ਕਿਹਾ ਜਾ ਸਕਦਾ ਹੈ |
  • ਇਹ ਨਿਯਮਾ ਨੂੰ ਪੰਜਾਬ ਸੈਰ-ਸਪਾਟਾ ਪੰਜਾਬ ਸਿਵਲ ਸਰਵਿਸ(ਸੇਵਾ ਦੀਆਂ ਸਧਾਰਨ ਅਤੇ ਆਮ ਸ਼ਰਤਾਂ) ਨਿਯਮ 1964 ਕਿਹਾ ਜਾ ਸਕਦਾ ਹੈ |

ਵਿਭਾਗ ਨੇ ਪੰਦਰਾਂ ਸੂਚਨਾ ਕੇਂਦਰ ਸਥਾਪਿਤ ਕੀਤੇ ਹਨ ਜੋ ਚੰਡੀਗੜ, ਅਨੰਦ੍ਪੁਰ ਸਾਹਿਬ, ਨੰਗਲ, ਰੇਲਵੇ ਸਟੇਸ਼ਨ ਅਮ੍ਰਿਤਸਰ, ਹਰਿਮੰਦਰ ਸਾਹਿਬ ਅਮ੍ਰਿਤਸਰ, ਰਾਜਾ ਸਾਂਸੀ ਹਵਾਈ ਅੱਡਾ ਅਮ੍ਰਿਤਸਰ, ਅਟਾਰੀ ਬਾਰਡਰ, ਰੋਪੜ, ਲੁਧਿਆਣਾ, ਪਟਿਆਲਾ, ਬਠਿੰਡਾ, ਗੜਸ਼ੰਕਰ, ਪਠਾਨਕੋਟ, ਫਾਜਿਲਕਾ ਅਤੇ ਨਵੀ ਦਿਲੀ ਸਥਿਤ ਹਨ | ਰਾਜ ਵਿਚ ਆਉਣ ਵਾਲੇ ਭਾਰਤੀ/ਅੰਤਰਰਾਸ਼ਟਰੀ ਯਾਤਰੀਆਂ ਨੂੰ ਪੰਜਾਬ ਦੀਆਂ ਮੱਹਤਵਪੁਰਨ ਥਾਂਵਾਂ ਵਾਰੇ ਜਾਣ੍ਕਾਰੀ ਦਿਤੀ ਜਾਂਦੀ ਹੈ, ਇਹਨਾ ਕੇਂਦਰਾਂ ਦੁਆਰਾ ਯਾਤਰੀਆਂ ਨੂੰ ਯਾਤਰੀ ਸਾਹਿਤ ਮੁਫਤ ਦਿਤਾ ਜਾਂਦਾਂ ਹੈ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ ਘਰ
ਸ੍ਰੀ ਵਿਕਾਸ ਪ੍ਰਤਾਪ, ਆਈਏਐਸ
ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ
- 0172-2742357 9876633500 -
ਸ੍ਰੀ ਸ਼ਿਵਦੂਲਾਰ ਸਿੰਘ ਢਿਲੋਂ
ਪ੍ਰਬੰਧਕੀ ਡਾਇਰੈਕਟਰ
ਪੰਜਾਬ ਸੈਰ ਸਪਾਟਾ ਵਿਕਾਸ ਨਿਗਮ
shivdular.dhillon@ias.gov.in
directorculture@yahoo.com
0172-2699263 9814272444 www.punjabtourism.gov.in
ਸ੍ਰੀ ਬਸਨਾਤਾ ਰਾਜ ਕੁਮਾਰ ਆਈਐਫ਼ਐੱਸ
ਕਾਰਜਕਾਰੀ ਡਾਇਰੈਕਟਰ
ਪੰਜਾਬ ਵਿਰਸਾ ਅਤੇ ਸੈਰ ਸਪਾਟਾ ਪ੍ਰੋਤਸਾਹਨ ਵਿਭਾਗ
gd.apad.phtpb@gmail.com 0172-2625952 9988421399 www.punjabtourism.gov.in
ਸ਼੍ਰੀਮਤੀ ਪ੍ਰਤਿਮਾ ਸ਼੍ਰੀਵਾਸਤਵ, ਆਈਐਫ਼ਐੱਸ
ਵਾਧੂ ਕਾਰਜਕਾਰੀ ਡਾਇਰੈਕਟਰ
ਪੰਜਾਬ ਵਿਰਸਾ ਅਤੇ ਸੈਰ ਸਪਾਟਾ ਪ੍ਰੋਤਸਾਹਨ ਵਿਭਾਗ
gd.apad.phtpb@gmail.com 0172-2625952 9417388005 www.punjabtourism.gov.in
ਡਾ. ਏ. ਜਗਨਾਥਨ
ਪ੍ਰਿੰਸੀਪਲ,
ਫੂਡ ਕਰਾਫਟ ਇੰਸਟੀਚਿਊਟ ਹੁਸ਼ਿਆਰਪੁਰ
(ਸੁਸਾਇਟੀਜ਼)
fcihoshiarpur@gmail.com 0882-237700 9464013237 www.fcihoshiarpur.org
ਸ੍ਰੀਮਤੀ ਰਾਜਨੀਤ ਕੌਰ
ਪ੍ਰਿੰਸੀਪਲ,
ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੈਟਰਿੰਗ
ਤਕਨਾਲੋਜੀ ਅਤੇ ਅਪਲਾਈਡ ਪੋਸ਼ਣ ਬਠਿੰਡਾ
(ਸੁਸਾਇਟੀਜ਼)
ihmbathinda@gmail.com,
ihmadmin@ihmbti.com
0164-2430654
2430454
9780002223 www.ihmbti.com

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

 ਦਫਤਰੀ ਮੈਨੁਅਲ

1 ਪੰਜਾਬ ਸਰਕਾਰ ਗਜ਼ਟ ਦੇ ਨਿਯਮ - 18 ਮਈ, 2001
2 ਪੰਜਾਬ ਸਰਕਾਰ ਗਜ਼ਟ ਦੇ ਨਿਯਮ - 18 ਜਨਵਰੀ, 2002
3 ਸੰਸਥਾ ਚਾਰਟ
4 ਅਧਿਕਾਰੀਆਂ ਦੀ ਭੂਮਿਕਾ

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.punjabtourism.gov.in