ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ਼ੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਕੈਬਨਿਟ ਮੰਤਰੀ
- 2740024
F-2740938
PBX-4770
- 9878870206 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼ੀ ਅਜੌਏ ਕੁਮਾਰ ਸਿਨਹਾ ਆਈਏਐਸ
ਸਕੱਤਰ
secy.wss@punjab.gov.in 0172-2741912 0172-2742625 9417785559

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼ੀ ਭੁਪਿੰਦਰ ਸਿੰਘ ਆਈਏਐਸ
ਸਕੱਤਰ ਅਤੇ ਵਿਭਾਗੀ ਮੁਖੀ
hoddwss@gmail.com 0172-2747775 - -

 

5.  ਵਿਭਾਗ ਦੇ ਕਾਰਜਕਾਰੀ ਨਿਯਮ:

ਕ. ਸਰਕਾਰੀ ਇਮਾਰਤਾਂ ਵਿਚ ਜਨਤਕ ਸਿਹਤ ਸੁਵਿਧਾਵਾ ਬਣਾਉਣਾ ਅਤੇ ਸੰਭਾਲ
ਖ. ਦੂਜੇ ਵਿਭਾਗਾਂ ਵੱਲੋਂ ਇਮਾਰਤਾਂ ਵਿਚ ਜਨਤਕ ਸਿਹਤ ਸੁਵਿਧਾਵਾਂ ਬਣਾਉਣਾ ਅਤੇ ਸੰਭਾਲ ਅਤੇ ਇਮਾਰਤਾਂ ਜਾਂ ਪ੍ਰੋਜੇਕਟਾਂ ਵਿਚ ਇਹ ਸਹੂਲਤਾਂ ਲਈ ਜ਼ਮੀਨ ਗ੍ਰਹਿਣ ਕਰਨਾ ਜਿਥੇ ਅਜਿਹੀ ਗ੍ਰਹਿਣਤਾ ਇਮਾਰਤ ਅਤੇ ਸ਼ੜਕ ਸ਼ਾਖਾ ਦੁਆਰਾ ਨਹੀਂ ਕੀਤੀ ਗਈ
ਗ. ਅਜਿਹੇ ਕੰਮਾਂ ਦੇ ਸੰਬਧ ਵਿਚ ਠੇਕੇਦਾਰਾਂ ਦੇ ਦਾਅਵਿਆਂ ਦਾ ਨਿਪਟਾਰਾ ਕਰਨਾ
ਘ. ਦਿਹਾਤੀ ਇਲਾਕਿਆਂ ਵਿਚ ਤੇਜ ਰਫ਼ਤਾਰ ਦਿਹਾਤੀ ਜਲ ਸਪਲਾਈ ਪ੍ਰੋਗਾਮ ਅਤੇ ਰਾਸ਼ਟਰੀ ਪੀਣਯੋਗ ਜਲ ਸਪਲਾਈ ਮਿਸ਼ਨ
ਚ. ਅਨੁਸੂਚਿਤ ਜਾਤੀ ਬਸਤੀਆਂ ਵਿਚ ਵਾਤਾਵਰਣ ਸੁਧਾਰ ਸਕੀਮਾਂ ਅਤੇ ਘੱਟ ਲਾਗਤ ਸੈਨੀਟੇਸ਼ਨ ਪ੍ਰੋਗਾਮ
ਛ. ਦਿਹਾਤੀ ਜਲ ਸਪਲਾਈ ਸਕੀਮਾਂ
ਜ. ਜਲ ਸਪਲਾਈ, ਸੈਨੀਟੇਸ਼ਨ, ਝੱਖੜ ਪਾਣੀ, ਸੀਵਰੇਜ, ਨਿਕਾਸੀ ਆਦਿ ਵਾਲੇ ਖੇਤਰਾਂ ਵਿਚ ਸਥਾਨਕ ਅਥਾਰਟੀਆਂ ਅਤੇ ਹੋਰ ਜਨਤੱਕ ਸੰਸਥਾਵਾਂ ਦੇ ਜਮ੍ਹਾਂ ਕਾਰਜ
ਝ. ਦਿਹਾਤੀ ਇਲਾਕਿਆਂ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਜਰੂਰਤਾਂ ਦਾ ਨਿਰੀਖਣ ਅਤੇ ਸਰਵੇਖਣ
ਟ. ਦਿਹਾਤੀ ਇਲਾਕਿਆਂ ਵਿਚ ਘੱਟ ਲਾਗਤ ਸੈਨੀਟੇਸ਼ਨ ਕਾਰਜ ਲਾਗੂ ਕਰਨਾ

 

6.  ਵਿਭਾਗ ਦੁਆਰਾ ਪ੍ਰ੍ਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ:

ਕ. ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਕਨੇਕਸ਼ਨ ਉਪਲਬੱਧ ਕਰਵਾਉਣਾ
ਖ. ਵਿਭਾਗ ਦਿਹਾਤੀ ਅਬਾਦੀਆਂ ਵਿਚ ਲੰਬੇ ਸਮੇਂ ਦੇ ਅਧਾਰ ਤੇ ਸੁਰਖਿਅਤ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਸਹੂਲਤਾਂ ਉਪਲ੍ਬੱਧ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ
ਗ. ਦਿਹਾਤੀ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਸੁਰਖਿਆ ਨੂੰ ਯਕੀਨੀ ਬਣਾਉਣਾ
ਘ. ਸਥਿਰਤਾ ਹਾਸਲ ਕਰਣ ਲਈ ਧਰਾਤਲੀ ਪਾਣੀ, ਸਤਹ ਉਪਰਲਾ ਪਾਣੀ ਅਤੇ ਮੀਂਹ ਦੇ ਪਾਣੀ ਦੇ ਸੁਚੱਜੇ ਇਸਤੇਮਾਲ ਨੂੰ ਪ੍ਰੋਤਸਾਹਣ ਦੇਣਾ
ਚ. ਦਿਹਾਤੀ ਜਲ ਸਪਲਾਈ ਸਕੀਮਾਂ ਦੀ ਯੋਜਨਾ ਅਤੇ ਲਾਗੂ ਕਰਨ ਲਈ ਦਿਹਾਤੀ ਬਿਰਾਦਰੀ ਨੂੰ ਸ਼ਾਮਲ ਕਰਨਾ ਅਤੇ ਆਪਣੇ ਆਪ ਸਕੀਮਾਂ ਨੂੰ ਚਲਾਉਣ ਅਤੇ ਸੰਭਾਲਣ ਲਈ ਬਿਰਾਦਰੀ ਨੂੰ ਸਮਰੱਥ ਬਣਾਉਣਾ
ਛ. ਨਿਜ਼ੀ ਟਾਇਲਟ ਅਤੇ ਨਿਕਾਸ ਪ੍ਰਣਾਲੀ ਦੀ ਉਪਲ੍ਬੱਧਤਾ ਦੁਆਰਾ ਦਿਹਾਤੀ ਸਫਾਈ ਵਿਚ ਸੁਧਾਰ ਕਰਨਾ
ਜ. ਪਿੰਡਾਂ ਨੂੰ ਖੁਲ੍ਹੇ ਵਿਚ ਸ਼ੌਚ ਮੁਕਤ ਬਣਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਸੁਵਿਧਾਵਾਂ ਦੇ ਉਚਿਤ ਪ੍ਰਬੰਧਨ ਲਈ ਦਿਹਾਤੀ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈੱਬਸਾਈਟ
ਦਫ਼ਤਰ ਮੋਬਾਈਲ
NA - - - -

 

ਵਧੇਰੇ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: pbdwss.gov.in